Thursday, June 20, 2019
FOLLOW US ON

Article

ਸਫਲ ਕਿਸਾਨ ਬਾਗਵਾਨੀ ਅਤੇ ਜੈਵਿਕ ਖੇਤੀ ਕਰਨ ਵਾਲਾ ਸਟੇਟ ਅਵਾਰਡ ਵਿਜੇਤਾ º ਸੁਭਾਸ਼ ਮਿਸ਼ਰਾ ਅਲਾਵਲਪੁਰ

January 04, 2019 09:35 PM

ਸਫਲ ਕਿਸਾਨ  ਬਾਗਵਾਨੀ ਅਤੇ ਜੈਵਿਕ ਖੇਤੀ ਕਰਨ ਵਾਲਾ ਸਟੇਟ ਅਵਾਰਡ ਵਿਜੇਤਾ  º ਸੁਭਾਸ਼ ਮਿਸ਼ਰਾ ਅਲਾਵਲਪੁਰ 

ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਜ਼ਰਖੇਜ਼ ਰਹਿਤਲ ਤੇ ਵੱਸਿਆ ਹੋਇਆ ਹੈ ਇਤਿਹਾਸਕ ਕਸਬਾ ਅਲਾਵਲਪੁਰ ਜੋ ਵੱਖ ਵੱਖ ਮੰਦਰਾਂ ਠਾਕੁਰ ਦੁਆਰਿਆਂ ਗੁਰੂ ਘਰਾਂ ਧਾਰਮਿਕ ਸਥਾਨਾਂ ਦੀ ਬਹੁਤਾਂਤ ਵਾਲਾ ਇਹ ਕਸਬਾ ਆਪਣੇ ਝਰੋਖੇ ਚ ਕਈ ਅਹਿਮ ਅਲੌਕਿਕ ਪ੍ਰਾਪਤੀਆਂ ਦੀ ਪਟਾਰੀ ਸਮੋਈ ਬੈਠਾ ਹੈ ਇਸੇ ਹੀ ਕਸਬੇ ਦੀ ਮਿਸ਼ਰਾ ਪਰਿਵਾਰ ਦੀ ਮਾਣਮੱਤੀ ਦਾਨਿਸ਼ਵਰ ਸ਼ਖ਼ਸੀਅਤ ਹੈ ਸੁਭਾਸ਼ ਮਿਸ਼ਰਾ ਅਲਾਵਲਪੁਰ ਇਸ ਕਸਬੇ ਲਈ ਹੀ ਨਹੀਂ ਪੂਰੇ ਦੋਆਬਾ ਖਿੱਤੇ ਦੀ ਸਰਜ਼ਮੀਨ ਦੇ ਮਾਣ ਮੱਤੇ ਬਸ਼ਿੰਦਿਆਂ ਲਈ ਮਾਣ ਵਾਲੀ ਗੱਲ ਇਹ ਹੈ ਕਿ ਫਲ ਫਰੂਟ ਖੇਤੀਬਾਡ਼ੀ ਉਤਪਾਦਨ ਅਤੇ ਆਪਣੇ ਅਜ਼ਮਾਏ ਹੋਏ ਤਰੀਕਿਆਂ ਨਾਲ ਵਧੇਰੇ ਪੈਦਾਵਾਰ ਰਿਕਾਰਡ ਉਤਪਾਦਨ ਕਰਨ ਅਤੇ ਸਮਾਜਿਕ ਸੇਵਾਵਾਂ ਨਿਭਾਉਣ ਦੇ ਇਵਜ ਵਜੋਂ ਸਮੇਂ ਦੀ ਪੰਜਾਬ ਦੀ ਹਕੂਮਤ ਵੱਲੋਂ ਉੱਨੀ ਸੌ ਤਰਾਨੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਵੱਲੋਂ ਉਨ੍ਹਾਂ ਨੂੰ ਪੰਜਾਬ ਸਟੇਟ ਐਵਾਰਡ ਪ੍ਰਦਾਨ ਕੀਤਾ ਗਿਆ ਸੀ ਸ਼ਿਵਾਜ ਮਿਸ਼ਰਾ ਦਾ ਜਨਮ ਛੱਬੀ ਬਾਰਾਂ ਉੱਨੀ ਸੌ ਚਾਲੀ ਨੂੰ ਪਿਤਾ ਸਗਲੀ ਰਾਮ ਮਿਸ਼ਰਾ ਮਾਤਾ ਸ੍ਰੀਮਤੀ ਬਿਮਲਾ ਵਤੀ ਦੇ ਗ੍ਰਹਿ ਵਿਖੇ ਹੋਇਆ ਦੋਆਬਾ ਕਾਲਜ ਤੋਂ ਉਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਨੌਕਰੀ ਨੂੰ ਠੁਕਰਾ ਕੇ ਆਪ ਨੇ ਖੇਤੀਬਾਡ਼ੀ ਨੂੰ ਤਰਜੀਹ ਦਿੱਤੀ ਆਪਣੇ ਪੱਚੀ ਇੱਕ ਟਰੱਕ ਵਿੱਚ ਉਨ੍ਹਾਂ ਆਪਣੇ ਕੁਦਰਤੀ ਢੰਗ ਤਰੀਕਿਆਂ ਦੁਆਰਾ ਖੇਤੀ ਤੇ ਬਾਗ਼ਬਾਨੀ ਕਰਕੇ ਰਿਕਾਰਡ ਪੈਦਾਵਾਰ ਉਤਪਾਦਨ ਕਰਨ ਦਾ ਕੀਰਤੀਮਾਨ ਸਿਰਜਿਆ ਉਨ੍ਹਾਂ ਵੱਲੋਂ ਹੁਣ ਤੱਕ ਅੰਬ ਬੱਗੂਗੋਸ਼ਾ ਨਾਸ਼ਪਾਤੀ ਅਤੇ ਹੋਰ ਫਲ ਫਰੂਟ ਲਗਾਉਣ ਤੋਂ ਇਲਾਵਾ ਕਣਕ ਮੱਕੀ ਅਤੇ ਹਰੇ ਚਾਰੇ ਦੀ ਪੈਦਾਵਾਰ ਵੀ ਕੀਤੀ ਸਵਾਸ ਮਿਸ਼ਰਾ ਜਿੱਥੇ ਇੱਕ ਸਫ਼ਲ ਕਿਸਾਨ ਕਿਸਾਨ ਵਜੋਂ ਵੱਖ ਵੱਖ ਸੰਸਥਾਵਾਂ ਸਟੇਟ ਪੰਜਾਬ ਸਟੇਟ ਅਵਾਰਡ ਅਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਸਿਰਗਟ ਇਨਾਮ ਪ੍ਰਾਪਤ ਕਰ ਚੁੱਕਾ ਹੈ ਉੱਥੇ ਉਸ ਨੂੰ  ਕਸਬਾ ਅਲਾਵਲਪੁਰ ਵਿਖੇ ਵੀ ਇਕ ਦਾਨਸ਼ਵਰ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਬਾਗਬਾਨੀ ਅਤੇ ਕਿਸਾਨੀ ਦੇ ਨਾਲ ਜੁਡ਼ੇ ਹੋਏ ਸੁਭਾਸ਼ ਮਿਸ਼ਰਾ ਅੰਦਰ ਦੇਸ਼ ਭਗਤੀ ਦੀ ਵੀ ਕੁੱਟ ਕੁੱਟ ਕੇ ਭਰੀ ਹੋਈ ਹੈ 
        ਸੁਭਾਸ਼ ਮਿਸ਼ਰਾ ਵੱਲੋਂ ਭਾਰਤ ਚੀਨ ਜੰਗ ਸਮੇਂ  ਪੰਜਾਬ   ਦੇ ਸਾਬਕਾ    ਸੀਐੱਮ ਪ੍ਰਤਾਪ ਸਿੰਘ ਕੈਰੋਂ ਨੂੰ ਜੰਗ ਚ ਕੁੱਦਣ ਲਈ ਮੰਗ ਪੱਤਰ ਵੀ ਲਿਖਿਆ ਗਿਆ ਕਿ ਮੈਂ ਦੇਸ਼ ਦੀ ਅਣਖ ਲਈ ਮਰ ਮਿਟਣ ਲਈ ਤਿਆਰ ਹਾਂ ਉਸ ਵਕਤ ਸਵਾਸ ਮੇਜਰਾਂ ਦਾ ਇਹ ਬਹੁਤ ਵੱਡਾ ਸਾਹਬਾਣਾ ਕਾਰਜ ਸੀ ਜਿਸ ਨੂੰ ਉਸ ਵਕਤ ਬਹੁਤ ਸਲਾਹਿਆ ਗਿਆ ਸੀ 
