Article

ਹਰ ਇਨਸਾਨ ਪ੍ਰਮਾਤਮਾ ਵੱਲੋ ਘੜਿਆ,

February 10, 2019 09:02 PM

(ਵਿਸ਼ੇਸ ਧੰਨਵਾਦ)ਸੰਪਾਦਕ ਦੇ ਨਾਮ ਖੱਤ
ਹਰ ਇਨਸਾਨ ਪ੍ਰਮਾਤਮਾ ਵੱੱਲੋ ਘੜਿਆ,ਸਾਜਿਆ ਹੋਇਆ ਇਸ ਸੰਸਾਰ ਵਿੱਚ ਆਉਦਾ ਹੈ ਅਤੇ ਆਪਣੇ ਸੁਭਾਅ ਅਨੁਸਾਰ ਕੰਮਕਾਰ ਕਰਕੇ ਲੋਕਾ ਵਿੱਚ ਆਪਣੀ ਪਹਿਚਾਣ ਬਣਾਉਦਾ ਹੈ।ਜਿਵੇ ਕਹਿ ਲਵੋ ਕੁਝ ਕੁ ਕੰਮ ਸ਼ੌਕ ਲਈ ਤੇ ਕੁਝ ਕੰਮ ਜਿੰਦਗੀ ਦੇ ਗੁਜਾਰੇ ਲਈ ਕਰਦਾ ਹੋਇਆ ਦੁਨੀਆਂ ਵਿੱਚ ਵਿਚਰਦਾ ਹੈ।ਇਸੇ ਤ੍ਹਰਾ ਮੇਰਾ ਵੀ ਇੱਕ ਸ਼ੌਕ ਹੈ ਜੀ ਲਿਖਣ ਦਾ ਅਤੇ ਮੈਂ ਵੱਖ,ਵੱਖ ਵਿਸ਼ਿਆ ਤੇ ਆਰਟੀਕਲ,ਕਵਿਤਾ,ਕਹਾਣੀਆ ਲਿਖ ਵੱਖ,ਵੱਖ ਨਿਊਜ ਪੇਪਰਜ ਅਤੇ ਮੈਗਜੀਨਾ ਨੂੰ ਭੇਜਦੀ ਹਾਂ ਜੀ।ਔਰ ਮੇਰਾ ਮੈਟਰ ਵੱਖ,ਵੱਖ ਪੇਪਰ ਅਤੇ ਮੈਗਜੀਨਾ ਵਿੱਚ ਲੱਗਦਾ ਵੀ ਆ ਰਿਹਾ ਹੈ।ਲੇਕਿਨ ਮੇਰਾ ਇੱਕ ਆਰਟੀਕਲ ੪ ਫਰਵਰੀ ਨੂੰ ਇਸ ਮੈਟਰ ਹੇਠ ਲੱਗਿਆ(ਆa ਦੇਸ ਦੇ ਰਖਵਾਲੇ ਫੌਜੀ ਜਵਾਨਾ ਦਾ ਕਰੀਏ ਮਾਣ ਸਨਮਾਣ)।ਜਿਸ ਨੂੰ ਪੜਕੇ ਲਕਸ਼ੇ ਯੂਥ ਕਲੱਬ ਮਖੂ (ਜਿਲਾ ਫਿਰੋਜਪੁਰ) ਵੱਲੋ ਮੈਨੂੰ ਪ੍ਰਸ਼ੰਸਾ ਪੱਤਰ ਭੇਂਟ ਕੀਤਾ ਗਿਆ।ਇਸ ਲਈ ਮੈ ਨਿਉਜ ਪੇਪਰਾ ਦੇ ਸੰਪਾਦਕ ਸਾਹਿਬ ਅਤੇ ਸਮੁੱਚੀ ਟੀਮ ਦਾ ਵਿਸ਼ੇਸ ਧੰਨਵਾਦ ਕਰਦੀ ਹਾਂ।ਜਿੰਨਾ ਨੇ ਮੇਰਾ ਹਰ ਮੈਟਰ ਆਪਣੇ ਪੇਪਰ ਵਿੱਚ ਲਾਇਆ।ਅਤੇ ਨਵੀਆਂ ਕਲਮਾਂ ਲਈ ਇੱਕ ਵਧੀਆ ਪਲੇਟਫਾਰਮ ਦਾ ਕੰਮ ਕੀਤਾ।