Saturday, April 20, 2019
FOLLOW US ON

News

ਜੰਡਿਆਲਾ ਗੁਰੂ 'ਚ ਏਟੀਐਮ ਵਿਚੋਂ ਪੈਸੇ ਕਢਵਾਉਣ ਆਏ ਗਾਹਕਾਂ ਕੋਲੋਂ ਲੁੱਟ ਦੀ ਕੋਸ਼ਿਸ਼, ਲੁਟੇਰਾ ਕਾਬੂ

February 12, 2019 08:55 PM

ਜੰਡਿਆਲਾ ਗੁਰੂ ' ਏਟੀਐਮ ਵਿਚੋਂ ਪੈਸੇ ਕਢਵਾਉਣ ਆਏ ਗਾਹਕਾਂ ਕੋਲੋਂ ਲੁੱਟ ਦੀ ਕੋਸ਼ਿਸ਼ਲੁਟੇਰਾ ਕਾਬੂ

ਜੰਡਿਆਲਾ ਗੁਰੂ, 12 ਫਰਵਰੀ (ਸਿਮਰਤ ਪਾਲ ਸਿੰਘ)

ਸਥਾਨਕ ਸਰਾਂਏ ਰੋਡ 'ਤੇ ਸਥਿਤ ਕਾਰਪੋਰੇਸ਼ਨ ਬੈਂਕ ਦੇ ਏਟੀਐਮ ਤੋਂ ਦੁਪਹਿਰੇ ਕਰੀਬ 1.30 ਵਜੇ ਕਰੀਬ ਪੈਸੇ ਕੱਢਵਾਉਣ ਆਈਆਂ ਦੋਲੜਕੀਆਂ ਕੋਲੋਂ ਏਟੀਐਮ ਦੇ ਅੰਦਰੋਂ ਇੱਕ ਨਕਾਬਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀਪਰ ਬੈਂਕ ਦੇ ਗਾਰਡਅਤੇ ਪੀਸੀਆਰ ਮੁਲਾਜ਼ਮਾਂ ਦੀ ਮੁਸ਼ਤੈਦੀ ਨਾਲ ਲੁੱਟ ਕਰਨ ਵਿੱਚ ਸਫਲ ਨਾ ਹੋ ਸਕਿਆਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਜੰਡਿਆਲਾਗੁਰੂ ਗੁਰਮੀਤ ਸਿੰਘ ਚੀਮਾਂ ਨੇ ਦੱਸਿਆ ਅੱਜ ਦੁਪਹਿਰ ਵੇਲੇ ਕਰੀਬ 1.30 ਵਜੇ ਸਥਾਨਕ ਸਰਾਂਏ ਰੋਡ 'ਤੇ ਸਥਿਤ ਕਾਰਪੋਰੇਸ਼ਨ ਬੈਂਕ ਦੇਏਟੀਐਮ ਤੋਂ ਪੈਸੇ ਕੱਢਵਾਉਣ ਆਈਆਂ ਦੋ ਲੜਕੀਆਂ ਕੋਲੋਂ ਇੱਕ ਨਕਾਬ ਪੋਸ਼ ਲੁਟੇਰੇ ਨੇ ਪਿਸਤੌਲ ਦੀ ਨੋਕ ਉਪਰ ਪੈਸੇ ਲੁੱਟਣ ਦੀ ਕੋਸ਼ਿਸ਼ਕੀਤੀਉਨ੍ਹਾਂ ਦੱਸਿਆ ਜਦੋਂ ਲੜਕੀਆਂ ਪੈਸੇ ਕੱਢਵਾਉਣ ਵਾਸਤੇ ਆਈਆਂ ਤਾਂ ਉਨ੍ਹਾਂ ਕੋਲੋਂ ਏਟੀਐਮ ਵਿੱਚੋਂ ਪੈਸੇ ਨਹੀਂ ਨਿਕਲ ਰਹੇ ਸਨ ਅਤੇ ਉਨ੍ਹਾਂਦੇ ਮਗਰ ਹੀ ਇੱਕ ਨਕਾਬਪੋਸ਼ ਵਿਅਕਤੀ ਵੀ ਏਟੀਐਮ ਦੇ ਅੰਦਰ ਦਾਖਲ ਹੋ ਗਿਆ ਅਤੇ ਪਹਿਲਾਂ ਉਨ੍ਹਾਂ ਦੀ ਪੈਸੇ ਕੱਢਵਾਉਣ ਵਿੱਚ ਮੱਦਦਕਰਨ ਲੱਗਾ ਪਰ ਜਦੋਂ ਪੈਸੇ ਨਾ ਨਿਕਲੇ ਤਾਂ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਕੋਲੋਂ ਪੈਸਿਆਂ ਅਤੇ ਗਹਣਿਆਂ ਦੀ ਮੰਗ ਕਾਰਨ ਲੱਗਾ ਜਿਸਤੇ ਇਨ੍ਹਾਂਲੜਕੀਆਂ ਨੇ ਉਸਦਾ ਵਿਰੋਧ ਕੀਤਾ ਅਤੇ ਬੈਂਕ ਦੇ ਅੰਦਰ ਮੈਨੇਜਰ ਅਤੇ ਗਾਰਡ ਨੇ ਇਹ ਸੱਭ ਕੁਝ ਸੀਸੀ ਟੀਵੀ ਵਿੱਚ ਦੇਖਿਆ ਅਤੇ ਤੁਰੰਤ ਹਰਕਰ ਵਿੱਚ ਆਉਂਦੀਆਂ ਹੀ ਏ ਟੀ ਐਮ ਦਾ ਦਰਵਾਜ਼ੇ ਦਾ ਸ਼ਟਰ ਥੱਲੇ ਸੁੱਟ ਦਿੱਤਾ।ਪਰ ਆਰੋਪੀ ਨੇ ਏ ਟੀ ਐਮ ਦਾ ਸ਼ੀਸ਼ਾ ਤੋੜ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਗਿਆ ।ਪਰ ਪੀ ਸੀ ਆਰ ਦੀ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਥੋੜੀ ਦੂਰੀ ਤੋਂ ਆਰੋਪੀ ਨੂੰ ਤਰੁੰਤ ਕਾਬੂ ਕਰ ਲਿਆ ।ਜਿਸਦੀ ਪਹਿਚਾਣ  ਗਵਲਜੀਤ ਸਿੰਘ ਪੁੱਤਰ ਜਗਜੀਤ ਸਿੰਘ ਨਿਵਾਸੀ ਮੋਹੱਲਾ ਪਟੇਲ ਨਗਰ ਵਜੋਂ ਹੋਈ ।

Have something to say? Post your comment

More News News

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ - ਰਜੀਆ ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ? ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ। ਗਾਇਕ ਗੁਸਤਾਖ ਔਲਖ ਦੇ ਗੀਤ" ਜੁਵਾਕ ਕੁੱਟ ਤੇ" ਦਾ ਵੀਡੀਓ ਹੋਇਆ ਰਿਲੀਜ਼ ਮਾਨਸਾ ਵਿਖੇ ਫਰੀ ਕੈਂਸਰ ਚੈਕ ਅੱਪ ਕੈਂਪ ਅੱਜ ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ The shooting of Hindi feature film ‘Jazba-Your Weakness is Your Strength’ Over 2000 took benefit of free medical camp organised by ‘Ekata Manch’ ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ
-
-
-