Thursday, May 23, 2019
FOLLOW US ON

News

ਐਸ.ਜੀ.ਐਸ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ125ਵਾਂ ਸਥਾਪਨਾ ਦਿਵਸ ਅੱਜ।

March 12, 2019 10:41 PM

ਐਸ.ਜੀ.ਐਸ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ125ਵਾਂ ਸਥਾਪਨਾ ਦਿਵਸ ਅੱਜ।

ਸ੍ਰੀ   ਅਨੰਦਪੁਰ   ਸਾਹਿਬ   12   ਮਾਰਚ(ਦਵਿੰਦਰਪਾਲ   ਸਿੰਘ/ਅੰਕੁਸ਼):ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸ਼੍ਰੀ ਅੰਮ੍ਰਿਤਸਰਅਤੇ   ਇਕਬਾਲ   ਸਿੰਘ   ਲਾਲਪੁਰਾ   ਦੀ   ਆਗਵਾਈ   ਹੇਠ   ਚੱਲਰਿਹਾ   ਐਸ.ਜੀ.ਐਸ.ਖਾਲਸਾ   ਸੀਨੀਅਰ   ਸੈਕੰਡਰੀਸਕੂਲ ਸ਼੍ਰੀ ਅਨੰਦਪੁਰ ਸਾਹਿਬ ਦਾ 125ਵਾਂ ਸਥਾਪਨਾ ਦਿਵਸ ਅੱਜਸਕੂਲ ਵਿਚ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਮੈਡਮਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਇਲਾਕੇ ਦੀ ਸੱਭਤੋਂ ਪੁਰਾਤਨ ਸੰਸਥਾ ਅਤੇ 1894 ਤੋਂ ਲਗਾਤਾਰ ਇਲਾਕੇ ਦੀਵਿਦਿਅੱਕ   ਜਰੂਰਤਾਂ   ਨੂੰ   ਪੂਰਾ   ਕਰਦੀ   ਆ   ਰਹੀ   ਸੰਸਥਾ   ਦਾ125ਵਾਂ   ਸਥਾਪਨਾ   ਦਿਵਸ   ਅੱਜ   ਪੁਰਾਤਨ   ਵਿਦਿਆਰਥੀਆਂ,ਸੇਵਾ   ਮੁਕਤ   ਸਟਾਫ   ਮੈਨੇਜਮੈਂਟ,   ਪ੍ਰਿੰਸੀਪਲ,   ਸਟਾਫ   ਅਤੇਵਿਦਿਆਰਥੀਆਂ ਵਲੋਂ ਬੜੇ ਹੀ ਜੋਸ਼ੇ-ਖਰੌਸ਼ ਨਾਲ ਮਨਾਇਆਜਾ   ਰਿਹਾ   ਹੈ।   ਉਹਨਾਂ   ਦੱਸਿਆ   ਕਿ   ਸਕੂਲ   ਦੇ   125ਵੇਂਸਥਾਪਨਾ ਦਿਵਸ  ਮੌਕੇ ਕਰਵਾਏ  ਜਾ ਰਹੇ ਇਸ  ਸਮਾਗਮ ਵਿਚਜਿੱਥੇ   ਵਿਦਿਆਰਥੀਆਂ   ਵਲੋਂ   ਧਾਰਮਿਕ   ਪ੍ਰੋਗਰਾਮ   ਪੇਸ਼ਕੀਤਾ ਜਾਵੇਗਾ ਉੱਥੇ ਹੀ ਸਕੂਲ ਦੀ ਪੁਰਤਾਨਤਾ ਤੋਂ ਲੈਕੇਹੁਣ   ਤੱਕ   ਦੇ   ਕਾਰਜਕਾਲ   ਅਤੇ   ਗਤੀਵਿਧੀਆਂ   ਬਾਰੇ   ਇਕਪੰਛੀ ਝਾਤ  ਵੀ ਮਾਰੀ ਜਾਵੇਗੀ। ਇਸ  ਮੌਕੇ ਉਹਨਾਂ ਸਮੂਹਇਲਾਕਾਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਵੀਕੀਤੀ

Have something to say? Post your comment

More News News

23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
-
-
-