Article

ਮਿੰਨੀ ਕਹਾਣੀ '' ਫਾਂਸੀ ਵਾਲਾ ਰੱਸਾ ''ਹਾਕਮ ਸਿੰਘ ਮੀਤ ਬੌਂਦਲੀ

October 08, 2018 07:06 PM
General

ਇੱਕ ਦਿਨ ਗੁੱਡੀ ਨੂੰ ਆਪਣੇ ਰੱਬ ਵਰਗੇ ਪਿਤਾ ਦੀ ਯਾਦ ਆਈ ਤਾਂ ਉਹ
ਹੋਂਭਕੀ ਰੋਂਣ ਲੱਗ ਪਈ।ਕੋਲ ਬੈਠੇ ਉਸਦੇ ਪਤੀ ਨੇ ਪੁੱਛਿਆ ਕੀ ਗੱਲ ਹੋਈ ਏ ,'' ਤੂੰ ਰੋਣ ਕਿਉ ਲੱਗ ਪਈ ਐਨਾ ਕਰਜ਼ਾ ਚੁੱਕਣ ਦੀ ਕੀ ਲੋੜ ਸੀ ।" ਤੇਰਾ ਵਿਆਹ ਉਸਦੀ ਖੁਦਕੁਸ਼ੀ ਦਾ ਕਾਰਨ ਬਣ ਗਿਆ।
   ਇਹ ਕਹਿੰਦੇ ਹੀ ਗੁੱਡੀ ਨੇ ਆਪਣੇ ਪਤੀ ਵੱਲ ਇੰਝ ਦੇਖਿਆ ਜਿਵੇ ਉਹ ਹੀ ਉਸ ਦੇ ਪਿਓ ਲਈ ਫਾਂਸੀ ਵਾਲਾ ਰੱਸਾ ਲੈਕੇ ਜੰਮਿਆ ਹੋਵੇ । ''ਸਹੁਰਿਆਂ ਵੱਲੋਂ ਦਿੱਤੀ ਗਈ ਦਾਜ ਵਾਲੀ ਲਿਸਟ ਖੁਦਕੁਸ਼ੀ ਦਾ ਕਾਰਨ ਬਣੀ ਹੋਵੇ ।"
                                     ਹਾਕਮ ਸਿੰਘ ਮੀਤ ਬੌਂਦਲੀ
                                        ਮੰਡੀ ਗੋਬਿੰਦਗੜ੍ਹ

Have something to say? Post your comment

More Article News

ਦੂਸਰੇ ਸਿਰ ਠੀਕਰਾ ਭੰਨਣ ਦੀ ਸਿਆਸਤ//ਪ੍ਰਭਜੋਤ ਕੌਰ ਢਿੱਲੋਂ, ਇਸਲਾਮਕ ਸੰਦਰਭ ਵਿੱਚ ਈਦ ਉਲ ਫਿਤਰ ਦਾ ਤਿਉਹਾਰ" ਸਿਆਸੀ ਤੌਰ ਤੇ ਪੰਜਾਬੀਆਂ ਦੀ ਮਾਨਸਿਕ ਗੁਲਾਮੀ ਤੇ ਵਿਕਾਊਪਣ ਦਾ ਸੱਚ ਲੋਕ ਸਭਾ ਚੋਣਾਂ ਦੇ ਨਤੀਜੇ/ ਗੁਰਦਿੱਤ ਸਿੰਘ ਸੇਖੋਂ ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ
-
-
-