Monday, April 22, 2019
FOLLOW US ON

News

13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ

March 21, 2019 09:57 PM

13 ਵਾ ਕੁਸ਼ਤੀ ਦੰਗਲ ਪਿੰਡ ਚੀਮਾ ਵਿਖੇ ਫ਼ਿਲਮੀ ਐਕਟਰ ਓਂਕਾਰ ਸਿੰਘ ਦਾ ਕੀਤਾ ਵਿਸ਼ੇਸ ਸਨਮਾਨ

ਮਾਨਸਾ 21 ਮਾਰਚ,( ਬਿਕਰਮ ਸਿੰਘ ਵਿੱਕੀ)- ਫ਼ਿਲਮੀ ਖੇਤਰ ਦੀ ਦੁਨੀਆ ਚ੍ ਅੱਗੇ ਵੱਧ ਰਿਹਾ ਮਾਨਸਾ ਸਹਿਰ ਦਾ ਹੋਣਹਾਰ ਗੱਬਰੂ ਓਂਕਾਰ ਸਿੰਘ ਦਾ ਪਿਛਲੇ ਦਿਨੀ ਪਿੰਡ ਚੀਮਾ ਵਿਖੇ ਕਲੱਬ ਸੰਤ ਅਤਰ ਸਿੰਘ ਕੁਸ਼ਤੀ ਅਖਾੜਾ ਦੇ ਕਲੱਬ ਵੱਲੋਂ ਵਿਸ਼ੇਸ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦਿਆ ਓਂਕਾਰ ਸਿੰਘ ਨੇ ਦੱਸਿਆ ਕਿ ਮੈ ਕਾਫੀ ਸਮੇ ਤੋ ਫ਼ਿਲਮੀ ਖੇਤਰ ਚ੍ ਐਕਟਿੰਗ ਦੀ ਤਿਆਰੀ ਕਰਦਾ ਆ ਰਿਹਾ ਹਾ। ਹੁਣ ਤੱਕ ਪੰਜਾਬੀ ਸਿਨੇਮੇ ਦੀਆ ਵੱਡੀਆਂ ਫ਼ਿਲਮਾ"ਮੁਕਲਾਵਾ" ਛੱਲੇ ਮੁੰਦੀਆਂ"ਚ੍  ਵੱਡੇ ਵੱਡੇ ਕਲਾਕਾਰਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਫ਼ਿਲਮਾ ਜਲਦ ਰਿਲੀਜ਼ ਹੋ ਰਹੀਆ ਹਨ ਇਹਨਾ ਫ਼ਿਲਮਾ ਤੋ ਇਲਾਵਾ ਮੈ ਹੈਪੀ ਜੀਤ ਪੈਂਚਰਾ ਵਾਲਾ ਨਾਲ ਕਾਫੀ ਸੌਰਟ ਮੂਵੀਆਂ ਵੀ ਕਰ ਚੁੱਕਾ ਹਾ।ਆਉਣ ਵਾਲੇ ਦਿਨਾ ਚ੍ ਗਾਇਕ ਗੁਰਨਾਮ ਭੁੱਲਰ ਨਾਲ ਵੀ ਇੱਕ ਫ਼ਿਲਮ ਚ੍ ਰੋਲ ਕਰ ਰਿਹਾ ਹੈ ਜਿਸ ਦੀ ਸ਼ੂਟਿੰਗ ਜਲਦ ਸੁਰੂ ਹੋਣ ਵਾਲੀ ਹੈ। ਇਸ ਮੌਕੇ ਤੇ ਆਦਾਕਾਰ ਜੋਗਰਾਜ,ਲੇਖਕ ਰਾਜੂ ਵਰਮਾ,ਬਾਲ ਕਲਾਕਾਰ ਅਨਮੋਲ ਵਰਮਾ, ਗਾਇਕ ਆਰ ਨੇਤ,ਲਾਭ ਹੀਰਾ,ਆਦਿ ਨੇ ਇਸ ਸਮਾਗਮ ਚ੍ ਵਿਸ਼ੇਸ ਤੌਰ ਤੇ ਸਿਰਕਤ ਕੀਤੀ। ਆਖ਼ਿਰ ਚ੍ ਓਂਕਾਰ ਸਿੰਘ ਨੇ ਕਲੱਬ ਪੑਧਾਨ ਗੋਲੂ ਭਲਵਾਨ ਤੇ ਸਮੂਹ ਪਿੰਡ ਵਾਸੀਆ ਦਾ ਧੰਨਵਾਦ ਕੀਤਾ।

Have something to say? Post your comment

More News News

ਗਿੱਲ ਫ਼ਿਲਮਜ਼ ਏਟਰਟੇਨਮੈਂਟ ਦੀ ਰਹਿਨੁਮਾਈ ਵਿੱਚ ਕੁਲਵੰਤ ਮਾਨ ਤੇ ਅੰਮ੍ਰਿਤ ਚੱਕ ਵਾਲਾ ਦੀ ਪੇਸ਼ਕਸ਼ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ । 32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ ਰਾਜਾ ਬੜਿੰਗ ਨੂੰ ਬਠਿੰਡਾ ਤੋਂ ਟਿਕਟ ਮਿਲਣ ਤੇ ਲੱਡੂ ਵੰਡਕੇ ਖੁਸ਼ੀ ਮਨਾਈ ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ ਕਣਕ ਦੀ ਖ੍ਰੀਦ ਨਾਂ ਹੋਣ ਕਾਰਨ ਕਿਸਾਨਾਂ ਕਰਨਾਂ ਪੇ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ Sri Lanka blasts kill at least 30 after churches and hotels targeted ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ' ਮੈਲਬੌਰਨ ਤੋਂ ਵਿਸ਼ੇਸ਼: 32ਵੀਂਆਂ ਸਿੱਖ ਖੇਡਾਂ 'ਚ ਰੌਣਕਾਂ ਹੀ ਰੌਣਕਾਂ
-
-
-