News

ਮਿੰਟੂ ਧੂਰੀ ਦੇ ਨਵੇ ਸਿੰਗਲ ਟਰੈਕ ਗੀਤ " ਡੀ:ਜੇ ਨੂੰ ਸੰਗੀਤ ਪੑੇਮੀਆ ਵੱਲੋ ਭਰਵਾ ਹੁੰਗਾਰਾ

February 09, 2019 09:15 PM

 

ਮਿੰਟੂ ਧੂਰੀ ਦੇ ਨਵੇ ਸਿੰਗਲ ਟਰੈਕ ਗੀਤ " ਡੀ:ਜੇ ਨੂੰ ਸੰਗੀਤ ਪੑੇਮੀਆ ਵੱਲੋ ਭਰਵਾ ਹੁੰਗਾਰਾ

ਮਾਨਸਾ,09 ਫਰਵਰੀ ( ਬਿਕਰਮ ਸਿੰਘ ਵਿੱਕੀ)- ਮਾਲਵੇ ਦੀ ਬਲੁੰਦ ਆਵਾਜ  ਤੇ ਅਨੇਕਾ ਹਿੱਟ ਗੀਤਾ ਨਾਲ ਦਰਸਕਾ ਚ੍ ਵੱਖਰੀ ਪਹਿਚਾਣ ਕਾਇਮ ਕਰਨ ਵਾਲਾ ਪੑਸਿੱਧ ਗਾਇਕ ਮਿੰਟੂ ਧੂਰੀ  ਆਪਣੇ ਨਵੇ ਟਰੈਕ ਗੀਤ"ਡੀ:ਜੇ "ਨਾਲ ਸੰਗੀਤਕ ਖੇਤਰ ਚ੍ ਚਰਚਾ ਚ੍ ਚੱਲ ਰਿਹਾ!ਇਹਨਾ ਗੱਲਾ ਦੇ ਵਿਚਾਰ ਮਿੰਟੂ ਧੂਰੀ ਨੇ ਫੋਨ ਤੇ ਸਾਝੇ ਕੀਤੇ ਉਹਨਾ ਦੱਸਿਆ ਕਿ ਨੋਬਲ ਮਿਊਜੀਕਲ ਰਿਕਾਡਜ ਕੰਪਨੀ ਵੱਲੋ ਗੀਤ ਨੂੰ ਰਿਲੀਜ ਕੀਤਾ ਗਿਆ ਹੈ! ਜਦਕਿ ਇਸ ਗੀਤ ਚ੍ ਮੇਰਾ ਸਾਥ ਜਿੰਦ ਮਾਨ ਨੇ ਦਿੱਤਾ ਹੈ  ਸੰਗੀਤਕ ਧੁੰਨਾ ਪੑਸਿੱਧ ਸੰਗੀਤਕਾਰ ਮਿਊਜਿਕ ਐਮਪਾਇਰ ਵੱਲੋ ਦਿੰਦਿਆ ਗਈਆ ਹਨ! ਗੀਤ ਨੂੰ ਲਿਖਿਆ ਨਿੰਮਾ ਢਿੱਲੋ ਨੇ ਤੇ ਵੀਡੀਊ ਫਿਲਮਾਕਣ ਰਤਨ ਦਿੜਬਾ ਦੀ ਟੀਮ ਵੱਲੋ ਵੱਖ ਵੱਖ ਲੁਕੇਸਨਾ ਉਪਰ ਸੂਟ ਕੀਤਾ ਗਿਆ ਹੈ ! ਗੀਤ ਸੰਗੀਤਕ ਚੈਨਲਾ ਤੋ ਇਲਾਵਾ ਸੋਸਲ ਸਾਇਟਾ ਤੇ ਦਰਸਕਾ ਵੱਲੋ ਦੇਖਿਆ ਤੇ ਸੈਅਰ ਕੀਤਾ ਜਾ ਰਿਹਾ ਇਹ ਗੀਤ ਯੂਟਿਊਬ ਉਪਰ ਵੀ ਕਾਫੀ ਵਿਊ ਪਾਰ ਕਰ ਚੁੱਕਾ ਹੈ!

Have something to say? Post your comment

More News News

ਖਾਲਸਾ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ। ਉੱਘੇ ਸਾਹਿਤਕਾਰ ਦੇਵਿੰਦਰ ਦੀਦਾਰ ਵੱਲੋਂ ਸਕੂਲ ਨੂੰ ਪੁਸਤਕਾਂ ਦਾ ਸੈੱਟ ਭੇਟ ਕੀਤਾ 24 ਫਰਵਰੀ ਨੂੰ ਹੋਵੇਗੀ ਅੰਮ੍ਰਿਤਸਰ ਮਿੰਨੀ ਮੈਰਾਥਨ ਦੌੜ-ਕੋਮਲ ਮਿੱਤਲ ਹਰਪ੍ਰੀਤ ਸਿੰਘ ਥਿੰਦ ਸ਼੍ਰੋਮਣੀ ਅਕਾਲੀ ਦਲ (ਅ) ਵੱਲ਼ੋਂ ਸਰਕਲ ਸ਼ੇਰਪੁਰ ਦੇ ਯੂਥ ਪ੍ਰਧਾਨ ਨਿਯੁਕਤ ਸ਼ਹੀਦ ਕੁਲਵਿੰਦਰ ਸਿੰਘ ਨੂੰ ਹਜ਼ਾਰਾ ਨੱਮ ਅੱਖਾਂ ਨਾਲ ਅੰਤਿਮ ਵਿਧਾਇਗੀ, ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ, ਸੀ ਆਰ ਪੀ ਐਫ ਜਵਾਨਾਂ ਨੇ ਦਿੱਤੀ ਸਲਾਮੀ। ਸ਼ੇਰਪੁਰ ਥਾਣਾ ਮੁਖੀ ਨਾਲ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ਿਆ ਦੇ ਮਾਮਲੇ ਨੂੰ ਲੈਕੇ ਵਿਸ਼ੇਸ਼ ਮੀਟਿੰਗ ਪੰਜਾਬ ਦੇ ਵਿਦਿਆਰਥੀਆਂ ਨੇ ਇੰਸਪਾਇਰ ਐਵਾਰਡ ਪ੍ਰਤੀਯੋਗਤਾ ਵਿੱਚ ਮਾਡਲ ਪ੍ਰਦਰਸ਼ਿਤ ਕੀਤੇ ਹਾਈਐਂਡ ਯਾਰੀਆਂ' 'ਚ 'ਨਿੰਜਾ' ਨਾਲ ਨਜ਼ਰ ਆਵੇਗੀ 'ਆਰੂਸੀ ਸ਼ਰਮਾ' ਡੀ.ਐਨ.ਏ ਦਾ ਕਮਾਲ: ਪਤਾ ਲੱਗਾ ਨਿਊਜ਼ੀਲੈਂਡ ਵਸਦੈ ਕੋਈ ਪਰਿਵਾਰ ਗਾਇਕ ਕੁਲਦੀਪ ਰਸੀਲਾ ਦੇ " ਬਰਾਤ" ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ- ਗੀਤਕਾਰ ਸੈਟੀ ਸਿੰਘ
-
-
-