News

ਨਵ– ਨਿਯੁਕਤ ਪੰਚਾਇਤ ਭੁੱਲਰ ਦੀ ਪਲੇਠੀ ਮੀਟਿੰਗ

January 09, 2019 10:01 PM
ਨਵ– ਨਿਯੁਕਤ ਪੰਚਾਇਤ ਭੁੱਲਰ ਦੀ ਪਲੇਠੀ ਮੀਟਿੰਗ 

ਸਿਹਤ, ਸਿੱਖਿਆ ਤੇ ਪਿੰਡ ਦੀਆਂ ਜਰੂਰਤਾਂ ਨੂੰ ਪਹਿਲ ਦਿਤੀ ਜਾਵੇਗੀ–ਸਰਪੰਚ ਬਲਵਿੰਦਰ ਸਿੰਘ 
ਬਟਾਲਾ ੯ ਜਨਵਰੀ (ਬਰਨਾਲ)-ਬੀਤੇ ਕੁਝ ਦਿਨਾਂ ਵਿਚ ਪੰਜਾਬ ਭਰ ਵਿਚ ਪੰਚਾਇਤੀ ਚੋਣਾ ਕਰਵਾਈਆਂ ਗਈਆਂ ਜਿੰਨਾ ਨਵੇ ਚਿਹਰੇ ਸਾਹਮਣੇ ਜਿੰਨਾ ਸਰਪੰਚ ਤੇ ਪੰਚ ਆਦਿ ਹਨ। ਹੁਣ  ਨਵੀਆਂ ਚੁਣੀਆ ਪੰਚਾਇਤਾਂ ਪਿੰਡ ਹੀ ਨਹੀ ਸਗੋ ਸਮਾਜ ਵਾਸਤੇ ਵਧੀਆ ਕੁਝ ਕਰਨ ਦੀ ਆਸ ਕੀਤੀ ਜਾ ਰਹੀ ਹੈ। ਇਸੇ  ਲੜੀ ਵਿਚ ਗਰਾਮ ਪੰਚਾਇਤੀ ਭੂੱਲਰ ਦੀ ਨਵ ਨਿਯੁਕਤ ਪੰਚਾਇਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁਚੀ ਤੇ ਗਰਾਮ ਪੰਚਾਇਤ ਦੇ ਸਰਪੰਚ ਸ ਬਲਵਿੰਦਰ ਸਿੰਘ ਨੇ ਦੱਸਿਆ ਪਿੰਡ , ਹਸਪਤਾਲ ਤੇ ਹੋਰ ਪਿੰਡ ਭੁੱਲਰ ਤਰੱਕੀ ਦੇ ਕੰਮ ਪਹਿਲ ਦੇ ਅਧਾਰ ਤੇ ਕਰਵਾਏ ਜਾਣਗੇ ਤੇ ਖਾਸ ਕਰਕੇ ਸਿੱਖਿਆ ਤੇ ਸਿਹਤ ਸਹੂਲਤਾਂ ਬਾਰੇ ਹਰ ਪੱਖ ਵਿਚਾਰਿਆ ਜਾਵੇਗਾ। ਸਕੂਲ ਪ੍ਰਿੰਸਪਲ ਸ ਰਵਿੰਦਰ ਪਾਲ ਸਿੰਘ ਚਾਹਲ ਨੇ ਸਮੂਹ ਪੰਚਾਇਤ ਜਿੰਨਾ ਵਿਚ ਪੰਚ ਰਣਧੀਰ ਸਿੰਘ , ਮੰਗਤ ਸਿੰਘ, ਕੁਲਦੀਪ ਸਿੰਘ , ਸਿਕੰਦਰ ਸਿੰਘ, ਰੂਪਾਂ, ਬਲਵਿੰਦਰ ਕੌਰ, ਸੋਮਾ , ਰਵਿੰਦਰ ਕੌਰ, ਜਗਮੇਲ ਸਿੰਘ ਦਾ ਧਨਵਾਦ ਕੀਤਾ। ਸਕੂਲ ਵਿਦਿਆਰਥੀਆਂ ਨੂੰ ਨਵੀਆਂ ਸੇਧਾਂ ਨਾਲ ਸਮਾਜ ਦੇ ਹਾਣੀ ਬਣਨ ਦਾ ਭਰੋਸਾ ਵੀ ਦਿਵਾਇਆ । ਇਸ ਮੌਕੇ ਗੁਰਮੀਤ ਸਿੰਘ, ਜਤਿੰਦਰਬੀਰ ਸਿੰਘ, ਹਰਜਿੰਦਰ ਸਿੰਘ, ਦਵਿੰਦਰ ਸਿੰਘ, ਹਰਦੀਪ ਸਿੰਘ, ਅਰੁਣ ਕੁਮਾਰ, ਕੰਵਲਜੀਤ ਕੌਰ, ਰੇਖਾ ਸਲਹੋਤਰਾ, ਮਨਇੰਦਰ ਕੌਰ, ਸੁਮਨਦੀਪ , ਮਨਿੰਦਰ ਕੌਰ,ਰਮਨ ਬਾਜਵਾ, ਰੇਖਾ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਪਿਆਰਾ ਲਾਲ, ਤਰਸੇਮ ਸਿੰਘ, ਪਰਵਿਦਰ ਸਿੰਘ, ਮਨਪ੍ਰੀਤ ਸਿੰਘ, ਤੋ ਇਲਾਵਾ ਸਮੂਹ ਸਟਾਫ ਮੈਬਰ ਹਾਜਰ ਸਨ।

