Monday, August 19, 2019
FOLLOW US ON

Article

ਸਾਡਾ ਵਿਰਸਾ//ਸੁਖਚੈਨ ਸਿੰਘ ਠੱਠੀ ਭਾੲੀ

December 05, 2018 11:05 PM
ਅਾਓ ਅੱਜ ੲਿੱਕ ਝਾਤ ਮਾਰਦੇ ਹਾ ਸਾਡੇ ਵਿਰਸੇ ਤੇ ੲਿਤਹਾਸ ਤੇ ਸੱਭਿਅਾਂਚਾਰ ੳੁੱਪਰ/ ਗੱਲ ਸ਼ੁਰੂ ਕਰੀੲੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ੳੁਪਦੇਸ਼ ਕਿਰਤ ਕਰੋ ' ਨਾਮ ਜਪੋ' ਵੰਡ ਛਕੋਂ ਤੋਂ
ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਹਿਰ ਵਸਾੲਿਅਾਂ ਜੋ ਕੇ ਪਾਕਿਤਾਨ ਦੇ ਹਿੱਸੇ ਅਾ ਗਿਅਾਂ ੳੁੱਥੋ ਹੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਖੇਤੀ ਸ਼ੁਰੂ ਕੀਤੀ/ਹੁਣ ਵਿਗਿਅਾਨ ਦੀ ਦਿੱਤੀ ਦੇਣ ਸਮੇਂ ਦੇ ਨਾਲ ਅਾੲੀ ਤਬਦੀਲੀ ਕਹਿ ਲਵੋ/ ਨਵੇਂ ਨਵੇਂ ਖੇਤੀਬਾੜੀ ਦੇ ਸੰਦ ਹੋਂਦ ਵਿੱਚ ਅਾ ਚੁੱਕੇ ਹਨ/ ਜਿਵੇਂ ਟਰੈਕਟਰ ਅੈਲਟੀਵੇਟਰ ਤੇ ਕਰਾਹਾ ਅਾਦਿ/ ਪਹਿਲਾਂ ਜਿੰਨੇ ਵੀ ਕਿਸਾਨ ਖੇਤੀ ਬਾੜੀ ਦਾ ਕੰਮ ਕਰਦੇ ਸੀ ੳੁਹ ਹੱਥੀ ਜਿਅਾਦਾ ਮੇਹਨਤ ਕਰਦੇ ਸਨ ਜਿਵੇਂ ਕੇ ਬਲਦਾਂ ਨਾਲ ਹਲ ਵਾਹੁਣਾ ' ਜ਼ਿੰਦਰੀ ਨਾਲ ਵੱਟਾਂ ਪਾੳੁਣੀਅਾਂ ਬਲਦਾਂ ਨਾਲ ਹਲਟ ਚਲਾੳੁਣਾ / ਬਲਦਾਂ ਤੋਂ ਕੰਮ ਲੈਣ ਦੀ ਵੀ ੲਿੱਕ ਤਕਨੀਕ ਹੁੰਦੀ ਸੀ ਦੋਵਾਂ ਬਲਦਾਂ ਦੇ ਗਲ ਵਿੱਚ ਪੰਜਾਲੀ ਪਾ ਕੇ ਜੋੜਿਅਾਂ ਜਾਦਾ ਸੀ ਤੇ ਬਲਦ ੲਿੱਕੋ ਚਾਲ ਨਾਲ ਤੁਰਦੇ ਸਨ
ਫਲ਼ਾਂ ਗਾਹੁਣਾ ਤੇ ਪਿੜਾ ਚ ਫਸਲ ੲਿੱਕਠੀ ਕਰਦੇ ਸਨ

ਨਰਮਾਂ ਵੀ ਬਲਦਾਂ ਦੀ ਸਹਾੲਿਤਾ ਨਾਲ ਹੀ ਸੀਲਿਅਾਂ ਜਾਦਾ ਤੇ ਖਰਚਾ ਘੱਟ ਹੁੰਦਾ ਸੀ ਤੇ ਕਿਸਾਨ ਕਰਜ਼ੇ ਦੀ ਮਾਰ ਤੋਂ ਸਖਤ ਮੇਹਨਤ ਕਰਣ ਕਰਕੇ ਬਚੇ ਰਹਿੰਦੇ ਸਨ ਡੀਜ਼ਲ ' ਪੈਟਰੋਲ ਦੇ ਖਰਚੇ ਬਹੁਤ ਘੱਟ ਸਨ ਕਿਓ ਕੇ ਅਾਵਾਜਾੲੀ ਦੇ ਲੲੀ ਵੀ ਪਸ਼ੂਅਾਂ ਦੀ ਵਰਤੋ ਜਿਵੇਂ ਘੋੜਾ ' ਬੋਤਾ ਅਾਦਿ ਦੀ ਮੱਦਦ ਲੲੀ ਜਾਦੀ ਸੀ

