Sunday, April 21, 2019
FOLLOW US ON

News

ਬੀਬੀ ਖਾਲੜਾ ਬਹੁਤ ਵਂਡੇ ਫਰਕ ਨਾਲ ਜਿਤਣਗੇ ਬੈਸ਼

March 18, 2019 09:29 PM
ਬੀਬੀ ਖਾਲੜਾ ਬਹੁਤ ਵਂਡੇ ਫਰਕ ਨਾਲ ਜਿਤਣਗੇ ਬੈਸ਼
ਬੀਬੀ ਨੂੰ ਜਤਾੳੁਣ ਵਾਸਤੇ ਦਿਨ ਰਾਤ ੲਿਕ ਕਰ ਦਿਅਾਗੇ ; ਪਖੋਕੇ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਕਂਲ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਸ ਸਾਹਿਬ ਜਿਲਾ ਪ੍ਰਧਾਨ ਰਾਜਬੀਰ ਸਿੰਘ ਪਂਖੋਕੇ ਦੇ ਗਰਿਹ ਵਿਖੇ ਪਿੰਡ ਪਂਖੋਕੇ ਪਹੁਂਚੇ ਤੇ ਬੈਸ ਸਾਹਿਬ ਪਂਤਰਕਾਰਾ ਨਾਲ ਗਲ ਕਰ ਦਿਅਾ ਕਿਹਾ ਕਿ ਜਸਵੰਤ ਸਿੰਘ ਖਾਲੜਾ ਦੀ ਪੰਜਾਬ ਨੂੰ ਬਹੁਤ ਜਿਅਾਦ ਦੇਣ ਹੈ ਤੇ ੳੁਨਾ ਦੀ ਕਰਬਾਨੀ ਅਂਗੇ ਹਰ ਪੰਜਾਬ ਵਾਸੀ ਦਾ ਸਿਰ ਚੁਂਕਦਾ ਹੈ ਬੈਸ ਨੇ ਕਿਹਾ ਕਿ ਖਡੂਰ ਸਾਹਿਬ ਵਾਸੀਅਾ ਦਾ ਫਰਜ ਬਣਦਾ ਹੈ ਕਿ ੳੁਹ ਬੀਬੀ ਪਰਮਜੀਤ ਕੋਰ ਖਾਲੜਾ ਨੂੰ ਵੋਟ ਪਾੳੁਣ ਸਾਨੂੰ ੲਿਹੋ ਜਿਹੇ ਕੁਰਬਾਨੀ ਵਾਲੇ ਪਰਿਵਾਰ ਅਂਗੇ ਲਿਅਾੳੁਣੇ ਚਾਹੀਦੇ ਹਨ ੲਿਸ ਮੋਕੇ ਜਿਲਾ ਪ੍ਰਧਾਨ ਹਲਕਾ ੲਿੰਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਬੈਸ ਸਾਹਿਬ ਨੂੰ ਵਿਸਵਾਸ ਦਿਵਾੲਿਅਾ ਕਿ ੳੁਹ ਬੀਬੀ ਦੀ ਚੋਣ ਮੁਹਿਮ ਦੋਰਾਨ ਰਾਤ ਦਿਨ ੲਿਂਕ ਕਰ ਦੇਣਗੇ ਤੇ ਭਾਰੀ ਵੋਟਾ ਨਾਲ ਬੀਬੀ ਜੀ ਨੂੰ ਜਤਾੳੁਣਗੇ ੲਿਸ ਮੋਕੇ ਚਰਨਜੀਤ ਸਿੰਘ ਭਿੰਡਰ ਮੈਬਰ ਪੀ.ੲੇ ਸੀ. ਸ਼ੁਖਦੇਵ ਸਿੰਘ ਬਾਂਠ ਪ੍ਰਧਾਨ ਕਿਸਾਨ ਵਿੰਗ ਪ੍ਰਭਜੀਤ ਸਿੰਘ ਪ੍ਰਧਾਨ ਅੈਸ.ਸੀ ਵਿੰਗ ਜੁਗਰਾਜ ਸਿੰਘ ਯੂਥ ਪ੍ਰਧਾਨ ਕਿਸਨ ਸਿੰਘ ਸੀ ਮੀਤ ਪ੍ਰਧਾਨ ਗਿਅਾਨ ਕੋਰ ਮਹਿਲਾ ਵਿੰਗ ਪ੍ਰਧਾਨ ਹਰਪ੍ਰੀਤ ਸਿੰਘ ਪੀ.ੲੇ ਪਂਖੋਕੇ ਪ੍ਰਭੂਰ ਸਿੰਘ ਮੈਣੀਅਾ ਲਖਵਿੰਦਰ ਸਿੰਘ ਲਂਖਾ ਅਾਦਿ ਹਾਜਰ ਸਨ
Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-