News

ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ 10 ਦੰਸਬਰ ਤੋ 20ਤੱਕ ਜਿਲਾ ਪੱਧਰੀ ਡੀ .ਸੀ ਦਫਤਰਾ ਅੱਗੇ ਧਰਨੇ ਦੇਣਾ ਦਾ ਐਲਾਨ

December 07, 2018 10:48 PM

ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਵਲੋਂ 10 ਦੰਸਬਰ ਤੋ 20ਤੱਕ ਜਿਲਾ ਪੱਧਰੀ ਡੀ .ਸੀ ਦਫਤਰਾ ਅੱਗੇ ਧਰਨੇ ਦੇਣਾ ਦਾ ਐਲਾਨ
 
ਸਾਹਕੋਟ (ਲਖਵੀਰ ਸਾਬੀ) :— ਅੱਜ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ   ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਆਗੂ ਵਰਿੰਦਰ ਸਿੰਘ ਮੋਮੀ, ਬਲਿਹਾਰ ਸਿੰਘ, ਜਗਰੂਪ ਸਿੰਘ,, ਵਰਿੰਦਰ ਸਿੰਘ ਬਠਿੰਡਾ, ਗੁਰਵਿੰਦਰ ਪਨੂੰ , ਰੇਸ਼ਮ ਸਿੰਘ ਗਿੱਰ,ਸ਼ੇਰ ਸਿੰਘ ਖੰਨਾ, ਸੇਵਕ ਸਿੰਘ, ਦੀਦਾਰ ਸਿੰਘ ਮੁੱਦਕੀ, ਡਾਂ ਅੰਮ੍ਰਿਤਪਾਲ ਸਿੰਘ ਸਿੱਧੂ ,ਜਸਪ੍ਰੀਤ ਗਗਨ, ਵੀਰਪਾਲ ਕੋਰ ਸਿਧਾਨਾ ,ਜਸਪਾਲ ਸਿੰਘ , ਬੱਗਾ ਸਿੰਘ ਨੇ ਦੱਸਿਆ ਕਿ ਪੰਜਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ *ਸੋਸਾਇਟੀਆਂ, ਪ੍ਰੋਜੈਕਟਾਂ, ਇਨਲਿਸਟਮੈਂਟ, ਕੰਪਨੀਆ, ਵੱਖ ਵੱਖ ਠੇਕੇਦਾਰਾਂ, ਜਿਲ੍ਹਾ ਪ੍ਰੀਸ਼ਦਾਂ,ਪੰਚਾਇਤੀ ਸਿਸਟਮ, ਸਿਹਤ ਵਿਭਾਗ ਦੀਆਂ ਠੇਕਾ ਅਧਾਰਿਤ ਨਰਸਾਂ ਸਮੇਤ ਮਾਣ ਭੱਤਾ, ਸਵੈ ਰੋਜਗਾਰ ਆਦਿ ਲੰਮੇ ਸਮੇਂ ਤੋਂ ਲਗਤਾਰ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਪੂਰੀਆਂ ਤਨਖਾਹਾਂ, ਭੱਤਿਆ ਸਮੇਤ ਪੈਨਸ਼ਰੀ ਲਾਭ  ਨਾਲ ਪਿਤਰੀ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ
ਪੰਜਾਬ ਐਡਹਾਕ, ਕੰਟਰੈਕਟ, ਡੇਲੀਵੇਜ, ਟੈਪਰੇਰੀ, ਵਰਕਚਾਰਜ ਅਤੇ ਆਊਟ ਸੋਰਸਿੰਗ ਇੰਪਲਾਈਜ ਵੈਲਫੇਅਰ ਐਕਟ 2016 ਨੂੰ ਲਾਗੂ ਕਰਨ, ਐਕਟ ਤੋਂ ਬਾਹਰ ਧੱਕੀਆ ਵੱਖ ਵੱਖ ਕੈਟਾਗਿਰੀਆਂ ਨੂੰ ਐਕਟ ਵਿੱਚ ਸ਼ਾਮਿਲ ਕਰਨ ਵੱਖ ਵੱਖ ਵਿਭਾਗਾਂ ਸਮੇਤ ਸੁਵਿਧਾ ਕੇਂਦਰ,
