Article

ਅਜੋਕੇ ਸਮਾਜ ਦਾ ਉਲਝਦਾ ਤਾਣਾ ਬਾਣਾ// ਪਰਮਜੀਤ ਕੌਰ ਸੋਢੀ

February 10, 2019 08:42 PM

ਸੰਪਾਦਕ ਦੇ ਨਾਮ ਖੱਤ
ਅਜੋਕੇ ਸਮਾਜ ਦਾ ਉਲਝਦਾ ਤਾਣਾ ਬਾਣਾ ਅੱਜ ਤੱਕ ਮੈਂ ਬਹੁਤ ਕੁਝ ਆਪਣੇ ਅੱਖੀ ਵੇਖਿਆ,ਸ਼ੋਸਲ ਮੀਡੀਆ ਤੇ ਵੇਖਿਆ,ਅਖਬਾਰਾ ਵਿੱਚ ਪੜਿਆ ਕਿ ਜੋ ਹਾਲ ਆਪਣੇ ਦੇਸ਼ ਵਿੱਚ ਬੁਜਰਗਾ ਦਾ ਹੋ ਰਿਹਾ ਹੈ ਉਹ ਬਹੁਤ ਹੀ ਅਸਿਹ ਦਰਦ ਹੈ ।ਕਿਉ ਬੱਚੇ ਆਪਣੇ ਮਾਤਾ ,ਪਿਤਾ ਦੇ ਕੀਤੇ ਕੰਮਾ ਨੁੰ ਭੁੱਲ ਰਹੇ ਹਨ।ਬੱਚੇ ਆਪਣੇ ਹੀ ਜਨਮਦਾਤਾ ਨਾਲ ਇੰਨੀ ਬਦਸਲੂਕੀ ਕਰਦੇ ਹਨ ਤੇ ਮਾਪੇ ਫਿਰ ਵੀ ਵਿਚਾਰੇ ਬਣ ਇੰਨਾ ਦੀ ਆਪਹੁਦਰੀ ਝੱਲਦੇ ਹਨ।ਜਿਹੜੇ ਮਾਪਿਆ ਨੇ ਆਪਣੀ ਸਾਰੀ ਜਿੰਦਗੀ ਪੁੱਤ ਨੂੰ ਪਾਲਣ,ਪੜਾਉਣ,ਪੈਰਾ ਤੇ ਖੜਾਉਣ ਤੇ ਹਰ ਤ੍ਹਰਾ ਦੇ ਸ਼ੌਕ ਪਗਾਉਣ,ਮਹਿਲਾ ਵਰਗੇ ਘਰ ਬਣਾਉਣ ਤੇ ਲਗਾ ਦਿੱਤੀ ਅੱਜ ਉਹੀ ਮਾਪੇ ਪੁੱਤ ਲਈ ਬੋਝ ਬਣ ਗਏ।ਬੱਚਿa ਇਹ ਉਹੀ ਮਾਪੇ ਹਨ ਜਿਹੜੇ ਤੁਹਾਡੀ ਇੱਕ ਅਵਾਜ ਤੇ ਹਰ ਵੱਡੀ ਤੋ ਵੱਡੀ ਤੇ ਛੋਟੀ ਤੋ ਛੋਟੀ ਚੀਜ ਹਾਜਰ ਕਰਦੇ ਸਨ।ਅੱਜ ਵਾਰੀ ਤੁਹਾਡੀ ਹੈ ਮਾਪਿਆ ਨੂੰ ਸਾਂਭਣ ਦੀ ਤੇ ਤੁਸੀ ਰੱਬ ਵਰਗੇ ਮਾਪਿਆ ਨੂੰ ਅਣਦੇਖਾ ਕਰਕੇ ਸਮਾਜਿਕ ਤਾਣੇ,ਬਾਣੇ ਨੂੰ ਕਿਉ ਉਲਝਾਅ ਰਹੇ ਹੋ।ਜੇਕਰ ਇਸੇ ਤ੍ਹਰਾ ਹੀ ਸਮਾਜ ਦਾ ਤਾਣਾ,ਬਾਣਾ ਉਲਝਦਾ ਰਿਹਾ ਤਾਂ ਮਾਪਿਆ ਤੇ ਬੱਚਿਆ ਵਿੱਚ ਪੈ ਰਿਹਾ ਪਾੜਾ ਹੋਰ ਵੀ ਵੱਧ ਜਾਵੇਗਾ ।
 ਪਰਮਜੀਤ ਕੌਰ ਸੋਢੀ

ਭਗਤਾ ਭਾਈ ਕਾ

Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-