Thursday, June 20, 2019
FOLLOW US ON

News

ਮਹਿਲ ਖੁਰਦ ਦੇ ਨੌਜਵਾਨ ਦੀ ਕੈਨੇਡਾ ਚ ਭੇਦਭਰੇ ਹਾਲਤਾਂ ਚ ' ਮੌਤ

January 11, 2019 10:05 PM

ਮਹਿਲ ਖੁਰਦ ਦੇ ਨੌਜਵਾਨ ਦੀ ਕੈਨੇਡਾ ਚ ਭੇਦਭਰੇ ਹਾਲਤਾਂ ਚ ' ਮੌਤ
                             
ਮਹਿਲ ਕਲਾਂ 11 ਜਨਵਰੀ (ਗੁਰਭਿੰਦਰ ਗੁਰੀ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਮਹਿਲ ਖੁਰਦ (ਬਰਨਾਲਾ) ਦੇ ਕਿਸਾਨੀ ਪਰਿਵਾਰ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੈਨੇਡਾ ਵਿਖੇ ਭੇਦ ਭਰੀ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ  ਦਾ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਬਰਜੀਤ ਸਿੰਘ ਉਰਫ ਬੱਬੂ ਹੈਰੀ (26) ਪੁੱਤਰ ਰਣਧੀਰ ਸਿੰਘ ਵਾਸੀ ਮਹਿਲ ਖੁਰਦ (ਬਰਨਾਲਾ)  ਬੀਤੀ ਫਰਵਰੀ 2018 ਚ ਆਪਣੇ ਵੱਡੇ ਭਰਾ ਜਸਵੀਰ ਸਿੰਘ ਕੋਲ ਕੈਨੇਡਾ ਗਿਆ ਸੀ।  ਪਤਾ ਲੱਗਾ ਹੈ ਕਿ ਬੱਬੂ ਦਾ ਵੱਡਾ ਭਰਾ ਪਰਿਵਾਰ ਸਮੇਤ ਇੰਡੀਆ ਆਉਣ ਲਈ ਰਵਾਨਾ ਹੋਇਆ ਸੀ ਤਾਂ ਬਾਅਦ ਵਿੱਚ ਉਹ ਘਰ ਵਿੱਚ ਇਕੱਲਾ ਹੀ ਸੀ। ਉਥੇ ਰਹਿੰਦੇ  ਰਿਸ਼ਤੇਦਾਰਾਂ ਨੇ ਸਾਮ ਸਮੇਂ ਜਦੋਂ ਕਮਰੇ ਵਿੱਚ ਆ ਕੇ ਦੇਖਿਆ ਤਾਂ ਫਬਰਜੀਤ ਸਿੰਘ ਬੱਬੂ ਮ੍ਰਿਤਕ ਹਾਲਤ ਵਿੱਚ ਪਿਆ ਸੀ। ਉਨਾਂ ਨੇ ਤੁਰੰਤ ਕੈਨੇਡਾ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ  ਨੇ ਤੁਰੰਤ ਕਾਰਵਾਈ ਕਰਦਿਆਂ ਲਾਸ ਨੂੰ ਆਪਣੇ ਕਬਜ਼ੇ ਵਿੱਚ ਲੈਣ ਉਪਰੰਤ ਐਬਸਫੋਡ,ਬ੍ਰਿਟਿਸ਼ ਕੋਲੰਬੀਆਂ (ਕੈਨੇਡਾ)  ਵਿਖੇ ਘਰ ਨੂੰ ਸੀਲ ਕਰ ਦਿੱਤਾ ਹੈ। ਨੌਜਵਾਨ ਫਬਰਜੀਤ ਸਿੰਘ ਦੀ ਮੌਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਇਲਾਕੇ ਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੁੱਖ ਦੀ ਘੜੀ ਚ ਹੈਰੀ ਪਰਿਵਾਰ ਨਾਲ ਵੱਖ ਵੱਖ ਧਾਰਮਿਕ,ਰਾਜਨੀਤਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 

Have something to say? Post your comment

More News News

ਢਿੱਲੋਂ ਪ੍ਰੀਵਾਰ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਡੈਨਹਾਗ ਹਾਲੈਂਡ ਵਿੱਚ ਆਪਣਾ ਅਤੇ ਪ੍ਰੀਵਾਰ ਦਾ ਨਾਮ ਆਪਣੇ ਆਕੁਊਟੈਂਨਸੀ ਵਿੱਚ ਰੋਸ਼ਨ ਕੀਤਾ । ਭਾਰਤ ਵਿੱਚ ਵਸਦੇ ਸਿੱਖਾਂ ਨੂੰ ਆਪਣੀ ਪੱਧਰ ਤੇ ਸਵੈ ਰੱਖਿਆ ਦੇ ਪ੍ਰਬੰਧ ਕਰਨ ਦੀ ਜਰੂਰਤ-ਯੂਨਾਈਟਿਡ ਖਾਲਸਾ ਦਲ ਯੂ,ਕੇ PUNJAB CM ALLOWS NON-AGRICULTURAL WAREHOUSING ACTIVITIES ON BANUR-TEPLA ROAD TO BOOST INDUSTRIAL DEVELOPMENT ਜੇ ਕੌਮ ਹੁਣ ਵੀ ਇੱਕ ਨਾ ਹੋਈ ਤਾਂ ਉਹ ਦਿਨ ਦੂਰ ਨਹੀ ਜਦੋ ਹਰ ਚੌਕ ਚੁਰਾਹੇ ਚ ਸਿੱਖਾਂ ਨਾਲ ਦਿੱਲੀ ਵਰਗਾ ਵਰਤਾਰਾ ਹੋਵੇਗਾ- ਬਾਬਾ ਫੌਜਾ ਸਿੰਘ ਸੁਭਾਨੇ ਵਾਲੇ ਜਲ ਸਪਲਾਈ ਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਉਪ ਮੰਡਲ ਇੰਜੀਨੀਅਰ ਸਾਹਕੋਟ ਨਾਲ ਹੋਈ ਮੀਟਿੰਗ । ਆਪਣੇ ਹੀ 3 ਸਾਲ ਦੇ ਪੁੱਤਰ ਦਾ ਪ੍ਵੇਮੀ ਨਾਲ ਮਿਲ ਕੇ ਕੀਤਾ ਕੀਤਾ ਕਤਲ PUNJAB DELEGATION ASSURES SIKHS IN SHILLONG OF FULL PROTECTION ਧੰਦੀਵਾਲ ਵਿਖੇ ਰਿਜਰਵ ਕੋਟੇ ਵਾਲੀ ਪੰਚਾਇਤੀ ਜਮੀਨ ਸਬੰਧੀ ਬੁਲਾਇਆ ਇਜਲਾਸ ਰੱਦ ਸਰਕਾਰ ਘਰੇਲੂ ਕਾਮਿਆਂ ਦੀ ਭਲਾਈ ਲਈ ਵੱਖਰਾ ਕਾਨੂੰਨ ਬਣਾਵੇ- ਐਡਵੋਕੇਟ ਭਾਟੀਆ ਸਮੂਚੀ ਮਾਨਵਤਾ ਦਾ ਹਮੇਸ਼ਾ ਮਾਰਗ ਦਰਸ਼ਨ ਕਰਦੀ ਰਹੇਗੀ ਭਗਤ ਕਬੀਰ ਜੀ ਦੀ ਬਾਣੀ : ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ
-
-
-