Thursday, December 12, 2019
FOLLOW US ON

Poem

ਤਰੱਕੀ/ਮੱਖਣ ਸ਼ੇਰੋਂ ਵਾਲਾ

April 06, 2019 09:12 PM
ਇੰਝ ਨਾ ਮਿਲਾਂ,
ਮੋੜਾਂ ਤੇ ਖੜ,
ਆਲਸੀ ਲੋਕਾਂ ਨੂੰ,
ਸੋਂ ਕੇ ਉੱਠੇ,
ਉੱਠਕੇ ਸੁੱਤਿਆਂ ਨੂੰ,
ਮਾਰਨਾਂ ਪੈਂਦਾ ਨੀਂਦ,
ਸੁਪਨਿਆਂ ਰੀਝਾਂ ਨੂੰ,
ਦੁਸਮਣੀ ਪਾਓਂਣੀ ਪੈਂਦੀਆ,
ਐਸ ਆਰਾਮ ਨਾਲ,
ਬਹੁਤਾ ਗਵਾਓਂਣਾ ਪੈਂਦਾ,
ਬੇਝਿਜਕ ਹੋਕੇ ਤੁਰਨਾ,
ਪੈਂਦਾ ਮੰਜਿਲਾਂ ਨੂੰ,
ਕਿਸੇ ਦਾ ਸਹਾਰਾ,
ਮੌਜ ਛੱਡ ਕੇ,
ਫਿਰ ਮਿਲਦੀਆਂ ਮੈਂ,
ਤਰੱਕੀਆ ਨਾਮ ਮੇਰਾ,,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment