Thursday, May 23, 2019
FOLLOW US ON

Article

ਜਸ ਰਿਕਾਰਡਜ ਕੰਪਨੀ ਤੇ ਨਿਰਮਾਤਾ ਜਸਵੀਰਪਾਲ ਸਿੰਘ ਦੇ ਨਿਰਦੇਸਨਾ ਹੇਠ ਰਿਲੀਜ

February 16, 2019 10:24 PM

ਜਸ ਰਿਕਾਰਡਜ ਕੰਪਨੀ ਤੇ ਨਿਰਮਾਤਾ ਜਸਵੀਰਪਾਲ ਸਿੰਘ ਦੇ ਨਿਰਦੇਸਨਾ ਹੇਠ ਰਿਲੀਜ
ਆਰ ਨੇਤ ਦੇ ਨਵੇ ਟਰੈਕ “ਡਿਫਾਲਟਰ“ ਨੂੰ ਦਰਸ਼ਕਾ ਵੱਲੋ ਭਰਪੂਰ ਹੁੰਗਾਰਾ
ਬਠਿੰਡਾ (ਗੁਰਬਾਜ ਗਿੱਲ) –ਮਾਨਸਾ ਜਿਲੇ ਦੇ ਪਿੰਡ ਧਰਮਪੁਰਾ ਦਾ ਸੁਰੀਲਾ ਫਨਕਾਰ ਆਰ ਨੇਤ ਦਾ ਟਰੈਕ “ਡਿਫਾਲਟਰ“ਰਿਲੀਜ ਹੁੰਦਿਆਂ ਹੀ ਦਰਸ਼ਕਾ ਵੱਲੋ ਭਰਵਾਂ ਹੁੰਗਾਰਾਂ। ਗੀਤ ਸਬੰਧੀ ਜਾਣਕਾਰੀ ਦਿੰਦਿਆ ਆਰ ਨੇਤ ਨੇ ਦੱਸਿਆ ਕਿ ਜਸ ਰਿਕਾਰਡਜ ਕੰਪਨੀ ਦੇ ਨਿਰਮਾਤਾ ਜਸਵੀਰਪਾਲ ਸਿੰਘ ਦੇ ਨਿਰਦੇਸਨਾ ਹੇਠ ਗੀਤ ਨੂੰ ਰਿਲੀਜ ਕੀਤਾ ਗਿਆ ਹੈ ਤੇ ਗੀਤ ਨੂੰ ਮੈ ਖੁਦ ਆਪ ਲਿਖਿਆ ਹੈ ਸੰਗੀਤ ਮਿਸਤਾ ਬਾਜ ਵੱਲੋ ਕੀਤਾ ਹੈ ਗੀਤ ਚ ਮੇਰਾ ਸਾਥ ਗਾਇਕਾ ਗੁਰਲੇਜ ਅਖ਼ਤਰ ਨੇ ਦਿੱਤਾ ਹੈ ਅਤੇ  ਵੀਡੀਊ ਫ਼ਿਲਮਾਕਣ ਬੀ ਟੂ ਗੇਦਰ ਪਰੋਸ ਦੀ ਟੀਮ ਵੱਲੋ ਵੱਖ-ਵੱਖ ਲੁਕੇਸ਼ਨਾ ਉਪਰ ਸੂਟ ਕੀਤਾ ਗਿਆ ਹੈ। ਇਹ ਗੀਤ ਸੰਗੀਤਕ ਚੈਨਲਾ ਤੋ ਇਲਾਵਾਂ ਸੋਸਲ ਸਾਇਟਾ ਤੇ ਸਫ਼ਲਤਾ ਪੂਰਵਕ ਚੱਲ ਰਿਹਾ ਹੈ, ਯੂ-ਟਿਊਬ ਤੇ ਵੀ ਕਾਫੀ ਵਿਊ ਦਾ ਅੰਕੜਾ ਪਾਰ ਕਰ ਚੁੱਕਾ ਹੈ। ਆਖ਼ਿਰ ਚ ਆਰ ਨੇਤ ਨੇ ਸਰੋਤਿਆ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।

Have something to say? Post your comment

More Article News

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ ਪੁਸਤਕ ਦਾ ਨਾਂ : ਮਜਾਜੀ ਰੂਹਾਂ ਲੇਖਕ : ਐਡਵੋਕੇਟ ਅਮਨਦੀਪ ਸਿੰਘ ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ ਕਾਮੇਡੀ ਤੇ ਰੋਮਾਂਸ ਨਾਲ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ 'ਛੜਾ'- ਅਤੁੱਲ ਭੱਲਾ, ਅਮਿਤ ਭੱਲਾ/ਹਰਜਿੰਦਰ ਸਿੰਘ ਜਵੰਦਾ
-
-
-