ਅਤੇ ਇਸਦੇ ਨਾਲ ,ਨਾਲ ਮੈਂ ਲਕਸ਼ੇ ਯੂਥ ਕਲੱਬ ਮਖੂ ਦੇ ਪ੍ਰੈਜੀਡੈਂਟ ਸ੍ਰੀ ਰਾਜੀਵ ਕਪੂਰ ਜੀ,ਜਰਨਲ ਸਕੱਤਰ ਮਾਸਟਰ ਸ੍ਰੀ ਸੁਭਾਸ ਚੰਦਰ ਜੀ ਅਤੇ ਸਮੂਹ ਸਟਾਫ ਦੀ ਤਹਿ ਦਿਲੋ ਧੰਨਵਾਦੀ ਹਾਂ ਜਿੰਨਾ ਨੇ ਮੇਰੀ ਕਲਮ ਤੋ ਲਿਖੇ ਆਰਟੀਕਲ ਨੂੰ ਸੁੱਚਜੇ ਅਤੇ ਜਾਣਕਾਰੀ ਭਰਪੂਰ ਆਰਟੀਕਲ ਦਾ ਨਾਮ ਦੇ ਕੇ ਪ੍ਰਸ਼ੰਸਾ ਪੱਤਰ ਭੇਜਿਆ।ਪਰ ਅਸਲ ਵਿੱਚ ਇਸ ਪ੍ਰਸ਼ੰਸਾ ਪੱਤਰ ਦੇ ਹੱਕਦਾਰ  ਨਿਉਜ ਪੇਪਰ ਵਾਲੇ ਅਤੇ ਮੇਰੇ ਆਰਟੀਕਲ ਪੜਨ ਵਾਲੇ ਪਾਠਕ ਹਨ ਜੀ ।ਜਿਹੜੇ ਮੇਰੇ ਆਰਟੀਕਲ ਪੜਕੇ ਮੈਨੂੰ ਚੰਗੇ ਸੁਝਾਅ ਦਿੰਦੇ ਹਨ ਅਤੇ ਮੇਰੀ ਹੌਸ਼ਲਾ ਅਫਜਾਈ ਕਰ ਮੈਨੂੰ ਹੋਰ ਵੀ ਲਿਖਣ ਲਈ ਪ੍ਰੇਰਿਤ ਕਰਦੇ ਹਨ।ਮੈ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਲਕਸ਼ੇ ਯੂਥ ਕਲੱਬ ਹੋਰ ਵੀ ਬਹੁਤ ਸਾਰੇ ਸ਼ਲਾਘਾ ਯੋਗ ਕੰਮ ਕਰ ਰਿਹੇ ਹਨ ਜਿਵੇ ਖੂਨਦਾਨ ਕਂੈਪ,ਨਸ਼ਾ ਛਡਾa ਕਂੈਪ,ਦੇਸ ਭਗਤੀ ਦੇ ਪ੍ਰੋਗਰਾਮ,ਲੋੜਵੰਦਾ ਲਈ ਵਿਸ਼ੇਸ ਕੋਰਸ,ਨਵੀਆਂ ਕਲਮਾ ਨੂੰ ਮਾਣ ਸਨਮਾਣ ਦੇਣਾ ਅਤੇ ਵਾਤਾਵਰਣ ਸ਼ੁੱਧ ਰੱਖਣ ਲਈ ਪੌਦੇ ਲਗਾਉਣਾ ਆਦਿ।ਮੈ ਇੱਕ ਵਾਰ ਫਿਰ ਤੋਂ ਸਾਰਿਆ ਦਾ ਤਹਿ ਦਿਲੋ ਧੰਨਵਾਦ ਕਰਦੀ ਹਾਂ ਜੀ ਜਿੰਨਾ ਨੇ ਮੇਰੀ ਕਲਮ ਨੂੰ ਪਛਾਣਿਆ ਅਤੇ ਮਾਣ ਦਿੱਤਾ। 
ਪਰਮਜੀਤ ਕੌਰ ਸੋਢੀ

Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-