Monday, August 19, 2019
FOLLOW US ON

News

ਮਾਂ ਦਾ ਵੱਖਰਾ ਪਿਆਰ' ਸਿੰਗਲ ਟਰੈਕ

February 08, 2019 10:00 PM

ਮਾਂ ਦਾ ਵੱਖਰਾ ਪਿਆਰ' ਸਿੰਗਲ ਟਰੈਕ

ਚੰਡੀਗੜ (ਪ੍ਰੀਤਮ ਲੁਧਿਆਣਵੀ), 8 ਫਰਵਰੀ, 19: 'ਮਾਂ ਦਾ ਵੱਖਰਾ ਪਿਆਰ' ਸਿੰਗਲ ਟਰੈਕ ਗੀਤ ਨੂੰ ਥੋੜੇ ਦਿਨ ਪਹਿਲਾਂ 'ਜਸ਼ਨ ਐਨ ਰਿਕਾਰਡਸ ਕੰਪਨੀ' ਦੁਆਰਾ ਰਿਲੀਜ ਕੀਤਾ ਗਿਆ ਹੈ ਜਿਸ ਨੂੰ ਪੰਜਾਬੀ ਗਾਇਕ ਪ੍ਰੇਮ ਚਮਕੀਲਾ ਨੇ ਆਪਣੀ ਸੁਰੀਲੀ ਅਵਾਜ ਵਿੱਚ ਰਿਕਾਰਡ ਕੀਤਾ ਇਸ ਗੀਤ ਨੂੰ ਕਲਮਬੱਧ ਕੀਤਾ ਹੈ, ਗੀਤਕਾਰ ਹੰਸ ਰਾਜ ਮਹਿਮੀ ਨੇ ਅਤੇ ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਹਰਬੰਸ ਅਜਾਦ ਨੇ ਇਸਦੇ ਪੇਸ਼ਕਰਤਾ ਹਨ ਰਾਜੂ ਨਾਹਰ ਜੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਨੂੰ ਇੰਟਰਨੈੱਟ ਮੀਡੀਆ ਤੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ

Have something to say? Post your comment