Monday, August 19, 2019
FOLLOW US ON

News

ਪੰਜਾਬ ਸਰਕਾਰ ਦੇ ਵਿਰੋਧ ਵਿੱਚ ਕੱਢਿਆ ਚੇਤਨਾ ਮਾਰਚ

February 09, 2019 09:03 PM
ਪੰਜਾਬ ਸਰਕਾਰ ਦੇ ਵਿਰੋਧ ਵਿੱਚ ਕੱਢਿਆ ਚੇਤਨਾ ਮਾਰਚ
 
ਪੰਜਾਬ ਸਰਕਾਰ ਦੇ  ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਦਾਰਿਆਂ ਨੂੰ ਨਿੱਜੀਕਰਨ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ।
 
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ  ਸਰਕਲ ਹਰਚੋਵਾਲ ਦੀ ਇੱਕ ਬਹੁਤ ਇਹ ਆਗਾਮੀ ਮੀਟਿੰਗ ਗੁਰਦੁਆਰਾ ਛੋਟਾ ਘੱਲੂਘਾਰਾ ਹਰਚੋਵਾਲ ਵਿਖੇ ਸਰਕਲ ਪ੍ਰਧਾਨ ਡਾ ਗੁਰਨੇਕ ਸਿੰਘ ਹਰਚੋਵਾਲ ਅਤੇ  ਜਨਰਲ ਸਕੱਤਰ ਡਾ ਪਿਆਰਾ ਸਿੰਘ ਹੰਬੋਵਾਲ  ਦੀ ਪ੍ਰਧਾਨਗੀ ਹੇਠ ਹੋਈ  ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ  ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਦਾਰਿਆਂ ਨੂੰ ਨਿੱਜੀਕਰਨ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਅਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਨਿੱਜੀਕਰਨ ਨੂੰ ਬੰਦ ਨਾ ਕੀਤਾ ਗਿਆ ਤਾਂ ਇਸ ਦਾ ਨਤੀਜਾ ਆਉਣ ਵਾਲੀਆਂ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਹਰਚੋਵਾਲ ਦੇ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਡਾਕਟਰ ਪਿਆਰਾ ਸਿੰਘ ਹੰਬੋਵਾਲ  ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਸਾਡੇ ਨਾਲ ਵਾਅਦਾ ਕੀਤਾ ਸੀ ਇਹ ਇਹ ਜੋ ਤੁਹਾਡਾ ਮਸਲਾ ਅਸੀਂ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਅਤੇ ਚੋਣ ਮਨੋਰਥ ਵਿੱਚ ਵੀ ਦਰਜ ਕੀਤਾ ਗਿਆ ਸੀ ਪਰ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਪੰਜਾਬ ਸਰਕਾਰ ਵੱਲੋਂ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਸ ਮੌਕੇ ਸਰਕਲ ਹਰਚੋਵਾਲ ਦੇ ਸਮੂਹ ਜਥੇਬੰਦੀ ਵੱਲੋਂ ਇਸ ਦੇ ਵਿਰੋਧ ਵਿੱਚ ਹਰਚੋਵਾਲ ਵਿਖੇ ਇੱਕ ਚੇਤਨਾ ਮਾਰਚ ਵੀ ਕੱਢਿਆ ਗਿਆ ਇਸ ਮੌਕੇ ਸਟੇਟ ਦੇ ਮੀਤ ਪ੍ਰਧਾਨ ਡਾ ਅਵਤਾਰ ਸਿੰਘ ਕਿਲ੍ਹਾ ਲਾਲ ਸਿੰਘ ਜ਼ਿਲ੍ਹਾ ਪ੍ਰਧਾਨ ਡਾ ਸੁਨੀਲ ਤਲਵਾਰ ਜ਼ਿਲ੍ਹਾ ਜਨਰਲ ਸਕੱਤਰ ਡਾ ਭੁਪਿੰਦਰ ਸਿੰਘ ਗਿੱਲ ਸਰਕਾਰ ਹਰਚੋਵਾਲ  ਦੇ ਕੈਸ਼ੀਅਰ ਡਾਕਟਰ ਰਸਪਾਲ ਸਿੰਘ ਕਾਹਲੋਂ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਿਲਬਾਗ ਸਿੰਘ ਪੰਨੂੰ ਪ੍ਰੈਸ ਸਕੱਤਰ ਡਾਕਟਰ ਸਤਨਾਮ ਸਿੰਘ ਕੰਡੀਲਾ ਮੀਤ ਪ੍ਰਧਾਨ ਡਾ ਗੁਰਮੇਜ ਸਿੰਘ ਤਲਵਾੜਾ ਮੀਤ ਪ੍ਰਧਾਨ ਡਾਕਟਰ ਬਲਬੀਰ ਸਿੰਘ ਵੀਲਾ ਬੱਜੂ ਮੁੱਖ ਸਲਾਹਕਾਰ ਡਾ ਸੰਤੋਖ ਸਿੰਘ ਲੀਲ ਕਲਾਂ ਡਾ ਭੁਪਿੰਦਰ ਸਿੰਘ ਬਸਰਾਵਾਂ  ਡਾਕਟਰ ਕੁਲਦੀਪ ਸਿੰਘ ਧੰਦੋਈ ਜੀ ਡਾਕਟਰ ਚਰਨਦਾਸ ਡਾਕਟਰ ਭੁਪਿੰਦਰ ਸਿੰਘ ਸੀ ਪੱਟੀ ਡਾਕਟਰ ਹਰਦਿਆਲ ਸਿੰਘ ਕੂਟਾ  ਡਾਕਟਰ ਲਖਵੀਰ ਸਿੰਘ ਡਾਕਟਰ  ਸਤਨਾਮ ਸਿੰਘ ਭੇਟ ਪੱਤਣ ਆਦਿ ਤੋਂ ਇਲਾਵਾ ਦੋ ਸੌ ਦੇ ਕਰੀਬ ਡਾਕਟਰਾਂ ਨੇ ਭਾਗ ਲਿਆ।
Have something to say? Post your comment