Thursday, May 23, 2019
FOLLOW US ON

News

JP ਰਿਕਾਰਡਸ ਦੇ ਪਲੇਠੇ ਗੀਤ 'ਪੂਹਲੀ ਤਖਤ ਹਜਾਰਾ"ਦੀ ਵੀਡੀਓ ਹੋਈ ਮੁਕੰਮਲ

March 13, 2019 06:08 PM
JP ਰਿਕਾਰਡਸ ਦੇ ਪਲੇਠੇ ਗੀਤ 'ਪੂਹਲੀ ਤਖਤ ਹਜਾਰਾ"ਦੀ ਵੀਡੀਓ ਹੋਈ ਮੁਕੰਮਲ 
ਭੁੱਚੋ ਮੰਡੀ,ਨਥਾਣਾ:ਗੁਰਸੇਵਕ ਸੇਕੀ,ਨਿੱਕੂ ਪੂਹਲੀ 
ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਉਚੇਚੇ ਤੌਰ ਤੇ ਬਣਾਈ ਗਈ ਜੇ ਪੀ ਰਿਕਾਰਡਸ ਆਡੀਓ ਵੀਡੀਓ ਰਿਕਾਰਡਿੰਗ ਕੰਪਨੀ ਵੱਲੋ ਪਲੇਠਾ ਪਰਿਵਾਰਕ ਤੇ ਸੱਭਿਆਚਾਰਕ ਗੀਤ ਮਨੋਹਰ ਸਿੱਧੂ ਦੀ ਕਲਮ ਚੋ ਉੱਕਰਿਆ ਤੇ ਪੰਜਾਬੀ ਦੇ ਨਾਮਵਰ ਸੁਰੀਲੇ ਤੇ ਲੰਬੀ ਹੇਕ ਦੇ ਮਾਲਕ ਗਾਇਕ ਵਰਿੰਦਰ ਸਿੱਧੂ ਦੀ ਆਵਾਜ ਚ ਰਿਕਾਰਡ ਕਰਵਾਇਆ ਗਿਆ ਹੈ ਜਿਸ ਗੀਤ ਵਿੱਚ ਸਰੋਤਿਆ ਨੂੰ ਸੌ ਦੇ ਕਰੀਬ ਪਿੰਡਾਂ ਸਹਿਰਾਂ ਦੇ ਨਾਮ ਸੁਣਨ ਲਈ ਮਿਲਣਗੇ।ਇਸ ਗੀਤ ਦੇ ਸੰਗੀਤ ਵਿੱਚ ਵੀ ਪੰਜਾਬੀ ਦੇ ਵਿਰਾਸਤੀ ਸਾਜ ਸਾਰੰਗੀ ਦੀ ਮਿੱਠੀ ਧੁਨ ਸਰੋਤਿਆ ਨੂੰ ਗੀਤ  ਸੁਣਨ ਲਈ ਮਜਬੂਰ ਕਰੇਗੀ ਉੱਥੇ   ਵੀ ਇਸ ਵੀ ਵੀਡੀਓ ਰਿਕਾਰਡਿੰਗ ਕਰਦੇ ਹੋਏ ਵੀ ਇਹ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ ਕਿ ਇਸ ਵੀਡੀਓ ਵਿੱਚ ਕੋਈ ਵੀ ਐਸੀ ਊਣਤਾਈ ਨਾ ਰਹੇ ਜੋ ਆਪਣੇ ਪੂਰੇ ਪਰਿਵਾਰ ਵਿੱਚ ਬੈਠ ਕੇ ਵੇਖਿਆ ਜਾ ਸਕੇ ਇਸ ਦਾ ਪੂਰਾ ਪੂਰਾ ਖਿਆਲ ਰੱਖਦੇ ਹੋਏ ਬੀਤੇ ਦਿਨ 'ਪੂਹਲੀ ਤਖਤ ਹਜਾਰਾ"ਦੀ ਵੀਡੀਓ ਸ਼ੂਟਿੰਗ ਵੀ ਕਰੀਬ ਕਰੀਬ ਮੁਕੰਮਲ ਹੋ ਚੁੱਕੀ ਹੈ ਜੇ ਪੀ ਰਿਕਾਰਡਸ ਕੰਪਨੀ ਦੇ ਮਾਲਕ ਗੁਰਸੇਵਕ ਸੇਕੀ ਤੇ ਜਸਵਿੰਦਰ ਪੂਹਲੀ ਨੇ ਇੱਕ ਸਾਂਝੇ ਬਿਆਨ ਰਾਹੀ ਸਾਰੇ ਪੰਜਾਬੀ ਸਰੋਤਿਆ ਇਹ ਵਾਅਦਾ ਕੀਤਾ ਕਿ ਚੰਦ ਕੁ ਦਿਨਾ ਵਿੱਚ ਵੀਡੀਓ ਤੇ ਆਡੀਓ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋ ਜਾਵੇਗੀ।ਇਸ ਵੀਡੀਓ ਸ਼ੂਟਿੰਗ ਨੂੰ ਅੱਛੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਹਰਮੇਲ ਸਾਗਰ ਸਟੂਡੀਓ, ਪਿੰਡ ਪੂਹਲੀ ਦੇ ਸਰਪੰਚ ਚਮਕੌਰ ਸਿੰਘ ਧਾਲੀਵਾਲ, ਗੁਰਜੰਟ ਸਿੰਘ,ਰਾਜਵਿੰਦਰ ਰੰਗੀਲਾ, ਬਲਜਿੰਦਰ ਸਿੰਘ ਖੇਮੂਆਣਾ,ਗੁਰਸੇਵਕ ਭੁੱਲਰ,ਪਾਲ ਸਿੰਘ ਤੋ ਇਲਾਵਾ ਪਿੰਡ ਪੂਹਲੀ ਦੇ ਸਾਰੇ ਹੀ ਨਗਰ ਨਿਵਾਸੀਆਂ ਦਾ ਵਾਸ਼ੇਸ਼ ਸਹਿਯੋਗ ਰਿਹਾ।   
ਫੋਟੋ ਕੈਪਸ਼ਨ: ਜੇਪੀ ਰਿਕਾਰਡਸ ਕੰਪਨੀ ਦੇ ਪਲੇਠੇ ਗੀਤ'ਪੂਹਲੀ ਤਖਤ ਹਜਾਰਾ"ਦੀ ਵੀਡੀਓ ਸ਼ੂਟਿੰਗ ਦੇ ਦ੍ਰਿਸ਼।
Have something to say? Post your comment

