Thursday, May 23, 2019
FOLLOW US ON

Article

ਟਰੈਕ "ਫਰਾਰੀ" ਨਾਲ ਚਰਚਾ ਚ ਆਸਟਰੇਲੀਨ ਪੰਜਾਬੀ ਗਾਇਕ ਸਮਰ ਜੈਲਦਾਰ

February 16, 2019 10:20 PM

ਟਰੈਕ "ਫਰਾਰੀ" ਨਾਲ ਚਰਚਾ ਚ ਆਸਟਰੇਲੀਨ ਪੰਜਾਬੀ ਗਾਇਕ ਸਮਰ ਜੈਲਦਾਰ 

ਪੰਜਾਬੀ ਗਾਇਕੀ ਦੇ ਖੇਤਰ ਚ ਨਿੱਤ ਨਵੇਂ ਚਿਹਰੇ ਆਪਣੀ ਕਿਸਮਤ ਆਜਮਾਈ ਲਈ ਨਿੱਤਰ ਰਹੇ ਹਨ।ਪਰ ਕਾਮਯਾਬੀ ਉਹਨਾਂ ਸਿਰਫ ਦੇ ਹਿੱਸੇ ਹੀ ਆਉਂਦੀ ਹੈ ਜੋ ਦ੍ਰਿੜ ਇਰਾਦੇ ਨਾਲ ਹੌਸਲਾ ਬੁਲੰਦ ਕਰਕੇ ਸਖਤ ਘਾਲਣਾ ਘਾਲ ਕੇ ਇਸ ਤਿਲਕਣੇ ਪਿੜ ਚ ਸਾਬਤ ਕਦਮੀਂ ਚੱਲਦੇ ਹਨ।ਉਹਨਾਂ ਵਿਚੋਂ ਹੀ ਭਾਰਤੀ ਮੂਲ ਦਾ ਆਸਟਰੇਲੀਆ ਸਥਿਤ ਪੰਜਾਬੀ ਗਾਇਕ ਸਮਰ ਜੈਲਦਾਰ ,ਜੋ ਆਪਣੇ ਸਿੰਗਲ ਟਰੈਕ "ਫਰਾਰੀ" ਨਾਲ ਸਰੋਤਿਆਂ ਦਾ ਚਹੇਤਾ ਬਣ ਰਿਹਾ ਹੈ।
ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਗੀਤ ਦੇ ਪ੍ਰੋਡਿਊਸਰ ਅਤੇ ਮਾਲਕ ਵਨ ਬਾਏ ਵਨ ਮਿਊਜ਼ਿਕ ਕੰਪਨੀ ਸੰਦੀਪ ਵਰਮਾ (ਮਲੇਸ਼ੀਆ) ਨੇ ਦੱਸਿਆ ਕਿ ਗੀਤ ਦੇ ਸਾਰੀਆਂ ਸੋਸ਼ਲ ਸਾਈਟਾਂ ਤੇ ਰਿਲੀਜ਼ ਹੁੰਦਿਆਂ ਹੀ ਇਸਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ।ਗਾਇਕ ਦੀ ਆਵਾਜ਼ ਵਿੱਚ ਪਰਪੱਕਤਾ ਹੈ, ਸਥਿਰਤਾ ਹੈ ਅਤੇ ਦਿਲ ਨੂੰ ਟੁੰਭਦੀ ਹੈ।ਗੀਤਕਾਰ ਜੱਗੀ ਜੱਗੋਵਾਲ ਦੇ ਇਸ ਗੀਤ ਨੂੰ ਸੰਗੀਤਕਾਰ ਏ ਕੇ ਐਸ ਨੇ ਸੰਗੀਤਬੱਧ ਗੀਤਾਂ ਹੈ।ਇਸ ਗੀਤ ਦੀ ਵੀਡੀਓ ਰਾਜਾ ਫਿਲਮਜ਼ ਪ੍ਰੋਡਕਸ਼ਨ ਦੀ ਟੀਮ ਨਾਲ ਡਾਇਰੈਕਟਰ ਸੁਖਰਾਜ ਰੰਧਾਵਾ ਨੇ ਮਲੇਸ਼ੀਆਂ ਅਤੇ ਆਸਟ੍ਰੇਲੀਆ ਦੀਆਂ ਦਿਲਕਸ਼ ਲੋਕੇਸ਼ਨਾਂ ਤੇ ਬਣਾਈ ਹੈ।ਵਨ ਬਾਈ ਵਨ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਹੋਇਆ ਇਹ ਗੀਤ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ।
ਸਤਨਾਮ ਸਿੰਘ ਮੱਟੂ(ਬੀਂਬੜ੍ਹ)
9779708257
Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-