News

ਸਵਸੱਥ ਭਾਰਤ ਤੰਦਰੁਸਤ ਪੰਜਾਬ ਯਾਤਰਾ ਦਾ ਅੰਮ੍ਰਿਤਸਰ ਪੁਜਣ ਤੇ ਵਿਧਾਇਕ ਦੱਤੀ ਨੇ ਕੀਤਾ ਸਵਾਗਤ

December 06, 2018 10:45 PM

ਸਵਸੱਥ ਭਾਰਤ ਤੰਦਰੁਸਤ ਪੰਜਾਬ  ਯਾਤਰਾ ਦਾ ਅੰਮ੍ਰਿਤਸਰ ਪੁਜਣ ਤੇ ਵਿਧਾਇਕ ਦੱਤੀ ਨੇ ਕੀਤਾ ਸਵਾਗਤ
ਅੰਮ੍ਰਿਤਸਰ 6 ਦਸੰਬਰ (  ਕੁਲਜੀਤ ਸਿੰਘ)- ਭਾਰਤ ਸਰਕਾਰ ਵਲੋ ਚਲਾਈ ਜਾ ਰਹੀ ਸਵਸੱਥ ਭਾਰਤ ਤੰਦਰੁਸਤ ਪੰਜਾਬ  ਯਾਤਰਾ ਦਾ ਅੰਮ੍ਰਿਤਸਰ ਪੁਜਣ ਤੇ ਭਰਵਾ ਸਵਾਗਤ ਕੀਤਾ ਗਿਆ। ਇਸ ਸਬੰਧ ਵਿੱਚ ਰਾਮ ਆਸ਼ਰਮ ਸਕੂਲ ਮਾਲ ਰੋਡ ਵਿਖੇ ਇਕ ਵਿਸ਼ੇਸ਼ ਸਵਾਗਤੀ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਵਿਧਾਇਕ ਸ਼੍ਰੀ ਸੁਨੀਲ ਦੱਤੀ ਵਲੋ ਕੀਤੀ ਗਈ। ਇਸ ਮੋਕੇ ਸਿਵਲ ਸਰਜਨ ਅੰਮ੍ਰਿਤਸਰ ਡਾ ਹਰਦੀਪ ਸਿੰਘ ਘਈ ਅਤੇ ਜਿਲਾ ਸਿਹਤ ਅਫਸਰ ਡਾ ਲਖਬੀਰ ਸਿੰਘ ਭਾਗੋਵਾਲੀਆ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਯਾਤਰਾ ਦਾ ਮੁਖ ਮੰਤਵ ਫੂਡ ਬਿਜਨਸ ਅੋਪਰੇਟਰਾ ਨੂੰ ਟਰੇੰਡ ਕਰ ਕੇ ਆਮ ਨਾਗਰਿਕਾ ਨੂੰ ਸਾਫ ਸੁਥਰਾ ਅਤੇ ਸੰਤੁਲਿਤ ਭੋਜਨ ਮੁੱਹਇਆ ਕਰਵਾਨਾ ਅਤੇ 5at Right 9ndia ਦੇ ਸੰਦੇਸ਼ ਨੂੰ ਘਰ ਘਰ ਪਹੁÀਚਾਣਾ ਹੈ।ਇਸ ਯਾਤਰਾ ਦੇ ਇੰਚਾਰਜ ਡਾ. 1.3 Misra Joint 4irector ਹਨ। ਇਸ ਯਾਤਰਾ ਵਿੱਚ 8 ਗੱਡੀਆ,25 ਸਾਇਕਲਿਸਟ ਅਤੇ 25 ਮੈਬਰਾ ਦਾ ਕਾਫਲਾ ਸ਼ਾਮਲ ਹੈ ਅਤੇ ਇਸ ਕਾਫਲੇ ਦੇ ਨਾਲ ਨਾਲ  ਇਕ ਫੂਡ ਟੈਸਟਿੰਗ ਵੈਨ ਵੀ ਜਾਵੇਗੀ।