News

ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚ ਦੇ ਪੁਤਰ ਗੋਲੀਆਂ ਮਾਰ ਜੱਖਮੀ

January 13, 2019 01:25 AM


ਜੰਡਿਆਲਾ ਗੁਰੂ, ੧੨ ਜਨਵਰੀ (ਕੁਲਜੀਤ  ਸਿੰਘ)
ਪਿੰਡ ਲਾਲਕਾ ਨਗਰ ਵਿੱਚ ਰਾਤ ਕਰੀਬ ੧੦ ਵਜੇ ਪਿੰਡ ਦੇ ਕਾਂਗਰਸ ਪਾਰਟੀ ਨਾਲ ਸਬੰਧਤ ਸਰਪੰਚ ਦੇ ਬੇਟੇ ਨੂੰ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਜੱਖਮੀ ਕਰ ਦਿੱਤਾ ਗਿਆ।ਲਾਲਕਾ ਨਗਰ ਦੇ ਸਰਪੰਚ ਭਜਨ ਸਿੰਘ ਪੁੱਤਰ ਮੱਸਾ ਸਿੰਘ ਨੇ ਦੱਸਿਆ ਕੀ ਉਨ੍ਹਾਂ ਦਾ ਬੇਟਾ ਗਗਨਦੀਪ ਸਿੰਘ ੨੫ ਸਾਲਾ ਬੀਤੀ ਰਾਤ ਆਪਣੇ ਘਰ ਦੇ ਬਾਹਰ ਖੜਾ ਸੀ।ਉੱਥੇ ਅਚਾਨਕ ਅਣਪਛਾਤੇ ਹਮਲਾਵਰ ਇੱਕ ਕਾਰ ਵਿੱਚ ਸਵਾਰ ਹੋ ਕਿ ਆਏ ਅਤੇ ਆaੁਂਦਿਆਂ ਹੀ ਗਗਨਦੀਪ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸ ਦੀ ਲੱਤਾਂ ਵਿੱਚ ਵੱਜਣ ਕਾਰਨ ਉਹ ਜੱਖਮੀ ਹੋ ਗਿਆ।ਗਗਨਦੀਪ ਨੂੰ ਇਲਾਜ ਵਾਸਤੇ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।ਪੁਲਿਸ ਵੱਲੋਂ ਅਣਪਛਾਤੀਆਂ ਖੀਲਾਫ ਮਾਮਾਲ ਦਰਜ ਕਰ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Have something to say? Post your comment

More News News

ਇਕ ਫਰਵਰੀ ਤੋਂ ਮਨਾਇਆ ਜਾਵੇਗਾ ਡੈਂਟਲ ਪੰਦਰਵਾੜਾ-ਡਾ. ਸ਼ਰਨਜੀਤ ਕੌਰ 31 ਮਾਰਚ ਤੱਕ 5000 ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਕੀਤਾ ਜਾਵੇਗਾ ਵਿਕਸਤ-ਸੋਨੀ “ਆੳ ਸਾਹਿਬਜਾਦਿਆਂ ਦੇ ਵਾਰਸ ਬਣੀਣੇ” ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਕਿਲਾ ਅਨੰਦਗੜ ਸਾਹਿਬ ਵਿਖੇ ਸੰਤਾਂ ਦੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ ਕਰਵਾਇਆ। ਸਰਪੰਚ ਦੀਪ ਖਹਿਰਾ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪਿੰਡ ਵਾਸੀ ਖੁਸ਼ ਵੈੱਬ ਸੀਰੀਜ਼ "ਠੱਗ ਲਾਇਫ " ਲੈ ਕੇ ਜਲਦ ਸੁਰੂ ਹੋ ਰਹੀ ਸਾਡੀ ਸਮੁੰਚੀ ਟੀਮ - ਰਘਵੀਰ ਸਿੱਧੂ ਪੰਜਾਬੀ ਸਾਹਿਤ ਸਿਰਜਨਾ ਮੰਚ ਵੱਲੋਂ 27 ਜਨਵਰੀ ਨੂੰ ਲੋਕ ਅਰਪਣ ਹੋਵੇਗਾ ਸਕੂਲਾਂ 'ਚ ਸ਼ਲਾਘਾਯੋਗ ਕੰਮ ਕਰਨ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਦਿੱਤੇ ਪ੍ਰਸ਼ੰਸ਼ਾ-ਪੱਤਰ ਸਕੂਲਾ 'ਚ ਲਗਾਏ ਗਏ ਸਵਾਈਨ ਫਲੂ ਬਾਰੇ ਜਾਗਰੂਕਤਾ ਕੈਂਪ ਸ਼ੇਰਪੁਰ ' ਚ ਪਿੱਛਲੇ ਦੋ ਮਹੀਨਿਆਂ ਤੋ ਪੈਨਸ਼ਨ ਨਾ ਮਿਲਣ ਕਾਰਨ ਫਾਕੇ ਕੱਟ ਰਹੀਆਂ ਨੇ ਵਿਧਵਾਵਾਂ
-
-
-