News

ਸਿਹਤ ਸੇਵਾਵਾਂ ਦੇ ਨਵ ਨਿਯੁਕਤ ਡਾਇਰੈਕਟਰ ਨੂੰ ਕੀਤਾ ਪੱਤਰਕਾਰ ਨੇ ਸਨਮਾਨਿਤ ।

February 09, 2019 08:48 PM
ਸਿਹਤ ਸੇਵਾਵਾਂ ਦੇ ਨਵ ਨਿਯੁਕਤ ਡਾਇਰੈਕਟਰ ਨੂੰ ਕੀਤਾ ਪੱਤਰਕਾਰ ਨੇ ਸਨਮਾਨਿਤ ।
ਜੰਡਿਆਲਾ ਗੁਰੂ  9 ਫਰਵਰੀ ਕੁਲਜੀਤ  ਸਿੰਘ)  ਨਵ ਨਿਯੁਕਤ ਡਾਇਰੈਕਟਰ ਸਿਹਤ ਸੇਵਾਵਾਂ  ਦੇ ਸ ਸਮਸੇਰ ਸਿੰਘ  ਨੇ ਪਿਛਲੇ  ਦਿਨੀਂ  ਚੰਡੀਗੜ੍ਹ ਦਫਤਰ  ਵਿਖੇ ਆਪਣਾ  ਅਹੁਦਾ ਸੰਭਾਲ  ਲਿਆ  ਹੈ।ਅੱਜ  ਡਾਇਰੈਕਟਰ ਬਣਾਨ ਤੋਂ  ਪਹਿਲੀ ਵਾਰੀ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ  ਅਤੇ  ਤਰਨ ਤਾਰਨ ਸਾਹਿਬ ਵਿਖੇ  ਨਮਾਸਤਿਕ ਹੋਣ  ਲਈ ਆਏ । ਇਸ  ਮੌਕੇ  ਪੱਤਰਕਾਰ ਰਾਮ ਸਰਨਜੀਤ ਸਿੰਘ ਵੱਲੋਂ ਫੁੱਲਾਂ  ਦਾ ਬੁੱਕਾਂ ਦੇ ਕੇ  ਸਨਮਾਨਿਤ  ਕੀਤਾ ਗਿਆ । ਇਥੇ  ਇਹ ਵੀ ਦੱਸਣ ਯੋਗ  ਹੈ ਕਿ ਸਿਵਲ ਸਰਜਨ ਹਸਪਤਾਲ ਤਰਨਤਾਰਨ  ਵਿਖੇ  ਬਤੌਰ  ਲਗਾਤਾਰ  ਤਿੰਨ  ਸਾਲ ਇਮਾਨਦਾਰੀ ਨਾਲ  ਸੇਵਾਵਾਂ  ਨਿਭਾਉਂਦਿਆਂ ਹੁਣ  ਤਰੱਕੀ  ਮਿਲਣ ਕਰਕੇ ਚੰਡੀਗੜ੍ਹ ਵਿਖੇ ਬਤੌਰ ਸਿਹਤ ਸੇਵਾਵਾਂ  ਦੇ ਡਾਇਰੈਕਟਰ  ਦੀ ਕੁਰਸੀ  ਤੇ ਬਿਰਾਜਮਾਨ  ਹਨ। 
Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-