ਜਿਸ ਰਾਹੀ ਲੋਕ ਆਪਣੇ ਘਰਾਂ ਵਿੱਚ ਵਰਤੇ ਜਾਣ ਵਲੇ ਫੂਡ ਪਰੋਡਕਟਸ ਦੀ ਗੁਣਵਨਤਾ ਦੀ ਮੁਫਤ ਜਾਂਚ ਕਰਵਾ ਕੇ ਰਿਪੋਰਟਾ ਮੋਕੇ  ਤੇ  ਹੀ ਪ੍ਰਾਪਤ ਕਰ ਸਕਦੇ ਹਨ। ਮਿਤੀ 8 ਦਸੰਬਰ 2018 ਨੂੰ  ਅੰਮ੍ਰਿਤਸਰ ਦੇ ਮੇਅਰ ਸ਼੍ਰੀ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਸਵੇਰੇ 9 ਵਜੇ ਇਕ ਪ੍ਰਭਾਤ ਫੇਰੀ ਕਢੀ ਜਾਵੇਗੀ, ਇਸ ਉਪਰੰਤ ਇਹ ਯਾਤਰਾ ਟਾਉਨ ਹਾਲ ਨੇੜੇ ਭਰਾਵਾ ਦੇ ਢਾਬੇ ਵਿਖੇ ਪਹੁੰਚ ਕੇ ਆਮ ਲੋਕਾ ਨੂੰ ਸ਼ੁੱਧ ਅਤੇ ਸਤੁੰਲਿਤ ਭੋਜਣ ਖਾਣ ਲਈ ਪ੍ਰੇਰਿਤ ਕਰੇਗੀ ਅਤੇ ਫੂਡ ਬਿਜਨਸ ਅੋਪਰੇਟਰਾ, ਡੇਅਰੀ ਮਾਲਕਾ ਆਦੀ ਨੂੰ ਟਰੇਨਿੰਗ ਦਿਤੀ ਜਾਵੇਗੀ।  ਦੁਪਹਿਰ ਤੋ ਬਾਅਦ ਇਹ ਕਾਫਲਾ ਕਬੀਰ ਪਾਰਕ ਵਿਖੇ ਪਹੁੰਚ ਕੇ ਲੋਕਾ ਨੂੰ ਮਿਲਾਵਟ ਖੋਰੀ ਅਤੇ 5at Right 9ndia ਦੇ ਸਾਰੇ ਸੰਦੇਸ਼ ਦੇਵੇਗਾ। ਇਸ ਤੋ ਬਾਅਦ ਸ਼ਾਮ 5 ਟੋ 6  ਵਜੇ ਤੱਕ ਰਣਜੀਤ ਐਵਿਨਿਉ ਵਿਸ਼ਾਲ ਮੇਗਾ ਮਾਰਟ ਦੇ ਸਾਹਮਣੇ ਪਹੁੰਚ ਕੇ ਲੋਕਾ ਨੂੰ ਜਾਗਰੂਕਤ ਕੀਤਾ ਜਾਵੇਗਾ।ਇਸ ਸਾਰੀ ਯਾਤਰਾ ਦੋਰਾਣ 1udio-visual ਰਾਹੀ ਫੂਡ ਸੇਫਟੀ ਬਾਰੇ ਫਿਲਮਾ ਵੀ ਿਦਖਾਈਆ ਜਾਣਗੀਆ।ਇਸ ਮੋਕੇ ਤੇ ਡਾ ਮਦਨ ,ਸ਼੍ਰੀ ਮਤੀ ਰਾਜ ਕੋਰ ਮਾਸ ਮੀਡੀਆ ਅਫਸਰ, ਅਮਰਦੀਪ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਗਗਨਦੀਪ ਕੌਰ ਫੂਡ ਇੰਸਪੈਕਟਰ,ਸਿਮਰਨ ਜੀਤ ਸਿੰਘ, ਨਿਰਮਲ, ਆਦੀ ਹਾਜਰ ਸਨ।

Have something to say? Post your comment

More News News

ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-