Sunday, April 21, 2019
FOLLOW US ON

News

ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ

March 21, 2019 09:52 PM

ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ "ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਰਿਲੀਜ਼- ਗੁਰਬਖਸ ਭੁੱਲਰ

ਮਾਨਸਾ ,21 ਮਾਰਚ ( ਬਿਕਰਮ ਸਿੰਘ ਵਿੱਕੀ)-ਸੰਗੀਤਕ ਖੇਤਰ ਚ੍ ਕਾਫੀ ਟਾਇਮ ਤੋ ਸਰਗਰਮ ਮਾਨਸਾ ਜਿਲੑੇ ਦੇ ਪਿੰਡ ਬੁਰਜ ਹਰੀ ਦਾ ਸੁਰੀਲਾ ਗਾਇਕ ਗਗਨਾ ਸਿੱਧੂ ਦਾ ਨਵਾਂ ਗੀਤ"ਸਟਰਾਇੰਟ ਫੋਰਵਰੜ" ਅੱਜ ਹੋਵੇਗਾ ਵੀਡੀਊ ਸਮੇਤ ਰਿਲੀਜ਼ ਇਹ ਜਾਣਕਾਰੀ ਗੀਤ ਦੇ  ਪੇਸ਼ਕਰ ਗੁਰਬਖਸ ਭੁੱਲਰ ਨੇ ਦੱਸਿਆ ਕਿ ਗੀਤ ਨੂੰ ਜਸ਼ ਰਿਕਾਰਡਜ ਕੰਪਨੀ ਦੇ ਨਿਰਮਾਤਾ ਜਸਵੀਰਪਾਲ ਸਿੰਘ ਵੱਲੋਂ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ਗੀਤ ਨੂੰ ਕਲਮ ਚ੍ ਪਰੋਇਆ ਹੈ ਅਵੀਜੋਤ ਧਾਲੀਵਾਲ  ਨੇ ਤੇ ਸੰਗੀਤ ਮਿਊਜਿਕ ਐਮਪਾਇਰ ਵੱਲੋ ਕੀਤਾ ਗਿਆ ਹੈ। ਵੀਡੀਊ ਫ਼ਿਲਮਾਕਣ ਸਾਹਿਬ ਸੇਖੋਂ ਦੀ ਟੀਮ ਵੱਲੋਂ ਵੱਖ ਵੱਖ ਲੋਕੇਸ਼ਨਾਂ ਉਪਰ ਸ਼ੂਟ ਕੀਤਾ ਗਿਆ ਹੈ। ਵੀਡੀਉ ਦੀ ਕਾਸਟ ਟੀਮ ਚ੍ ਸੁਖਵਿੰਦਰ ਮਾਨ,ਅਮਿਰਤਪਾਲ ਸਿੱਧੂ,ਅਮਰਜੀਤ ਧਾਲੀਵਾਲ,ਗੁਰਸੇਵਕ ਸਿੰਘ ਆਦਿ ਨੇ ਵੀਡੀਊ ਚ੍ ਰੋਲ ਨਿਭਾਏ ਨੇ। ਇਸ ਤੋ ਪਹਿਲਾ  ਗਗਨਾ ਸਿੱਧੂ ਦਾ ਗੀਤ"ਜੁੱਤੀ ਥੱਲੇ"ਆ ਚੁੱਕਾ ਹੈ ਜਿਸ ਨੂੰ ਸ਼ਰੋਤਿਆ ਨੇ ਚੱਗਾ ਹੁੰਗਾਰਾ ਦਿੱਤਾ ਸੀ ਇਹ ਗੀਤ ਵੀ ਦਰਸ਼ਕਾ ਦੀ ਉਮੀਦਾ ਉਪਰ ਖ਼ਰਾਂ ਉਤਰੇਗਾ।

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-