Thursday, June 20, 2019
FOLLOW US ON

News

ਪੰਜਾਬੀ ਭਾਸ਼ਾ ਦੇ ਸਤਿਕਾਰ ਦੇ ਨਾਲ-ਨਾਲ ਇੱਕ ਚੰਗਾ ਸੰਦੇਸ ਵੀ ਦੇਵੇਗੀ ਫ਼ਿਲਮ 'ਊੜਾ ਆੜਾ'

January 10, 2019 09:12 PM

ਪੰਜਾਬੀ ਭਾਸ਼ਾ ਦੇ ਸਤਿਕਾਰ ਦੇ ਨਾਲ-ਨਾਲ ਇੱਕ ਚੰਗਾ ਸੰਦੇਸ ਵੀ ਦੇਵੇਗੀ ਫ਼ਿਲਮ 'ਊੜਾ ਆੜਾ'


 ਆਗਾਮੀ 1 ਫਰਵਰੀ  ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ 'ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼', 'ਨਰੇਸ਼ ਕਥੂਰੀਆ ਫ਼ਿਲਮਜ਼' ਅਤੇ 'ਸਿਤਿਜ਼ ਚੌਧਰੀ ਫ਼ਿਲਮਜ਼' ਬੈਨਰ ਹੇਠ ਬਣੀ ਅਤੇ ਨਿਰਮਾਤਾ ਦੀਪਕ ਗੁਪਤਾ, ਰੁਪਾਲੀ ਗੁਪਤਾ,ਸ਼ਿਤਿਜ ਚੌਧਰੀ ਅਤੇ ਨਰੇਸ਼ ਕਥੂਰੀਆ ਵਲੋਂ ਪ੍ਰੋਡਿਊਸ ਪੰਜਾਬੀ ਫ਼ਿਲਮ 'ਊੜਾ ਆੜਾ' ਇਨ੍ਹੀਂ ਦਿਨੀਂ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ।ਬੀਤੇ ਦਿਨੀਂ ਰਿਲੀਜ਼ ਹੋਏ  ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ  ਦਿੱਤਾ ਜਾ ਰਿਹਾ ਹੈ ਜੋ ਕਿ ਹੁਣ ਤੱਕ ਯੂਟਿਊਬ 'ਤੇ  ੩੮ ਲੱਖ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ।ਨਿਰਦੇਸ਼ਕ ਸ਼ਿਤਿਜ ਚੌਧਰੀ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਜਿਥੇ  ਗਾਇਕ ਤੇ ਨਾਇਕ ਤਰਸੇਮ ਜੱਸੜ ਤੇ ਅਦਾਕਾਰਾ ਨੀਰੂ ਬਾਜਵਾ ਦੀ  ਮੁੱਖ ਭੂਮਿਕਾ ਨਿਭਾਅ ਰਹੇ ਹਨ ਉਥੇ ਨਾਮੀ ਅਦਾਕਾਰ ਕਰਮਜੀਤ ਅਨਮੋਲ, ਗੁਰਪ੍ਰੀਤ ਸਿੰਘ ਘੁੱਗੀ  ਅਤੇ ਬੀ. ਐੱਨ. ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਲੇਖਕ ਨਰੇਸ਼ ਕਥੂਰੀਆ ਵਲੋਂ ਲਿਖੀ ਇਸ ਫ਼ਿਲਮ ਦੀ ਕਹਾਣੀ ਰਾਹੀਂ ਪੰਜਾਬੀ ਭਾਸ਼ਾ 'ਤੇ ਪੈ ਰਹੇ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਨੂੰ ਦਿਖਾਇਆ ਜਾਵੇਗਾ ਕਿ ਅਜੌਕੇ ਸਮੇਂ ਦੌਰਾਨ ਲੋਕ ਕਿਸ ਤਰਾਂ ਕਾਨਵੈਂਟ ਸਕੂਲਾਂ  ਦੇ ਪ੍ਰਭਾਵ ਹੇਠ ਪੰਜਾਬੀ ਭਾਸ਼ਾ ਨੂੰ ਛੱਡ ਅੰਗਰੇਜ਼ੀ ਭਾਸ਼ਾ ਨੂੰ ਵਧੇਰੇ ਤਰਜੀਹ  ਦੇਣ ਲੱਗੇ ਹਨ।1 ਫਰਵਰੀ ਨੂੰ 2019 ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੇ ਡ੍ਰਿਸਟੀਬਿਊਟਰ 'ਓਮਜ਼ੀ ਗਰੁੱਪ' ਦੇ ਮੁਨੀਸ਼ ਸਾਹਨੀ ਹਨ।
 ਗੁਰਨੈਬ ਸਿੰਘ ਗੀਗਾਮਾਜਰਾ

Have something to say? Post your comment

More News News

ਢਿੱਲੋਂ ਪ੍ਰੀਵਾਰ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਡੈਨਹਾਗ ਹਾਲੈਂਡ ਵਿੱਚ ਆਪਣਾ ਅਤੇ ਪ੍ਰੀਵਾਰ ਦਾ ਨਾਮ ਆਪਣੇ ਆਕੁਊਟੈਂਨਸੀ ਵਿੱਚ ਰੋਸ਼ਨ ਕੀਤਾ । ਭਾਰਤ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪੱਧਰ ਤੇ ਸਵੈ ਰੱਖਿਆ ਦੇ ਪ੍ਰਬੰਧ ਕਰਨ ਦੀ ਜਰੂਰਤ-ਯੂਨਾਈਟਿਡ ਖਾਲਸਾ ਦਲ ਯੂ,ਕੇ PUNJAB CM ALLOWS NON-AGRICULTURAL WAREHOUSING ACTIVITIES ON BANUR-TEPLA ROAD TO BOOST INDUSTRIAL DEVELOPMENT ਜੇ ਕੌਮ ਹੁਣ ਵੀ ਇੱਕ ਨਾ ਹੋਈ ਤਾਂ ਉਹ ਦਿਨ ਦੂਰ ਨਹੀ ਜਦੋ ਹਰ ਚੌਕ ਚੁਰਾਹੇ ਚ ਸਿੱਖਾਂ ਨਾਲ ਦਿੱਲੀ ਵਰਗਾ ਵਰਤਾਰਾ ਹੋਵੇਗਾ- ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਉਪ ਮੰਡਲ ਇੰਜੀਨੀਅਰ ਸਾਹਕੋਟ ਨਾਲ ਹੋਈ ਮੀਟਿੰਗ । ਆਪਣੇ ਹੀ 3 ਸਾਲ ਦੇ ਪੁੱਤਰ ਦਾ ਪ੍ਵੇਮੀ ਨਾਲ ਮਿਲ ਕੇ ਕੀਤਾ ਕੀਤਾ ਕਤਲ PUNJAB DELEGATION ASSURES SIKHS IN SHILLONG OF FULL PROTECTION ਧੰਦੀਵਾਲ ਵਿਖੇ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਸਬੰਧੀ ਬੁਲਾਇਆ ਇਜਲਾਸ ਰੱਦ ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ
-
-
-