ਅਾਓ ਸਮੇਂ ਸਿਰ ਸਮਾਜ ਵਿੱਚ ਤਬਦੀਲੀ ਹੋਣੀ ਜਾ ਕਰਣੀ ਚੰਗੀ ਗੱਲ ਹੈ ਪਰ ਅਾਓ ਅਾਪਣਾ ੲਿਤਹਾਸ ਅਾਪਣਾ ਵਿਰਸਾ ਸੱਭਿਅਾਂਚਾਰ ਨਾ ਭੁੱਲੀੲੇ ਤੇ ਘਰਾਂ ਦੇ ਵਧਾੲੇ ਹੋੲੇ ਬੇਲੋੜਿਅਾਂ ਖਰਚਿਅਾਂ ਤੋਂ ਬਚਿਅਾਂ ਜਾ ਸਕੇ ਤੇ ਹੱਥੀ ਥੋੜੀ ਮੇਹਨਤ ਕਰਕੇ ਅਾਪਣੀ ਸਿਹਤ ਨੂੰ ਤੰਦਰੁਸਤ ਰੱਖਿਅਾਂ ਜਾ ਸਕਦਾ ਹੈ/ਜਿਵੇਂ ਵਿਅਾਹ ਸ਼ਾਦੀਅਾਂ ਚ ਨਜਾੲਿਜ ਹੋ ਰਹੇ ਖਰਚੇ ਘੱਟ ਕੀਤੇ ਜਾਣ 
ਤਾਂ ਕੇ ਕਰਜ਼ੇ ਦੀ ਮਾਰ ਤੇ ਕਾਬੂ ਪਾ ਸਕੀੲੇ/ ਕਰਜ਼ੇ ਕਾਰਣ ਹੋ ਰਹੀਅਾਂ ੲਿਨਸ਼ਾਨਾਂ ਦੀ ਜਾਨਾਂ ਤੇ ਕਾਬੂ ਪਾੲਿਅਾਂ ਜਾ ਸਕੇ ਤੇ ਅਾੳੁਣ ਵਾਲੀ ਪਨੀਰੀ ਨੂੰ ਚੰਗੀ ਸੇਧ ਮਿਲ ਸਕੇ

ਸੁਖਚੈਨ ਸਿੰਘ ਠੱਠੀ ਭਾੲੀ
Have something to say? Post your comment

More Article News

ਕਾਵਿ ਸੰਗ੍ਰਹਿ : ਤਰੇਲ ਤੁਪਕੇ / ਰੀਵੀਊਕਾਰ : ਪ੍ਰੋ. ਨਵ ਸੰਗੀਤ ਸਿੰਘ ਮਿੰਨੀ ਕਹਾਣੀ:- ਵਖਰੇਵੇਂ ਦੀ ਕੈਦ/ਹਰਪ੍ਰੀਤ ਕੌਰ ਘੁੰਨਸ ਪਰਜਾ ਦੀਆਂ ਚੀਕਾਂ/ਹਰਪ੍ਰੀਤ ਕੌਰ ਘੁੰਨਸ ਅਸਿਸਟੈਂਟ ਪ੍ਰੋਫੈਸਰ ਡਾ.ਰਵਿੰਦਰ ਕੌਰ ਰਵੀ ਵੱਲੋਂ ਫਿਲਮ "ਦੂਜਾ ਵਿਆਹ" ਰਿਲੀਜ਼ / ਛਿੰਦਾ ਧਾਲੀਵਾਲ ਸ਼ਰੀਫ ਬੰਦਾ/ਜਸਕਰਨ ਲੰਡੇ ਪਾਤਲੀਆਂ ਦਾ ਦਰਦ/ਡਾ: ਸੁਧੀਰ ਗੁਪਤਾ ਤੇ ਡਾ: ਰਿਪੁਦਮਨ ਸਿੰਘ ਤ੍ਰਿਲੋਕ ਸਿੰਘ ਆਰਟਿਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਬਣਾਏ ਚਿਤਰਾਂ ਦੀ ਕਲਾ ਪ੍ਰਦਰਸ਼ਨੀ ਦਾ ਉਦਘਾਟਨ/ ਉਜਾਗਰ ਸਿੰਘ "ਸੁੱਚਾ ਸੂਰਮਾ" ਲੋਕ ਗਾਥਾ ਗਾਇਕੀ ਚ ਨਵਾਂ ਮਾਅਰਕਾ ਗਾਇਕ ਲੱਕੀ ਸਿੰਘ ਦੁਰਗਾਪੁਰੀਆ ਮਾਂ ਤਾਂ ਪੁੱਤ ਲਈ---ਪ੍ਰਭਜੋਤ ਕੌਰ ਢਿੱਲੋਂ ਦੇਸ਼ ਦੇ ਸਮੁੱਚੇ ਦਲਿਤ ਸਮਾਜ ਦੇ ਧਿਆਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਤੋ ਬਾਬਰੀ ਮਸਜਿਦ ਅਤੇ ਰਵਿਦਾਸ ਮੰਦਰ ਢਹਿ ਢੇਰੀ ਕਰਨ ਤੱਕ /ਬਘੇਲ ਸਿੰਘ ਧਾਲੀਵਾਲ
-
-
-