ਸੇਵਾ ਕੇਂਦਰਾਂ, ਦੀ ਪਾਵਰ ਕਾਮ ਦੇ ਠੇਕਾ ਕਾਮਿਆ ਦੀਆਂ ਛਾਂਟੀਆ ਬੰਦ ਕਰਨ, ਸਰਕਾਰੀ
ਥਰਮਲ ਪਲਾਟ ਬਠਿੰਡਾ, ਲਹਿਰਾ ਦੇ ਕਾਮਿਆ ਨਾਲ ਕੀਤੇ ਸਮਝੌਤੇ ਲਾਗੂ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ, ਕੰਮ ਮੁਤਾਬਿਕ ਪੋਸਟਾ, ਪੋਸਟਾ ਮੁਤਾਬਿਕ ਪੱਕੀ ਭਰਤੀ ਕਰਨ,
ਮਹਿਲਾ ਠੇਕਾ ਕਰਮੀਆ ਨੂੰ 26 ਹਫਤੇ ਦੀ ਪੁਸ਼ਤਾ ਛੁੱਟੀ ਸਮੇਤ ਕੰਮ ਕਾਜ ਮੌਕੇ ਮਾਨ ਸਨਮਾਨ ਕਾਇਮ ਰੱਖਣ
ਅਤੇ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੇਂਡੂ ਜਲ ਘਰਾਂ,
ਸਿਹਤ, ਵਿਦਿਆ, ਟ੍ਰਾਂਸਪੋਰਟ ਆਦਿ ਦਾ ਪੰਚਾਇਤੀਕਰਨ, ਨਿੱਜੀਕਰਨ ਦੀ ਨੀਤੀ ਰੱਦ ਕਰਨ ਆਦਿ ਮੰਗਾਂ ਲਈ  ਠੇਕਾ ਮੁਲਾਜਮਾਂ ਸੰਘਰਸ਼ ਮੋਰਚਾ ਪੰਜਾਬ ਵੱਲੋ ਡੀ .ਸੀ ਦਫਤਰ ਅੱਗੇ ਧਰਨੇ ਦੇ ਕੇ ਮੱਖ  ਮੰਤਰੀ ਪੰਜਾਬ ਦੇ ਨਾ ਮੰਗ ਪੱਤਰ ਦੇਣ ਦਾ  ਫੈਸਲਾ ਕੀਤਾ ਤੇ 12 ਦੰਸਬਰ ਨੂੰ ਮੱਖ ਮੰਤਰੀ ਦੀ ਚੰਡੀਗੜ ਰਹਾਇਸ ਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋ ਵੱਡਾ ਜੱਥਾ  ਡੈਪੂਟੇਸਨ ਤੇ ਮਿਲਣ ਜਾਵੇਗਾ ਕਿਉ ਪੰਜਾਬ ਸਰਕਾਰ ਵਿਧਾਨ ਸਭਾ ਸ਼ੈਸਨ ਵਿੱਚ ਪੰਜਾਬ ਐਡਹਾਕ ਕੰਟਰੈਕਟ , ਡੇਲੀਵੇਜ਼ , ਟੈਪਰੇਰੀ,ਵਰਕਚਾਰਜ,ਆਉਟ ਸੋਰਸਿੰਗ, ਇੰਪਲਾਈਜ ਵੈਲਫੇਅਰ ਐਕਟ 2016 ਨੂੰ ਖਤਮ ਕਰਨ ਜਾ ਰਹੀ ਇਸ ਮੱਖ ਮੰਤਰੀ ਪੰਜਾਬ ਨੂੰ ਮਿਲਕੇ ਮੰਗ ਕੀਤੀ  ਜਾਵੇਗਾ ਕੀ ਰਹਿੰਦੀਆ ਕੈਟਾਗੀਰੀਆ ਨੂੰ ਐਕਟ ਵਿੱਚ ਸਾਮਿਲ ਕਰਕੇ ਐਕਟ ਨੂੰ ਤੁਰੰਤ ਲਾਗੂ ਕੀਤਾ ਜਾਵੇ ਜੇਕਰ ਫਿਰ ਵੀ ਐਕਟ ਨੂੰ ਲਾਗੂ ਨਾ ਕੀਤਾ ਗਿਆ ਤਾ ਪੰਜਾਬ ਸਰਕਾਰ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਾਵੇਗਾ

Have something to say? Post your comment

More News News

ਪਿੰਡ ਹਰਬੰਸ ਪੁਰ ਤਹਿਸੀਲ ਸਮਰਾਲਾ ਲੁਧਿਆਣਾ ਵਿੱਚ ਸਰਪੰਚੀ ਨੂੰ ਲੈ ਕਿ ਸੰਧੂ ਪਰਿਵਾਰ ਵੱਲੋਂ ਵੱਡਾ ਐਲਾਨ ਵਧਦਾ ਸਤਿਕਾਰ: ਜਦੋਂ ਧੀਆਂ ਕਰਨ ਅਗਵਾਈ... ਕਾਂਗਰਸੀ ਆਗੂ ਦੀਆਂ ਹਰਕਤਾਂ ਕਾਰਨ ਚਰਚਾਵਾਂ ਦਾ ਬਾਜ਼ਾਰ ਗਰਮ ? ਫੋਕ ਸਟੂਡੀਓ ਗੁਰਬਾਣੀ ਵੱਲੋਂ ਭਾਈ ਸ਼ਮਸ਼ੇਰ ਸਿੰਘ ਜੀ ਕਥਾ ਵਾਚਕ ਦੇ ਨਿੱਤਨੇਮ ਪਾਠ ਰਿਲੀਜ਼ ਗ੍ਰਾਮ ਪੰਚਾਇਤ ਆਮ ਚੋਣਾਂ ਦੀ ਤਿਆਰੀਆਂ ਸਬੰਧੀ ਜ਼ਿਲਾ ਚੋਣ ਅਫ਼ਸਰ ਵੱਲੋਂ ਰਿਟਰਨਿੰਗ ਅਫ਼ਸਰਾਂ ਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵਿਸ਼ੇਸ ਮੀਟਿੰਗ ਡੀ.ਆਈ.ਜੀ. ਡੀ.ਐਸ.ਗੋਲਾ ਨੇ ਸ਼ਹੀਦ ਇੰਸਪੈਕਟਰ ਰਘਬੀਰ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਨਾਮਕਰਨ ਪੱਟੀ ਲਗਾਉਣ ਦੀ ਰਸਮ ਅਦਾ ਕੀਤੀ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੋਹੜ ਰੋਗ ਵਿਰੁੱਧ ਕੱਢੀ ਜਾਗਰੂਕਤਾ ਰੈਲੀ ਕਾਂਗਰਸ ਪਾਰਟੀ ਦੀ ਜਿੱਤ ‘ਤੇ ਭਿੱਖੀਵਿੰਡ ਵਿਖੇ ਮਨਾਏ ਜਸ਼ਨ ਕਾਂਗਰਸੀਆਂ ਨੇ ਲੱਡੂ ਵੰਡ ਕੇ ਸਾਂਝੀ ਕੀਤੀ ਚੋਣ ਨਤੀਜਿਆਂ 'ਚ ਜਿੱਤ ਦੀ ਖੁਸ਼ੀ ਇਲਾਕੇ ਦਾ ਮਾਣ ਹਰਪ੍ਰੀਤ ਸਿੰਘ ਦੈਹਿੜੂ ਸਰਪੰਚੀ ਲਈ ਸੁਹਿਰਦ ਉਮੀਦਵਾਰ
-
-
-