Thursday, June 20, 2019
FOLLOW US ON

News

ਖਾਲਸਾ ਸਕੂਲ ਦੇ ਜੂਡੋ ਖਿਡਾਰੀ ਨੇ ਕੌਮੀ ਖੇਡਾ ਵਿਚ ਜਿੱਤਿਆ ਕਾਸੀ ਤਗਮਾ।

January 10, 2019 08:42 PM
ਖਾਲਸਾ ਸਕੂਲ ਦੇ ਜੂਡੋ ਖਿਡਾਰੀ ਨੇ ਕੌਮੀ ਖੇਡਾ ਵਿਚ ਜਿੱਤਿਆ ਕਾਸੀ ਤਗਮਾ।
 
ਸ੍ਰੀ ਅਨੰਦਪੁਰ ਸਾਹਿਬ 10 ਜਨਵਰੀ(ਦਵਿੰਦਰਪਾਲ ਸਿੰਘ/ਅੰਕੁਸ਼): ਇਥੋ ਦੇ ਐਸ ਜੀ ਐਸ ਖਾਲਸਾ ਸੀਨੀ ਸੈਕੰ ਸਕੂਲ ਦੇ ਵਿਦਿਆਰਥੀ ਨੇ ਕੌਮੀ ਸਕੂਲ ਖੇਡਾ ਵਿਚ ਕਾਸੀ ਦਾ ਤਗਮਾ ਜਿੱਤ ਕੇ ਸਕੂਲ ਦੇ ਨਾਲ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਪ਼੍ਰਿੰ:ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਸਕੂਲ ਦੀ ਦਸਵੀ ਜਮਾਤ ਦਾ ਵਿਿਦਆਰਥੀ ਬਿਕਰਮਜੀਤ ਸਿੰਘ ਨੇ ਗੁਜਰਾਤ ਦੇ ਨੰਡਿਆੜ ਵਿਖੇ ਹੋਈਆ 64ਵੀਆਂ ਕੌਮੀ ਸਕੁੂਲ ਖੇਡਾ ਵਿਚ ਸਖਤ ਮੁਕਾਬਲੇ ਰਾਹੀ ਕਾਸੀ ਦਾ ਤਗਮਾ ਜਿੱਤਿਆ। ਇਸ ਤੋ ਬਿਨਾ ਪੰਜਾਬ ਰਾਜ ਖੇਡਾ ਦੇ 14 ਸਾਲ ਉਮਰ ਦੇ 25 ਕਿਲੋ ਵਿਚ ਅਖਤਰ ਮੁਹੰਮਦ ਨੇ ਚਾਦੀ ਤਗਮਾ ਜਿੱਤਿਆ ਹੈ। ਇਸ ਤੋ ਬਿਨਾ 30 ਕਿਲੋ ਵਿਚ ਹਰਵਿੰਦਰ ਸਿੰਘ, 35 ਕਿਲੋ ਵਿਚ ਨਵਦੀਪ ਸਿੰਘ, 40 ਕਿਲੋ ਵਿਚ ਲਵਪ੍ਰੀਤ ਸਿੰਘ ਅਤੇ 50 ਕਿਲੋ ਵਿਚ ਉਮੇਸ ਪ੍ਰਮਾਰ ਨੇ ਕਾਸੀ ਦਾ ਤਗਮਾ ਜਿੱਤਿਆ। ਇਸ ਮੋਕੇ ਜਿਲਾ ਰੂਪਨਗਰ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਅਤੇ ਸਕੱਤਰ ਜਰਨੈਲ ਸਿੰਘ ਨਿੱਕੂਵਾਲ ਨੇ ਵੀ ਖਿਡਾਰੀ ਦੀ ਹੋਸਲਾ ਅਫਜਾਈ ਕੀਤੀ ਅਤੇ ਵਿਿਦਆਰਥੀਆ ਨੂੰ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਵੀ ਦਿੱਤੀ। ਇਸ ਮੋਕੇ ਗੁਰਿੰਦਰ ਸਿੰਘ ਕੰਦੋਲਾ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ ਗੋਰਸੀ ਵੀ ਹਾਜਰ ਸਨ। 
Have something to say? Post your comment

More News News

ਢਿੱਲੋਂ ਪ੍ਰੀਵਾਰ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਡੈਨਹਾਗ ਹਾਲੈਂਡ ਵਿੱਚ ਆਪਣਾ ਅਤੇ ਪ੍ਰੀਵਾਰ ਦਾ ਨਾਮ ਆਪਣੇ ਆਕੁਊਟੈਂਨਸੀ ਵਿੱਚ ਰੋਸ਼ਨ ਕੀਤਾ । ਭਾਰਤ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪੱਧਰ ਤੇ ਸਵੈ ਰੱਖਿਆ ਦੇ ਪ੍ਰਬੰਧ ਕਰਨ ਦੀ ਜਰੂਰਤ-ਯੂਨਾਈਟਿਡ ਖਾਲਸਾ ਦਲ ਯੂ,ਕੇ PUNJAB CM ALLOWS NON-AGRICULTURAL WAREHOUSING ACTIVITIES ON BANUR-TEPLA ROAD TO BOOST INDUSTRIAL DEVELOPMENT ਜੇ ਕੌਮ ਹੁਣ ਵੀ ਇੱਕ ਨਾ ਹੋਈ ਤਾਂ ਉਹ ਦਿਨ ਦੂਰ ਨਹੀ ਜਦੋ ਹਰ ਚੌਕ ਚੁਰਾਹੇ ਚ ਸਿੱਖਾਂ ਨਾਲ ਦਿੱਲੀ ਵਰਗਾ ਵਰਤਾਰਾ ਹੋਵੇਗਾ- ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਉਪ ਮੰਡਲ ਇੰਜੀਨੀਅਰ ਸਾਹਕੋਟ ਨਾਲ ਹੋਈ ਮੀਟਿੰਗ । ਆਪਣੇ ਹੀ 3 ਸਾਲ ਦੇ ਪੁੱਤਰ ਦਾ ਪ੍ਵੇਮੀ ਨਾਲ ਮਿਲ ਕੇ ਕੀਤਾ ਕੀਤਾ ਕਤਲ PUNJAB DELEGATION ASSURES SIKHS IN SHILLONG OF FULL PROTECTION ਧੰਦੀਵਾਲ ਵਿਖੇ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਸਬੰਧੀ ਬੁਲਾਇਆ ਇਜਲਾਸ ਰੱਦ ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ
-
-
-