         ਸੁਭਾਸ਼ ਮਿਸ਼ਰਾ ਜ਼ਿਲ੍ਹਾ ਪੱਧਰ ਦੀਆਂ ਸਰਕਾਰੀ ਸੰਸਥਾਵਾਂ ਤੋਂ ਲੈ ਕੇ ਯੂਨੀਵਰਸਿਟੀ ਖੇਤੀਬਾਡ਼ੀ ਤੇ ਪ੍ਰਾਂਤ ਦੇ ਹੋਰ ਕਮੇਟੀਆਂ ਦੇ 30 ਸਾਲਾਂ ਤੋਂ ਕਾਰਜ ਕਰਦੇ ਅਾ ਰਹੇ    ਹਨ   ਸੁਭਾਸ਼ ਮਿਸ਼ਰਾ ਨੂੰ ਟੁੱਟ ਭਰਾਵਾਂ ਵੱਲੋਂ ਕਰਵਾਏ ਜਾਂਦੇ ਪ੍ਰਸਿੱਧ ਜੱਟ ਐਕਸਪੋ ਐਗਰੋ ਡੇਅਰੀ ਕਿਸਾਨ ਮੇਲੇ ਤੇ ਵੱਡਾ ਮਾਣ ਵੀ ਪ੍ਰਾਪਤ ਹੋ ਚੁੱਕਾ ਹੈ ਉਮਰ ਦੇ ਅੱਠਵੇਂ ਦਹਾਕੇ ਵਿੱਚ ਪਹੁੰਚ ਚੁੱਕੇ ਸੁਭਾਸ਼ ਮਿਸ਼ਰਾ ਅੱਜ ਵੀ ਬਾਗਬਾਨੀ ਅਤੇ ਖੇਤੀਬਾਡ਼ੀ ਦੇ ਨਾਲ ਜੁਡ਼ੇ ਹੋਏ ਹਨ ਸੁਭਾਸ਼ ਮਿਸ਼ਰਾ ਦੇ ਮਾਣ ਸਨਮਾਨਾਂ ਦੀ ਗੱਲ ਕਰੀਏ ਤਾਂ ਉਸ ਕੋਲ ਬਹੁਤ ਵੱਡਾ ਇਨਾਮਾਂ ਸਨਮਾਨਾਂ ਦਾ ਭੰਡਾਰ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਖੇਤੀਬਾਡ਼ੀ ਮੰਤਰੀ ਪੰਜਾਬ ਵੱਲੋਂ ਵਿਸ਼ੇਸ਼ ਸਨਮਾਨ ਫਾਈਨੈਂਸ਼ੀਅਲ ਕਮਿਸ਼ਨਰ ਪੰਜਾਬ ਸਟੇਟ ਪੱਧਰ ਦਾ ਬਾਗਬਾਨੀ ਵਲੋਂ ਅਤੇ ਇਸ ਤੋਂ ਇਲਾਵਾ ਇੱਕ ਵੱਡਾ ਇਨਾਮ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਕਾਰਪੋਰੇਸ਼ਨ ਮਨਿਸਟਰੀ ਆਫ਼ ਐਗਰੀਕਲਚਰ ਗੌਰਮਿੰਟ ਆਫ਼ ਇੰਡੀਆ ਨਵੀਂ ਦਿੱਲੀ  ਵੱਲੋਂ ਖੇਤੀਬਾਡ਼ੀ ਮੰਤਰੀ ਭਾਰਤ ਸਰਕਾਰ ਵਲੋਂ  ਪ੍ਰਦਾਨ ਕੀਤਾ ਗਿਆ ਸੀ 
        
               ਮਦਨ ਬੰਗਡ਼
ਪਿੰਡ ਤੇ ਡਾਕਖਾਨਾ ਸਿਕੰਦਰਪੁਰ 
ਵਾਇਆ ਅਲਾਵਲਪੁਰ 
ਜ਼ਿਲ੍ਹਾ ਜਲੰਧਰ  144301
ਪੰਜਾਬ 

Have something to say? Post your comment