News

ਐਮੀ ਵਿਰਕ ਤੇ ਵਾਮੀਕਾ ਗੱਬੀ ਦੀ ਆ ਰਹੀ ਫਿਲਮ" ਨਿੱਕਾ ਜੈਲਦਾਰ 3"ਦੀ ਸੂਟਿੰਗ ਜੋਂਰਾ ਤੇ- ਕਾਕਾ ਕੌਤਕੀ

March 13, 2019 10:42 PM

ਐਮੀ ਵਿਰਕ ਤੇ ਵਾਮੀਕਾ ਗੱਬੀ ਦੀ ਆ ਰਹੀ ਫਿਲਮ" ਨਿੱਕਾ ਜੈਲਦਾਰ 3"ਦੀ ਸੂਟਿੰਗ ਜੋਂਰਾ ਤੇ- ਕਾਕਾ ਕੌਤਕੀ 

ਮਾਨਸਾ,13,ਮਾਰਚ,( ਬਿਕਰਮ ਵਿੱਕੀ)-  ਗਾਇਕ ਆਦਾਕਾਰ ਐਮੀ ਵਿਰਕ ਤੇ ਵਾਮੀਕਾ ਗੱਬੀ ਦੀ ਨਵੀਂ ਆ ਰਹੀ ਫ਼ਿਲਮ " ਨਿੱਕਾ ਜੈਲਦਾਰ 3" ਦੀ ਸੂਟਿੰਗ ਅੱਜ  ਪਟਿਆਲਾ ਸਹਿਰ ਦੇ ਨੇੜਲੇ ਪਿੰਡ ਚਲੈਲਾ ਪਿੰਡ ਵਿਖੇ ਜੋਰ ਸੋਰ ਨਾਲ  ਹੋ ਰਹੀ ਹੈ ਫਿਲਮ ਵਿੱਚ ਅਹਿਮ ਕਿਰਦਾਰ ਨਿਭਾ ਰਹੇ ਕਾਕਾ ਕੌਤਕੀ ਮਾਨਸਾ ਨੇ ਦੱਸਿਆਂ ਕਿ ਫ਼ਿਲਮ ਦੀ ਹੁਣ ਤੱਕ ਦੀ ਸੂਟਿੰਗ 80% ਸ਼ੂਟ ਕਰ ਲਈ ਗਈ ਹੈ। ਫਿਲਮ ਦੇ ਡਰਾਇਕਟਰ ਸਿੰਮਰਜੀਤ ਸਿੰਘ ( ਅੰਗਰੇਜ਼ ਫੇਮ ) ਨੇ ਸਟੋਰੀ ਜਗਦੀਪ ਸਿੱਧੂ ਤੇ ਗੁਰਪੑੀਤ ਗਿਆਨੀ ਵੱਲੋਂ ਲਿਖੀ ਗਈ ਹੈ ਪੑਡਿਊਸ ਪਟਿਆਲਾ ਮੋਸ਼ਨ ਪਿਕਚਰਜ਼ ਵੱਲੋਂ ਕੀਤੀ ਗਈ। ਫਿਲਮ ਚ੍ ਐਮੀ ਵਿਰਕ ਤੋ ਇਲਾਵਾਂ ਸਰਦਾਰ ਸੋਹੀ,ਨਿਰਮਲ ਰਿਸ਼ੀ,ਹਾਰਬੀ ਸੰਘਾ,ਗੁਰਮੀਤ ਸਾਜਨ,ਹਰਦੀਪ ਗਿੱਲ,ਵੱਡਾ ਗਰੇਵਾਲ,ਬਨਿੰਦਰ ਬਿੰਨੀ,ਸੁੱਖੀ ਚਾਹਲ,ਗੁਰਪੑੀਤ ਭੰਗੂ ਆਦਿ ਨੇ ਇਸ ਫਿਲਮ ਚ੍ ਅਹਿਮ ਕਿਰਦਾਰ  ਨਿਭਾਏ ਨੇ।

Have something to say? Post your comment

More News News

ਜਸ ਰਿਕਾਰਡਜ਼ ਅਤੇ ਪ੍ਰੋਡਿਊਸਰ ਜਸਵੀਰਪਾਲ ਸਿੰਘ ਦੀ ਰਹਿਨੁਮਾਈ ਹੇਠ ਰਿਲੀਜ਼ਕਰਨ ਪਟਿਆਲਾ ਦਾ ਟਰੈਕ “ਮਾਫ਼ ਕਰੀ“, ਪ੍ਰਧਾਨ ਮੰਤਰੀ ਨੇ ਆਸਟਰੇਲੀਅਨ ਅੱਤਵਾਦੀ ਦਾ ਨਾਂਅ ਆਪਣੀ ਜ਼ੁਬਾਨ ਤੋਂ ਨਾ ਲੈਣ ਦਾ ਕੀਤਾ ਪ੍ਰਣ ਸ੍ਰ. ਭਗਤ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗਾ 'ਸ਼ਨੀਵਾਰ ਸ਼੍ਰਮਦਾਨ' ਮਿਸ਼ਨ ਹੋਲੇ ਮਹੱਲੇ ਦੇ ਦੂਸਰੇ ਦਿਨ ਲੱਖਾਂ ਸੰਗਤਾਂ ਗੁਰੂ ਘਰਹੋਈਆਂ ਨਤਮਸਤਕ। ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ ਸਿੱਖਿਆ ਸੁਧਾਰਾਂ, ਸਮਾਰਟ ਸਕੂਲਾਂ, ਸਿਖਲਾਈ ਵਰਕਸ਼ਾਪਾਂ ਤੇ ਲੋਕ ਮੰਚ ਪੰਜਾਬ ਦੀ ਮੀਟਿੰਗ 'ਚ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਸਮੇਤ ਵੱਖ-ਵੱਖ ਮਸਲਿਆ ਤੇ ਵਿਚਾਰ-ਵਟਾਂਦਰਾ ਬੀ.ਡੀ.ਪੀ.ਓੰ ਨੇ ਦੋਵੇ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈਕੇ ਮੌਕਾ ਦੇਖਿਆ ਪੰਛੀਆਂ ਦਾ ਅਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਸਰਦਾਰਨੀ ਗੀਤ ਨਾਲ ਫਿਰ ਤੋਂ ਚਰਚਾ 'ਚ
-
-
-