News

"ਰਜਾਈ" ਗੀਤ ਨਾਲ ਸੰਗੀਤਕ ਖੇਤਰ ਚ੍ ਚਰਚਾ ਚੱਲ ਰਿਹਾ- ਗੈਰੀ ਬੈਨੀਪਾਲ ਤੇ ਗੁਰਲੇਜ ਅਖਤਰ

January 11, 2019 09:45 PM

 

"ਰਜਾਈ" ਗੀਤ ਨਾਲ ਸੰਗੀਤਕ ਖੇਤਰ ਚ੍ ਚਰਚਾ ਚੱਲ ਰਿਹਾ- ਗੈਰੀ ਬੈਨੀਪਾਲ ਤੇ ਗੁਰਲੇਜ ਅਖਤਰ

ਮਾਨਸਾ 11 ਜਨਵਰੀ( ਬਿਕਰਮ ਵਿਕੀ)-- ਜੰਗ ਜੀ ਸਟਾਰ ਮਿਊਜਕ ਤੇ ਹਰਜੀਤ ਸਰਨ,ਰਣਜੀਤ ਸਰਨ ਦੀ ਕੰਪਨੀ ਵੱਲੋ ਪਿਛਲੇ ਦਿਨੀ ਜਾਰੀ ਹੋਇਆ ਗੀਤ " ਰਜਾਈ" ਨਾਲ ਗਾਇਕ ਗੈਰੀ ਬੈਨੀਪਾਲ ਤੇ ਸਹਿ ਗਾਇਕਾ ਗੁਰਲੇਜ ਅਖਤਰ ਚਰਚਾ ਚ੍ ਹੈ! ਗੀਤ ਦਾ ਸੰਗੀਤ ਕੈਵੀ ਸਿੰਘ ਵੱਲੋ ਕੀਤਾ ਗਿਆ ! ਗੀਤ ਨੂੰ ਕਲਮ ਚ੍ ਪਰੋਇਆ ਹੈ ਡੋਨੀ ਬਖਸੀਵਾਲ ਨੇ ਗੀਤ ਦਾ ਵੀਡੀਉ ਫਿਲਮਾਕਣ ਜੰਗ ਜੀ ਸਟਾਰ  ਫਿਲਮਸ ਦੀ ਟੀਮ ਵੱਲੋ ਕੀਤਾ ਗਿਆ ਹੈ! ਗੀਤ ਨੂੰ ਸੰਗੀਤਕ ਚੈਨਲਾ ਤੋ ਇਲਾਵਾ ਗੀਤ ਸੋਸਲ ਸਾਇਟਾ ਤੇ ਪੂਰੇ ਧੂਮ ਧੜੱਕੇ ਨਾਲ ਚੱਲ ਰਿਹਾ ਹੈ! ਨੋਜਵਾਨ ਪੀੜੀ ਵੱਲੋ ਗੀਤ ਨੂੰ ਪੂਰਾ ਸਰਾਹਿਆ ਜਾ ਰਿਹਾ ਹੈ ਟੀਮ ਨੇ ਦਾਅਵਾ ਕੀਤਾ ਹੈ ਕਿ ਗੀਤ ਹੁਣ ਤੱਕ ਯੂ ਟਿਊਬ ਉਪਰ ਕਾਫੀ ਵਿਊ ਪਾਰ ਚੁੱਕਾ ਹੈ! ਆਖੀਰ ਚ੍ ਗੈਰੀ ਬੈਨੀਵਾਲ ਨੇ  ਕਿਹਾ ਕਿ "ਰਜਾਈ" ਗੀਤ ਨੂੰ ਏਨਾ ਪਿਆਰ ਬਖਸਣ ਲਈ ਦਰਸਕਾ ਦਾ ਮੈ ਹਮੇਸਾ ਕਰਜਦਾਰ ਰਹਾਗਾ???

 

Have something to say? Post your comment

More News News

ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਮੁਸਲਿਮ ਭਾਈਚਾਰੇ ਦੀ ਔਰਤ ਪਿੰਡ ਦੀ ਬਣੀ ਸਰਪੰਚ ਮਾਮਲਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਪ੍ਰਾਈਵੇਟ ਠੇਕੇਦਾਰਾਂ ਰਾਹੀ ਭੇਜਣ ਦਾ ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਨੇ ਜਿਲ੍ਹਾਂ ਪੱਧਰਤੇ 3 ਫਰਵਰੀ ਨੂੰ ਅਰਥੀ ਫੂਕ ਮੁਜਾਹਰੇ ਕਰਨ ਦਾ ਕੀਤਾਐਲਾਨ। ਸਪੀਕਰ ਰਾਣਾ ਕੇ ਪੀ ਸਿੰਘ ਨੇ ਨਗਰ ਕੋਂਸ਼ਲ ਵਿਚ 2 ਕੂੱੜਾ ਚੁੱਕਣ ਵਾਲੀਆਂ ਗੱਡੀਆਂ ਨੂੰ ਕੀਤਾ ਰਵਾਨਾ। ਪ੍ਰੀ-ਪ੍ਰਾਇਮਰੀ ਨੂੰ ਆਂਗਨਵਾੜੀ ਵਰਕਰ ਤੇ ਅਧਿਆਪਕਾਂ ਦੁਆਰਾ ਸੁਚਾਰੂ ਢੰਗ ਨਾਲ ਚਲਾਉਣ ਲਈ ਹਦਾਇਤਾਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲੇ ਵਿਦਿਆਰਥੀ ਨੂੰ ਜੀ.ੳ.ਜੀ ਟੀਮ ਨੇ ਕੀਤਾ ਸਨਮਾਨਿਤ ਦਲਵੀਰ ਸਿੰਘ(ਦਿਲ ਨਿੱਝਰ) ਅਮਰੀਕਾ ਦਾ ਕਾਵਿ ਸੰਗ੍ਰਹਿ 'ਦਿਲ ਦੀ ਇਬਾਰਤ' ਦਾ ਲੋਕ ਅਰਪਣ ਕੀਤਾ ਗਿਆ ਗੁਰੂ ਨਾਨਕ ਸਟੇਡੀਅਮ ਵਿਖੇ 26 ਜਨਵਰੀ ਸਮਾਗਮ ਦੀ ਰਿਹਰਸਲ ਦਾ ਡਿਪਟੀ ਕਮਿਸ਼ਨਰ ਨੇ ਲਿਆ ਜਾਇਜਾ ਗਣਤੰਤਰ ਦਿਵਸ ਸਮਾਰੋਹ ਨੂੰ ਲੈ ਕੇ 24 ਜਨਵਰੀ ਨੂੰ ਕੀਤੀ ਜਾਵੇਗੀ ਫੁਲ ਡਰੈਡ ਰਿਹਰਸਲ ਤੇਰੀ ਮੁਟਿਆਰ" ਗੀਤ ਨਾਲ ਚਰਚਾ ਚ ਗੀਤਕਾਰ ਗਗਨ ਕਾਈਨੌਰ ਜਥੇਦਾਰ ਹਵਾਰਾ ਦੇ ਆਦੇਸ਼ਾਂ 'ਤੇ ਆਰਜ਼ੀ ਕਮੇਟੀ ਵਲੋਂ 27ਜਨਵਰੀ ਦੀ ਇਕੱਤਰਤਾ ਲਈ ਪੰਥਕ ਜੱਥੇਬੰਦੀਆਂ ਨਾਲ ਕੀਤਾ ਜਾ ਰਿਹੈ ਤਾਲਮੇਲ: ਅਮਰ ਸਿੰਘ ਚਾਹਲ
-
-
-