News

ਬਾਰ ਅੇੈਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਲੋ ਇੱਕ ਦਿਨਾ ਹੜਤਾਲ।

January 09, 2019 10:06 PM
*ਬਾਰ ਅੇੈਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਲੋ ਇੱਕ ਦਿਨਾ ਹੜਤਾਲ।
 
ਸ੍ਰੀ ਅਨੰਦਪੁਰ ਸਾਹਿਬ 9 ਜਨਵਰੀ,(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੀ ਅਨੰਦਪੁਰ ਸਾਹਿਬ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੋਲਤ ਸਿੰਘ ਚੰਬਰੇਵਾਲ ਦੀ ਪ੍ਰਧਾਨਗੀ ਹੇਠ ਇੱਕ ਰੋਜਾ ਹੜਤਾਲ ਕੀਤੀ ਗਈ। ਜਿਸ ਵਿਚ ਜੇ ਐਮ ਆਈ ਸੀ ਸਚਿਲ ਬੱਬਰ ਤੇ ਹੋਏ ਹਮਲੇ ਦੀ ਸਖਤ ਸਬਦਾ ਨਾਲ ਨਿਖੇਧੀ ਕੀਤੀ ਗਈ ਅਤੇ ਇਸ ਦੇ ਨਾਲ ਹੀ ਸਰਕਾਰੀ ਨੀਤੀ ਤਹਿਤ ਪਰਿਵਾਰਕ ਮਾਮਲਿਆ ਨੂੰ ਉਪ ਮੰਡਲ ਤੋ ਜਿਲਾ ਅਦਾਲਤਾ ਵਿਚ ਲੈ ਕੇ ਜਾਣ ਦਾ ਸਖਤ ਸਬਦਾ ਵਿਚ ਵਿਰੋਧ ਕੀਤਾ ਗਿਆ। ਇਸ ਮੋਕੇ ਸਕੱਤਰ ਅਮਨਦੀਪ ਸਿੰਘ ਮਿਨਹਾਸ, ਹੁਸਿਆਰ ਸਿੰਘ ਲੋਗੀਆ, ਮੋਹਣ ਲਾਲ ਸੈਣੀ, ਰਵਿੰਦਰ ਸਿੰਘ ਰਤਨ, ਮੁਨੀਸ ਧਰਮਾਣੀ, ਨਿਪੁੰਨ ਸੋਨੀ, ਗੁਰਪ੍ਰੀਤ ਸਿੰਘ ਢਿੱਲੋ, ਸਚਿਨ ਕੋਸ਼ਲ, ਹਰੀਸ ਚੇਤਲ, ਆਰ ਸੀ ਬਾਲੀ, ਜਗਦੀਪ ਸਿੰਘ ਬੈਸ, ਰਾਜੀਵ ਰਾਣਾ, ਪੀ ਕੇ ਉੱਪਲ, ਬਲਵੀਰ ਸਿੰਘ ਭੱਠਲ, ਸੁੱਚਾ ਸਿੰਘ ਅਟਵਾਲ, ਪੀ ਐਸ ਘੱਗਾ, ਹਰਦੀਪ ਸਿੰਘ ਵਾਲੀਆ ਆਦਿ ਹਾਜਰ ਸਨ। 
Have something to say? Post your comment

More News News

ਇਕ ਫਰਵਰੀ ਤੋਂ ਮਨਾਇਆ ਜਾਵੇਗਾ ਡੈਂਟਲ ਪੰਦਰਵਾੜਾ-ਡਾ. ਸ਼ਰਨਜੀਤ ਕੌਰ 31 ਮਾਰਚ ਤੱਕ 5000 ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਕੀਤਾ ਜਾਵੇਗਾ ਵਿਕਸਤ-ਸੋਨੀ “ਆੳ ਸਾਹਿਬਜਾਦਿਆਂ ਦੇ ਵਾਰਸ ਬਣੀਣੇ” ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਕਿਲਾ ਅਨੰਦਗੜ ਸਾਹਿਬ ਵਿਖੇ ਸੰਤਾਂ ਦੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ ਕਰਵਾਇਆ। ਸਰਪੰਚ ਦੀਪ ਖਹਿਰਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪਿੰਡ ਵਾਸੀ ਖੁਸ਼ ਵੈੱਬ ਸੀਰੀਜ਼ "ਠੱਗ ਲਾਇਫ " ਲੈ ਕੇ ਜਲਦ ਸੁਰੂ ਹੋ ਰਹੀ ਸਾਡੀ ਸਮੁੰਚੀ ਟੀਮ - ਰਘਵੀਰ ਸਿੱਧੂ ਪੰਜਾਬੀ ਸਾਹਿਤ ਸਿਰਜਨਾ ਮੰਚ ਵੱਲੋਂ 27 ਜਨਵਰੀ ਨੂੰ ਲੋਕ ਅਰਪਣ ਹੋਵੇਗਾ ਸਕੂਲਾਂ 'ਚ ਸ਼ਲਾਘਾਯੋਗ ਕੰਮ ਕਰਨ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਦਿੱਤੇ ਪ੍ਰਸ਼ੰਸ਼ਾ-ਪੱਤਰ ਸਕੂਲਾ 'ਚ ਲਗਾਏ ਗਏ ਸਵਾਈਨ ਫਲੂ ਬਾਰੇ ਜਾਗਰੂਕਤਾ ਕੈਂਪ ਸ਼ੇਰਪੁਰ ' ਚ ਪਿੱਛਲੇ ਦੋ ਮਹੀਨਿਆਂ ਤੋ ਪੈਨਸ਼ਨ ਨਾ ਮਿਲਣ ਕਾਰਨ ਫਾਕੇ ਕੱਟ ਰਹੀਆਂ ਨੇ ਵਿਧਵਾਵਾਂ
-
-
-