News

ਉੱਘੇ ਗੀਤਕਾਰ ਮਨਪ੍ਰੀਤ ਟਿਵਾਣਾ ਦੀ ਆਪਣੀ ਨਵੀ ਸੰਗੀਤਕ ਕੰਪਨੀ 'ਪੀਕ ਪੁਆਇੰਟ ਸਟੂਡੀਓਜ' ਹਰਭਜਨ ਮਾਨ ਵੱਲੋ ਕੀਤੀ ਗਈ ਲਾਚ

January 12, 2019 04:51 PM

ਉੱਘੇ ਗੀਤਕਾਰ ਮਨਪ੍ਰੀਤ  ਟਿਵਾਣਾ ਦੀ ਆਪਣੀ ਨਵੀ ਸੰਗੀਤਕ ਕੰਪਨੀ 'ਪੀਕ ਪੁਆਇੰਟ ਸਟੂਡੀਓਜ' ਹਰਭਜਨ ਮਾਨ ਵੱਲੋ ਕੀਤੀ ਗਈ ਲਾਚ

ਮਾਨਸਾ 12 ਜਨਵਰੀ( ਬਿਕਰਮ ਵਿਕੀ)- ਮਾਲਵੇ ਦੇ ਉੱਘੇ ਤੇ ਪੰਜਾਬੀ ਦੇ ਮਾਣ ਮੱਤੇ ਗੀਤਕਾਰ ਮਨਪ੍ਰੀਤ  ਟਿਵਾਣਾ ਵੱਲੋਂ  ਭਲਕੇ ਆਪਣੀ ਨਵੀ ਸ਼ੁਰੂ  ਕੀਤੀ  ਸੰਗੀਤਕ ਕੰਪਨੀ 'ਪੀਕ ਪੁਆਇੰਟ ਸਟੂਡੀਓਜ' ਨੂੰ ਪ੍ਰੈਸ  ਕਲੱਬ ਬਠਿੰਡਾ ਵਿਖੇ ਗਾਇਕ ਤੇ ਆਦਾਕਾਰ ਹਰਭਜਨ ਮਾਨ ਵੱਲੋ ਕੰਪਨੀ ਦਾ ਲੋਗੋ ਲਾਚ ਕੀਤਾ ਗਿਆ । ਹੋਰ ਜਾਣਕਾਰੀ  ਸਾਂਝੀ  ਕਰਦਿਆ ਕਿ ਹਰਭਜਨ ਮਾਨ ਨੇ ਦੱਸਿਆ ਕਿ ਮੇਰੀ ਮਨਪ੍ਰੀਤ ਟਿਵਾਣਾ ਜੀ ਨਾਲ  ਇੱਕ ਲੰਮੇ ਅਰਸੇ ਦੀ ਸਾਂਝ ਹੈ । ਮੈ ਟਿਵਾਣਾ ਜੀ ਨੂੰ ਇਸ  ਕੀਤੇ ਕਾਰਜ ਦੀ ਮੈ ਸਲਾਘਾ ਕਰਦਾ ਹਾ ਤੇ  ਨਵੀ ਖੁੱਲੀ ਸੰਗੀਤਕ ਕੰਪਨੀ ਦੀ ਲੱਖ ਲੱਖ ਵਧਾਈ ਦਿੰਦਾ ਹੈ । ਇਸ ਮੌਕੇ ਟਿਵਾਣਾ ਨੇ ਦੱਸਿਆ ਕਿ ਉਹ ਆਪਣੀ ਕੰਪਨੀ ਦੇ ਜਰੀਏ ਨਵੀਆ ਸੰਗੀਤਕ ਸਰਗਰਮੀਆਂ  ਸੁਰੂ ਕਰਨਗੇ ਨਾਲ ਹੀ ਨਵੇ ਪੁਰਾਣੇ ਤੇ ਸੁਰੀਲੇ ਫਨਕਾਰਾ ਦੇ ਗੀਤ ਆਪਣੀ ਕੰਪਨੀ ਦੇ ਜਰੀਏ ਜਲਦੀ ਹੀ ਸਰੋਤਿਆਂ ਦੇ ਰੂਬ ਰੂ ਕਰਾਂਗੇ  ।  ਇਸ ਮੌਕੇ ਉਹਨਾ ਨਾਲ ਗਾਇਕ ਜਸ ਸੰਧੂ,ਜਗਤਾਰ ਸਿੰਘ ਟਿਵਾਣਾ,ਹਨਿੰਦਰ ਸਿੰਘ ਸਿੱਧੂ,ਗੀਤਕਾਰ ਹਰਫੂਲ ਭੁੱਲਰ,ਤੇ ਗਾਇਕ ਵਿਨੋਦ ਗਰਗ ਆਦਿ ਮੌਜੂਦ ਸਨ ।

Have something to say? Post your comment

More News News

ਐਮੀ ਵਿਰਕ ਨੂੰ ਮਿਲਿਆ ਅਜੇ ਦੇਵਗਨ ਦੀ ਆਗਾਮੀ ਬਾਲੀਵੁੱਡ ਫਿਲਮ 'ਚ ਵੱਡਾ ਕਿਰਦਾਰ 13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ ਹੋਲੇ ਮੁਹੱਲੇ ਦੇ ਸਬੰਧ ਵਿਚ 21 ਵਾਂ ਸਾਲਾਨਾ ਲੰਗਰ ਲਗਾਇਆ ਗਿਆ। ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ
-
-
-