More News News

23 ਮਈ ਨੂੰ ਹੋਣ ਜਾ ਰਹੀ ਵੋਟਾਂ ਦੀ ਗਿਣਤੀ ਸਬੰਧੀ ਪੁਖ਼ਤਾ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ ਹਾਲੈਂਡ ਵਿੱਚ ਲੱਗ ਰਹੇ 15 ਜੁਲਾਈ ਤੋਂ 19 ਜੁਲਾਈ ਤੱਕ ਖਾਲਸਾ ਕੈਂਪ ਦਾ ਹਿੱਸਾ ਬਣੋ ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 2 ਜੂਨ ਦੇ ਰੋਸ ਮੁਜਾਹਰੇ ਬਾਰੇ ਸੰਤ ਭਿੰਡਰਾਂਵਾਲਿਆਂ ਦੀਆਂ ਹਾਈਵੇਅਜ਼ ਦੇ ਲੱਗੀਆਂ ਡਿਜੀਟਲ ਸਕਰੀਨਾਂ ਬਣੀਆਂ ਖਿੱਚ ਦਾ ਕੇਂਦਰ ਮਨੁੱਖੀ ਹੱਕਾਂ ਲਈ ਲੜਨ ਵਾਲੀ ਉੱਘੀ ਵਕੀਲ ਦੀਪਿਕਾ ਸਿੰਘ ਰਾਜਾਵਤ ਦਾ ਐਬਟਸਫੋਰਡ 'ਚ ਭਾਸ਼ਣ 19 ਮਈ ਐਤਵਾਰ ਨੂੰ ਹਲਕਾ ਸੰਗਰੂਰ ਤੋਂ 25 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ’ ਚ ਬੰਦ 'ਨਵੇਂ ਚੱਲੇ ਜੋ ਨੋਟ ਪਿੰਕ ਜੇ ਦਰੀਆਂ ਵਾਂਗ ਵਿਛਾ ਦਿਆਂਗੇ' ਗੀਤ ਨਾਲ ਚਰਚਾ ਵਿਚ ਡਾਕਟਰ ਬਲਜੀਤ ਨਜਾਇਜ ਤੌਰ ਤੇ ਵੋਟਾਂ ਕੱਟੀਆਂ, ਵੋਟ ਪਾਉਣ ਤੋਂ ਵਾਂਝਾ ਰਿਹਾ ਮਾਨਸਾ ਦਾ ਉੱਘਾ ਖੂਨ ਦਾਨੀ ਦਸਵੀਂ 'ਤੇ ਬਾਰਵੀਂ ਦੇ ਨਤੀਜਿਆਂ 'ਚ ਸਰਕਾਰੀ ਸਕੂਲਾਂ ਨੇ ਸਿਰਜਿਆ ਇਤਿਹਾਸ -- ਲੇਖਕ : ਪ੍ਰਮੋਦ ਧੀਰ ਡਿਪਟੀ ਕਮਿਸ਼ਨਰ ਨੇ ਸ਼ਾਂਤੀਪੂਰਵਕ ਢੰਗ ਨਾਲ ਵੋਟਾਂ ਪਾਉਣ 'ਤੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ
-
-
-