Poem

ਚੁੱਪ

March 06, 2019 10:03 PM

ਡਰ ਲਗਦਾ ਕਿਤੇ ਨਰਾਜ ਏ ਨਾ ਹੋਜੇ ,
ਬੋਲਦੀ ਨੀ ਤੂੰ ਬੇਪਰਵਾਜ ਏ ਨਾ ਹੋਜੇ ।
ਮੇਰੀ ਜਾਨ ਕੱਡ ਲੈਣੀ ਤੇਰੀ ਖਾਮੋਂਸ਼ੀ ਨੇ ,
ਚੁੱਪ ਰਹਿਣਾ ਤੇਰਾ ਅੰਦਾਜ ਏ ਨਾ ਹੋਜੇ ।
ਕੀ ਆ ਤੇਰੇ ਦਿਲ ਚ ਕਿਉਂ ਨੀ ਬੋਲ ਕੇ ਦੱਸਦੀ ??
ਚੁੱਪ ਦੁਨੀਆਂ ਦਾ ਹਰ ਸਾਜ ਏ ਨਾ ਹੋਜੇ ।
ਮੇਰੇ ਜਿਉਂਦੇ ਜੀ ਦੱਸ ਦੇ "ਜੱਸ" 
ਤੇਰਾ ਚੁੱਪ ਰਹਿਣਾ ਕੀਤੇ ਰਾਜ ਏ ਨਾ ਹੋਜੇ ।
***
ਜੱਸ ਖੰਨੇ ਵਾਲਾ
9914926342

Have something to say? Post your comment