Thursday, June 20, 2019
FOLLOW US ON

News

ਗਾਇਕ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਨਵੇਂ ਟਰੈਕ

January 11, 2019 09:59 PM

ਗਾਇਕ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਨਵੇਂ ਟਰੈਕ 
“ਨੈੱਟ ਰਿਪੋਟਾਂ“ ਨੂੰ ਉਹਨਾਂ ਦੇ ਚਹੇਤਿਆਂ ਵੱਲੋਂ ਭਰਵਾਂ ਹੁੰਗਾਰਾ
ਬਠਿੰਡਾ (ਗੁਰਬਾਜ ਗਿੱਲ) –ਪ੍ਰਸਿੱਧ ਗਾਇਕ ਲਾਭ ਹੀਰਾ ਜੀ ਦੇ ਅਸ਼ੀਰਵਾਦ ਨਾਲ, ਜਸ ਰਿਕਾਰਡਜ਼ ਵੱਲੋਂ ਪ੍ਰੋਡਿਊਸਰ ਜਸਵੀਰਪਾਲ ਸਿੰਘ ਜੀ ਦੀ ਰਹਿਨੁਮਾਈ ਵਿੱਚ ਰਿਲੀਜ਼ ਕੀਤੇ, ਗਾਇਕ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਨਵੇਂ ਟਰੈਕ “ਨੈੱਟ ਰਿਪੋਟਾਂ“ ਨੂੰ ਉਹਨਾਂ ਦੇ ਚਹੇਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ। ਨਾਮਵਰ ਵੀਡੀਓ ਡਾਇਰੈਕਟ ਸੋਨੀ ਧੀਮਾਨ ਨੇ ਗਾਇਕ ਸਿੱਧੂ ਹਸਨਪੁਰੀ ਅਤੇ ਜੈਸਮੀਨ ਅਖਤਰ ਦੇ ਇਸ ਨਵੇਂ ਗੀਤ “ਨੈੱਟ ਰਿਪੋਟਾਂ“ ਦਾ ਚੰਡੀਗੜ, ਮੋਹਾਲੀ ਅਤੇ ਇਸ ਦੇ ਆਸ-ਪਾਸ ਦੀਆ ਵੱਖ-ਵੱਖ ਖੂਬਸੂਰਤ ਲੋਕੇਸ਼ਨਾਂ ਉੱਪਰ ਵੀਡੀਓ ਸ਼ੂਟ ਮੁਕੰਮਲ ਕੀਤਾ ਹੈ। ਗੀਤਕਾਰ ਸੁਰਜੀਤ ਖੁਰਾਣਾ ਦੇ ਲਿਖੇ, ਇਸ ਗੀਤ ਨੂੰ ਸੰਗੀਤਕਾਰ ਡੀ. ਜੇ. ਨਰਿੰਦਰ ਦੁਆਰਾ ਸੰਗੀਤ-ਬੱਧ ਕੀਤਾ ਗਿਆ ਅਤੇ ਇਸ ਗੀਤ ਦੀ ਵੀਡੀਓ ਵਿੱਚ ਭੋਲਾ ਖੇੜੀ, ਪੁਨੀਤ ਪੁੰਨਾਵਾਲ, ਹੈਪੀ ਪੁੰਨਾਵਾਲ, ਜਨਾਬ ਸੁਖਵਿੰਦਰ ਮਹਿਬੂਬ, ਧਰਮਾ ਧਾਲੀਵਾਲ, ਗੁਰਪ੍ਰੀਤ ਮਾਨ, ਮਾਹੀ ਸ਼ੇਰਪੁਰ, ਦੀਪ ਧਾਲੀਵਾਲ ਅਤੇ ਗੁਰਬਾਜ ਗਿੱਲ ਦਾ ਬੇਹੱਦ ਸਹਿਯੋਗ ਰਿਹਾ। ਜਿੰਨਾਂ ਦਾ ਗਾਇਕ ਸਿੱਧੂ ਹਸਨਪੁਰੀ ਦਿਲੋਂ ਧੰਨਵਾਦ ਕਰਦਾ ਹੋਇਆ, ਨਾਲ ਹੀ ਆਪਣੇ ਚਾਹੁੰਣ ਵਾਲਿਆਂ ਦਾ ਵੀ ਸਦਾ ਰਿਣੀ ਹੈ। ਜਿਸ ਤਰਾਂ ਉਸ ਦੇ ਗੀਤਾਂ ਨੂੰ ਪਹਿਲਾ ਅਥਾਹ ਪਿਆਰ/ ਸਤਿਕਾਰ ਦਿੱਤਾ, ਉਸ ਦੇ ਇਸ ਗੀਤ ਨੂੰ ਵੀ ਬੇਹੱਦ ਪਿਆਰ ਬਖਸ ਰਹੇ ਹਨ।

Have something to say? Post your comment

More News News

ਢਿੱਲੋਂ ਪ੍ਰੀਵਾਰ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਡੈਨਹਾਗ ਹਾਲੈਂਡ ਵਿੱਚ ਆਪਣਾ ਅਤੇ ਪ੍ਰੀਵਾਰ ਦਾ ਨਾਮ ਆਪਣੇ ਆਕੁਊਟੈਂਨਸੀ ਵਿੱਚ ਰੋਸ਼ਨ ਕੀਤਾ । ਭਾਰਤ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪੱਧਰ ਤੇ ਸਵੈ ਰੱਖਿਆ ਦੇ ਪ੍ਰਬੰਧ ਕਰਨ ਦੀ ਜਰੂਰਤ-ਯੂਨਾਈਟਿਡ ਖਾਲਸਾ ਦਲ ਯੂ,ਕੇ PUNJAB CM ALLOWS NON-AGRICULTURAL WAREHOUSING ACTIVITIES ON BANUR-TEPLA ROAD TO BOOST INDUSTRIAL DEVELOPMENT ਜੇ ਕੌਮ ਹੁਣ ਵੀ ਇੱਕ ਨਾ ਹੋਈ ਤਾਂ ਉਹ ਦਿਨ ਦੂਰ ਨਹੀ ਜਦੋ ਹਰ ਚੌਕ ਚੁਰਾਹੇ ਚ ਸਿੱਖਾਂ ਨਾਲ ਦਿੱਲੀ ਵਰਗਾ ਵਰਤਾਰਾ ਹੋਵੇਗਾ- ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਉਪ ਮੰਡਲ ਇੰਜੀਨੀਅਰ ਸਾਹਕੋਟ ਨਾਲ ਹੋਈ ਮੀਟਿੰਗ । ਆਪਣੇ ਹੀ 3 ਸਾਲ ਦੇ ਪੁੱਤਰ ਦਾ ਪ੍ਵੇਮੀ ਨਾਲ ਮਿਲ ਕੇ ਕੀਤਾ ਕੀਤਾ ਕਤਲ PUNJAB DELEGATION ASSURES SIKHS IN SHILLONG OF FULL PROTECTION ਧੰਦੀਵਾਲ ਵਿਖੇ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਸਬੰਧੀ ਬੁਲਾਇਆ ਇਜਲਾਸ ਰੱਦ ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ
-
-
-