FOLLOW US ON

Poem

ਦੁੱਖੜੇ//ਮੱਖਣ ਸ਼ੇਰੋਂ ਵਾਲਾ
ਦਿਨ ਚੜ੍ਹਦੇ ਨਾਲ ਆਇਆ ਫੋਨ ਪਿੰਡ ਓਏ,,
ਗਈਆਂ ਸਭ ਖੁਸ਼ੀਆਂ ਟੱਬਰ ਦੀਆਂ ਖਿੰਡ ਓਏ,,
ਸੋਗ ਪਿੰਡ ਵਿੱਚ ਪੂਰਾ ਪਿਆ ਗੱਲ ਦੁੱਖ ਦੀ ਸੁਣ ਕੇ,,,
ਵਿਆਹ ਭੈਣ ਦਾ ਕਰਨ ਆਊ ਚਾਅ ਅਧੂਰਾ ਹੋ ਗਿਆ,,
ਗਿਆ ਸੁਪਨੇ ਪੂਰੇ ਕਰਨ ਮੁਲਕ ਛੱਡਕੇ ਵਿਦੇਸ ਚ,,,
ਰਾਤੀ ਸੁਣਿਆ ਕਿਸੇ ਮਾਂ ਦਾ ਪੁੱਤ ਖੁਦ ਪੂਰਾ ਹੋ ਗਿਆ,,,
12345678910...
-
-
-
Copyright © 2018, Punjabi in Holland, All rights reserved. Terms & Conditions Privacy Policy
Download Mobile App