Poem

ਫਰਮਾਇਸ

March 06, 2019 09:51 PM
ਇੱਕੋ ਹੀ ਪਾਈ ਸੀ ਫਰਮਾਇਸ ਤੈਂਨੂੰ ,,
ਓਹ ਵੀ ਸੱਜਣਾ ਹੋਈ ਪੂਰੀ ਨਾ,,
 
ਨਹੀਂ ਚੰਗੇ ਲੱਗਦੇ ਠੁਕਰਾ ਦੇ ਪਰੇ,
ਬੇਵਜਾਹ ਮੈਂਨੂੰ ਤੂੰ ਕਦੇ ਘੂਰੀ ਨਾ,
 
ਖੁਸ਼ੀ ਨਾਲ ਦੇ ਦੇਵੀਂ ਜਹਿਰ ਕਬੂਲ,
ਮੱਚ ਬੁਝ ਕੇ ਖਵਾਈਂ ਚੂਰੀ ਨਾ,,
 
ਸ਼ੇਰੋਂ ਵਾਲਿਆ ਮਰਨਾ ਜਿਓਂਣਾ ਤੇਰੇ ਨਾਲ,
ਸਾਡੇ ਹੁੰਦੇ ਹੋਰ ਦਾ ਪੱਖ ਪੂਰੀ ਨਾ,,
 
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment