News

ਪੰਜਾਬੀ ਵਿੱਚ ਤਰਜ਼ਮਾ ਕਰਕੇ ਸ਼ੁੱਧ ਪੰਜਾਬੀ ਵਿੱਚ ਸਾਰੇ ਨਿਸ਼ਾਨ ਫੱਟੀ/ਸਾਈਨ ਬੋਰਡ ਲਿਖਵਾਉਣ ਬਾਰੇ|

January 09, 2019 09:57 PM

ਸੇਵਾ ਵਿਖੇ,  
 ਉਪ-ਕੁਲਪਤੀ, 
 ਪੰਜਾਬੀ  ਯੂਨੀਵਰਸਿਟੀ, 
 ਪਟਿਆਲਾ| 


ਵਿਸ਼ਾ:-  ਪੰਜਾਬੀ ਵਿੱਚ ਤਰਜ਼ਮਾ ਕਰਕੇ ਸ਼ੁੱਧ ਪੰਜਾਬੀ ਵਿੱਚ ਸਾਰੇ ਨਿਸ਼ਾਨ ਫੱਟੀ/ਸਾਈਨ ਬੋਰਡ     ਲਿਖਵਾਉਣ ਬਾਰੇ| 

ਸ਼੍ਰੀਮਾਨ ਜੀ, 
 ਬਹੁਤ ਹੀ ਨਿਮਰਤਾ ਨਾਲ ਬੇਨਤੀ ਹੈ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿੱਚ ਪੈਂਦੇ ਸਾਰੇ ਨਿਸ਼ਾਨ ਫੱਟੀ/ਸਾਈਨ ਬੋਰਡਾਂ ਉੱਤੇ ਪੰਜਾਬੀ ਵਿੱਚ ਤਰਜ਼ਮਾ ਕਰਕੇ ਸ਼ੁੱਧ ਪੰਜਾਬੀ ਵਿੱਚ ਲਿਖਿਆ ਜਾਵੇ, ਕਿਉਂਕਿ ਇਸ ਯੂਨੀਵਰਸਿਟੀ ਦਾ ਮੁੱਖ ਮਕੱਸਦ ਸ਼ੁੱਧ ਪੰਜਾਬੀ ਭਾਸ਼ਾ ਨੂੰ ਜਿਉਂਦੇ ਰੱਖਣਾ ਹੈ| 
 ਯੂਨੀਵਰਸਿਟੀ ਦੇ ਕਈ ਸਾਈਨ ਬੋਰਡਾਂ ਉੱਤੇ  ਬਿਨਾਂ ਤਰਜ਼ਮਾ ਕਰਕੇ ਅੰਗ੍ਰੇਜੀ ਸ਼ਬਦਾਂਵਲੀ ਨੂੰ ਪੰਜਾਬੀ ਵਿੱਚ ਲਿਖਿਆ ਗਿਆ ਹੈ ਜੋ ਨਾ ਸਿਰਫ ਸੱਚੇ ਪੰਜਾਬੀ ਪ੍ਰੇਮੀ  ਦੇ ਦਿਲ ਨੂੰ ਗਹਿਰੀ ਚੋਟ ਪਹੁੰਚਾਉਂਦਾ ਹੈ ਬਲਕਿ ਪੰਜਾਬੀ ਭਾਸ਼ੀ ਐਕਟ ਦੀ ਘੋਰ ਉਲੰਘਣਾ ਵੀ ਹੈ|   
 ਇਸ ਲਈ ਸਾਰੇ ਸਾਈਨ ਬੋਰਡਾਂ ਨੂੰ ਪੰਜਾਬੀ ਵਿੱਚ ਤਰਜ਼ਮਾ ਕਰਕੇ ਸ਼ੁੱਧ ਪੰਜਾਬੀ ਵਿੱਚ ਤੁਰੰਤ ਲਿਖਿਆ ਜਾਵੇ| ਇਸ ਸ਼ੁਭ ਕਾਰਜ ਲਈ ਮੇਰੀ ਤਨਖਾਹ ਤੋਂ  ñਓ,ਓਓਓ /- ਰੁਪਏ ਦਾ ਚੈਕ ਭੇਜ ਰਿਹਾ ਹਾਂ (ਚੈਕ ਨੰ: ਖ਼ਗ਼óਓਖ਼ਗ਼ ਮਿਤੀ 0ਫ਼-0ñ-ò0ñਨੂੰ)|  ਇਸ ਸ਼ੁਭ ਕਾਰਜ ਨੂੰ ਚੰਗੀ ਤਰ੍ਹਾਂ ਮੁਕੰਮਲ ਕਰਵਾਉਣ ਲਈ ਜੇਕਰ ਤੁਹਾਨੂੰ ਹੋਰ ਪੈਸੇ ਦੀ ਲੋੜ ਪੈਂਦੀ ਹੈ ਤਾਂ ਮੈਨੂੰ ਜਰੂਰ ਮੰਗ ਪੱਤਰ ਭੇਜ ਦੇਣਾ| ਤੁਹਾੜੀ ਲੋੜ੍ਹ ਦੇ ਮੁਤਾਬਕ ਮੈਂ ਜਰੂਰ ਮੇਰੀ ਤਨਖਾਹ ਵਿੱਚੋ ਹੋਰ ਪੈਸੇ ਭੇਜਾਗਾਂ ਕਿਉਂਕਿ ਪੰਜਾਬ ਦੀ ਰੋਟੀ ਰੋਜ ਖਾਣ ਵਾਲਾ ਮੈਂ, ਪੰਜਾਬ ਦਾ ਪਾਣੀ ਰੋਜ ਪੀਣ ਵਾਲਾ ਮੈਂ, ਪੰਜਾਬੀ ਭਾਸ਼ਾ ਦੀ ਬੇਕਦਰੀ, ਬੇਅੱਦਬੀ ਅਤੇ ਬੇਇੱਜਤੀ ਬਰਦਾਸ਼ਤ ਨਹੀਂ ਕਰ ਸਕਦਾ ਹਾਂ| 
 ਧੰਨਵਾਦ ਸਹਿਤ| 

 ਪੰਜਾਬੀ ਮਾਂ ਬੋਲ ਦਾ ਸੇਵਕ
ਪੰਡਿਤਰਾਓ ਧਰੇਨਵਰ, 
ਸਹਾਇਕ ਪ੍ਰੋਫੈਸਰ

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-