Tuesday, September 17, 2019
FOLLOW US ON

Article

ਸਫਲਤਾ ਦੀ ਪਹਿਲੀ ਪੌੜੀ ਸਖਤ ਮਿਹਨਤ ,ਟੀਚਾ ਅਤੇ ਆਤਮਵਿਸ਼ਵਾਸ਼

March 15, 2019 08:35 PM

(  ਸਫਲਤਾ ਦੀ ਪਹਿਲੀ ਪੌੜੀ ਸਖਤ ਮਿਹਨਤ ,ਟੀਚਾ ਅਤੇ ਆਤਮਵਿਸ਼ਵਾਸ਼)
ਜੀ ਹਾਂ ਅਸੀ ਕਈ ਵਾਰ ਐਸੇ ਸੁਪਨੇ ਦੇਖਦੇ ਹਾਂ ਜਿਹੜੇ ਸਾਨੂੰ ਨੀਂਦ ਦੇ ਨੇੜੇ ਢੁੱਕਣ ਹੀ ਨਹੀ ਦਿੰਦੇ।ਪਰ ਜਿਹੜੇ ਇਨਸਾਨਾ ਵਿੱਚ ਸਖਤ ਮਿਹਨਤ,ਆਤਮਵਿਸ਼ਵਾਸ਼ ਅਤੇ ਟੀਚੇ ਨੂੰ ਮਿੱਥ ਕੇ ਚੱਲਣ ਦੀ ਕਲਾ ਨਹੀ ਹੁੰਦੀ ਉਹ ਕਦੇ ਵੀ ਆਪਣੀ ਮੰਜਿਲ ਤੱਕ ਨਹੀ ਪੁੰਹਚਦੇ।ਸੋ ਹਰ ਇਨਸਾਨ ਨੂੰ ਲੋੜ ਹੈ ਸਖਤ ਮਿਹਨਤ ਕਰਣ ਦੀ,ਆਤਮਵਿਸ਼ਵਾਸ਼ ਪੈਦਾ ਕਰਨ ਦੀ ਅਤੇ ਟੀਚਾ ਮਿੱਥ ਕੇ ਤੁਰਨ ਦੀ ਤਾਂਕਿ ਸਾਨੂੰ ਸਹੀ ਸਮੇ ਸਹੀ ਮੰਜਿਲ ਮਿਲ ਸਕੇ। ਸੋ ਦੋਸਤੋ ਆਪਣੇ ਸੁਪਨਿਆਂ ਪਿੱਛੇ ਦੌੜੋ,ਲੋਕਾ ਪਿੱਛੇ ਨਹੀ।


ਪਰਮਜੀਤ ਕੌਰ ਸੋਢੀ

ਭਗਤਾ ਭਾਈ ਕਾ 

Have something to say? Post your comment