Monday, April 22, 2019
FOLLOW US ON

Poem

ਸਜ਼ਾ-ਏ-ਮੌਤ

March 21, 2019 10:04 PM

●ਸਜ਼ਾ-ਏ-ਮੌਤ●

ਮਰ ਜਾਣਾ

ਮੈਂ
ਪਿਆਰ ਦੀ
ਵਕਾਲਤ ਕਰਦੇ ਕਰਦੇ...

ਮੈਥੋਂ
ਸਬੂਤ ਪੇਸ਼ ਨਹੀ
ਕਰ ਹੋਣੇ...

ਜੱਜ ਨੇ 
ਸਜ਼ਾ
ਸੁਣਾ ਦੇਣੀ ਏ...

ਉਹ ਵੀ
ਸਜ਼ਾ ਏ ਮੌਤ...

ਪ੍ਰਦੀਪ ਗੁਰੂ
95924-38581
180119

Have something to say? Post your comment