News

ਮੇਜਰ ਜਨਰਲ ਜੇ.ਐਸ ਘੁੰਮਣ ਖਾਲਸਾ ਕਾਲਜ ਦੇਐਨ.ਸੀ.ਸੀ ਵਿਦਿਆਰਥੀਆਂ ਦੇ ਰੂਬਰੂ ਹੋਏ।

March 12, 2019 10:21 PM

ਮੇਜਰ ਜਨਰਲ ਜੇ.ਐਸ ਘੁੰਮਣ ਖਾਲਸਾ ਕਾਲਜ ਦੇਐਨ.ਸੀ.ਸੀ ਵਿਦਿਆਰਥੀਆਂ ਦੇ ਰੂਬਰੂ ਹੋਏ।

ਸ੍ਰੀ   ਅਨੰਦਪੁਰ   ਸਾਹਿਬ   12   ਮਾਰਚ(ਦਵਿੰਦਰਪਾਲ   ਸਿੰਘ/ਅੰਕੁਸ਼):ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲਰਹੇ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਵਿੱਚਚੱਲ   ਰਹੀ   ਆਰਮਡ   ਫੋਰਸਜ਼   ਐਂਡ   ਅਲਾਇਡ   ਸਰਵਿਸਪ੍ਰੈਪਰੇਟਰੀ   ਅਕੈਡਮੀ   ਵੱਲੋਂ   ਐਨ.ਸੀ.ਸੀ   ਵਿੰਗ   ਦੇਵਿਦਿਆਰਥੀਆਂ   ਲਈ   ਗੈਸਟ   ਲੈਕਚਰ   ਦਾ   ਆਯੋਜਨ   ਕੀਤਾਗਿਆ,   ਜਿਸ   ਵਿੱਚ   ਮੇਜਰ   ਜਨਰਲ   ਜੇ.ਐਸ   ਘੁੰਮਣ(ਰਿਟਾ.)ਵਿਦਿਆਰਥੀਆਂ ਦੇ ਰੂਬਰੂ ਹੋਏ। ਕਾਲਜ ਦੇ ਪ੍ਰਿੰਸੀਪਲ ਡਾ.ਜਸਵੀਰ   ਸਿੰਘ   ਨੇ   ਜਿਥੇ   ਜੇ.ਐਸ   ਘੁੰਮਣ   ਜੀ   ਦਾ   ਕਾਲਜਪਹੁੰਚਣ   ਤੇ   ਸਵਾਗਤ   ਕੀਤਾ   ਉਥੇ   ਹੀ   ਉਨ੍ਹਾਂ   ਕਿਹਾ   ਕਿਘੁੰਮਣ ਸਾਹਿਬ ਨੇ ਲੰਬਾ ਸਮਾਂ ਦੇਸ਼ ਦੀ ਸੇਵਾ ਲੇਖੇ ਲਗਾਇਆਹੈ, ਜਿਸ ਕਰਕੇ ਵਿਦਿਆਰਥੀਆਂ ਨੂੰ ਇਹਨਾਂ ਤੋਂ ਸੇਧ ਲੈਣ ਦੀਲੋੜ ਹੈ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਦੇਸ਼ ਦੀ ਸੇਵਾਕਰਦੇ ਹੋਏ ਇੱਕ ਚੰਗੇ ਲੀਡਰ ਵਜੋਂ ਨਿਕਲ ਕੇ ਸਾਹਮਣੇਆਉਣ। ਕਾਲਜ ਦੇ ਪੀ.ਆਰ.ਓ ਡਾ.ਅਵਤਾਰ ਸਿੰਘ ਨੇ ਜਾਣਕਾਰੀਦਿੰਦਿਆਂ ਦੱੱਸਿਆ ਕਿ ਆਪਣੇ ਸੰਬੋਧਨੀ ਭਾਸ਼ਣ ਵਿੱਚ ਮੇਜਰਜਨਰਲ ਜੇ.ਐਸ ਘੁੰਮਣ ਵੱਲੋਂ ਵਿਦਿਆਰਥੀਆਂ ਨੂੰ ਦੇਸ਼ ਦੀਆਂਰੱੱਖਿਅਕ   ਸੈਨਾਵਾਂ   ਵਿੱਚ   ਬਤੋਰ   ਅਫਸਰ   ਭਰਤੀ   ਹੋਣ   ਲਈਜ਼ਰੂਰੀ   ਮਾਪਦੰਡਾਂ   ਜਿਵੇਂ   ਸਰੀਰਕ   ਯੋਗਤਾ,   ਸਧਾਰਨ   ਗਿਆਨ,ਵਿਸ਼ੇ ਦਾ ਗਿਆਨ ਅਤੇ ਲੋੜੀਂਦੇ ਪੇਪਰ ਪਾਸ ਕਰਨ ਦੇ ਲਈਕੀਤੀ ਜਾਣ ਵਾਲੀ ਤਿਆਰੀ ਉਪਰ ਚਾਨਣਾ ਪਾਇਆ। ਇਸ ਦੇਨਾਲ ਹੀ ਲੀਡਰਸ਼ਿਪ ਅਤੇ ਉਸਦੀਆਂ ਵਿਸ਼ੇਸ਼ਤਾਵਾਂ ਬਾਰੇ ਵੀਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ।ਕੈਪਸ਼ਨ: ਮੁੱਖ ਮਹਿਮਾਨ ਦਾ ਕਾਲਜ ਪਹੁੰਚਣ ਤੇ ਸਵਾਗਤ ਕਰਦੇਹੋਏ ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਅਤੇ ਸਟਾਫ਼

Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-