Have something to say? Post your comment

More News News

ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਆਈ ਐਮ ਏ ਦੇ ਸੱਦੇ ਤੇ ਸ੍ਰੀ ਆਨੰਦਪੁਰ ਸਾਹਿਬ ਦੇ ਸਮੂੰਹ ਡਾਕਟਰਾਂ ਨੇ ਕੀਤੀ ਹੜਤਾਲ। ਕੋਟ ਲੱਲੂ ਪਿੰਡ ਵਿੱਚ ਚਲ ਰਹੇ ਆਂਗਣਵਾੜੀ ਸੈਂਟਰ ਨਜਦੀਕ ਲੱਗਾ ਪਾਵਰਕੌਮ ਮੀਟਰ ਬੌਕਸ ਦੇ ਰਿਹਾ ਹਾਦਸੇ ਨੂੰ ਸੱਦਾ ਵੀਜ਼ਾ ਤਾਂ ਰਹੇਗਾ ਮਾਫ - ਪਰ ਜੇਬ ਕਰਾਂਗੇ ਕੁਝ ਸਾਫ ਮੂਲੋਵਾਲ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਦੀ ਬੋਲੀ ਪੰਜਵੀਂ ਵਾਰ ਹੋਈ ਰੱਦ ਮਾਮਲਾ ਘੱਟ ਗਿਣਤੀ ਲੋਕਾਂ ਤੇ ਕੀਤੇ ਗਏ ਤਸ਼ੱਦਦ ਦਾ ਹੌਰਰ ਕਾਮੇਡੀ ਫ਼ਿਲਮ ਹੋਵੇਗੀ 'ਬੂ ਮੈਂ ਡਰ ਗਈ' ਕਿਸਾਨਾਂ ਦਾ ਫੁਟਿਆ ਰੋਹ 40 ਘੰਟਿਆਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਰਕੇ ਰੰਗੀਆਂ ਗਰਿੱਡ ਅੱਗੇ ਧਰਨਾ ਜੂਸ ਅਤੇ ਫਲਾਂ ਵਾਲੀਆਂ ਰੇਹੜੀਆਂ ਦੀ ਕੀਤੀ ਚੈਕਿੰਗ
-
-
-