Monday, October 14, 2019
FOLLOW US ON

News

ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ।

April 19, 2019 10:04 PM

ਡਾ. ਮਨੋਜ ਬਾਲਾ ਮੰਜੂ ਬਾਂਸਲ ਜਿਲ੍ਹਾ ਪ੍ਰਧਾਨ, ਕਾਂਗਰਸ ਕਮੇਟੀ ਮਾਨਸਾ ਵੱਲੋਂ ਬਾਰਿਸ਼ ਅਤੇ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਸਬੰਧੀ।                    

ਮਾਨਸਾ ( ਤਰਸੇਮ ਸਿੰਘ ਫਰੰਡ )  ਬੀਤੇ ਦਿਨੀ ਨੂੰ ਸਮੁੱਚੇ ਪੰਜਾਬ ਵਿੱਚ ਬੇਮੌਸਮੀ ਬਾਰਿਸ਼, ਅਤੇ ਗੜ੍ਹੇਮਾਰੀ ਹੋਈ ਇਸ ਦੇ ਨਾਲ—ਨਾਲ ਤੇਜ ਝੱਖੜ ਅਤੇ ਹਨੇਰੀ ਆਉਣ ਕਾਰਨ ਕਣਕ ਦਾ ਕਾਫੀ ਨੁਕਸਾਨ ਹੋਇਆ ਹੈ। ਡਾ. ਮਨੋਜ ਬਾਲਾ ਮੰਜੂ ਬਾਂਸਲ, ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਅਤੇ ਹਲਕਾ ਸੇਵਾਦਾਰ ਮਾਨਸਾ ਵੱਲੋਂ ਮੁੱਖ ਤੌਰ ਭੈਣੀ ਬਾਘਾ, ਠੂਠਿਆਂਵਾਲੀ, ਅਤੇ ਅਤਲਾ ਖੁਰਦ ਪਿੰਡਾਂ ਦਾ ਦੌਰਾ ਕੀਤਾ ਗਿਆ। ਮੌਕੇ ਤੇ ਡਾ. ਮੰਜੂ ਬਾਂਸਲ ਵੱਲੋਂ ਕਿਸਾਨਾ ਦੀਆਂ ਫਸਲਾਂ ਦੇ ਹੋੋਏ ਨੁਕਸਾਨ ਦਾ ਜਾਇਜਾ ਲਿਆ ਗਿਆ। ਉਨ੍ਹਾ ਵੱਲੋਂ ਪਿੰਡ ਭੈਣੀ ਬਾਘਾ ਵਿਖੇ ਬੇਮੌੌਸਮੀ ਬਾਰਿਸ਼, ਗੜ੍ਹੇਮਾਰੀ ਨਾਲ ਜਿੱਥੇ  ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ, ਤੋਂ ਇਲਾਵਾ ਇਸ ਪਿੰਡ ਵਿੱਚ 20 ਤੋਂ 25 ਏਕੜ ਸ਼ਿਮਲਾ ਮਿਰਚ ਦੀ ਖੇਤੀ ਨੂੰ ਵੀ ਵੱਡੇ ਪੱਧਰ ਤੇ ਨੁਕਸਾਨ ਪੁੱਜਾ ਹੈ। ਫਸਲਾਂ ਦੇ ਹੋਏ ਨੁਕਸਾਨ ਕਾਰਨ ਉਹਨਾਂ ਵੱਲੋਂ ਪੀੜ੍ਹਤ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਸੀਘਰ ਹੀ ਖਰਾਬ ਹੋਈਆਂ  ਫਸਲਾਂ ਦੀ ਮਾਲ ਮਹਿਕਮੇ ਪਾਸੋ ਸਪੈਸ਼ਲ ਗਿਰਦਾਵਰੀ ਕਰਵਾ ਕੇ ਫਸਲਾਂ ਦੇ ਹੋਏ ਨੁਕਸਾਨ ਦੀ ਪ੍ਰਤੀ ਪੂਰਤੀ ਕਰਨ ਲਈ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਮਾਲੀ ਮਦਦ ਦਿਵਾਉਣ ਲਈ ਭਰਭੂਰ ਯਤਨ ਕਰਨਗੇ।ਇਸ ਮੌਕੇ ਸਰਬ ਸ਼ੀ੍ਰ ਦੀਦਾਰ ਸਿੰਘ ਖਾਰਾ ਬਲਾਕ ਪ੍ਰਧਾਨ ਮਾਨਸਾ, ਚਰਨਜੀਤ ਸਿੰਘ ਸਰਪੰਚ ਬਲਾਕ ਪ੍ਰਧਾਨ ਭੀਖੀ, ਅਤੇ ਪੀੜਤ ਕਿਸਾਨ ਹਾਜਰ ਸਨ।

Have something to say? Post your comment

More News News

ਗਲਾਸਗੋ 'ਚ ਹੋਈ ਵਿਸ਼ਵ ਪਾਈਪ ਬੈਂਡ ਚੈਂਪੀਅਨਸ਼ਿਪ 2019 'ਚ ਮਲੇਸ਼ੀਆ ਦੇ ਸ੍ਰੀ ਦਸ਼ਮੇਸ਼ ਬੈਂਡ ਨੇ ਕੀਤੀ ਫ਼ਤਿਹ ਇੰਗਲੈਂਡ 'ਚ ਗੱਡੀ ਚਲਾਉਂਦੇ ਸਮੇਂ ਰਵੱਈਆ ਗ਼ਲਤ ਹੈ ਤਾਂ ਹੋ ਸਕਦੈ 1000 ਪੌਂਡ ਜ਼ੁਰਮਾਨਾ ਲੰਡਨ 'ਚ “ਸ਼ੁੱਧ ਕੋਕੀਨ“ ਦੀ ਖਪਤ ਸੁਣ ਕੇ ਉੱਡ ਜਾਣਗੇ ਹੋਸ਼ ਚੋਰੀਆਂ ਕਰਨ ਦੇ ਦੋਸ਼ ਹੇਠ ਚੋਰ ਗਰੋਹ ਦੇ 3 ਮੈਂਬਰ ਗ੍ਰਿਫ਼ਤਾਰ , 4 ਦੀ ਭਾਲ ਜਾਰੀ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਹੁਕਮਰਾਨ ਧਿਰ ਖ਼ਿਲਾਫ਼ ਲੜਾਈ ਵਿੱਢਣ ਦਾ ਫੈਂਸਲਾਂ CBSE Football Cluster Eighteen started at Guru Tegh Bahadur School Khankot. ਦੇਸ਼ ਨੂੰ ਆਰਥਿਕ ਤਬਾਹੀ ਵੱਲ ਲੈ ਕੇ ਜਾਣ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਜਿੰਮੇਵਾਰ:— ਚੋਹਾਨ/ਸਮਾਉ ਹਿੰਦੋਸਤਾਨੀ ਵੀਜੇ ਮੇਰੀ ਜੁੱਤੀ ਸਮਾਨ, ਖਾਲਿਸਤਾਨ ਦਾ ਸੰਘਰਸ਼ ਸਹੀਦਾਂ ਦੀਆਂ ਕੁਰਬਾਨੀਆਂ ਤੇ ਸਥਾਪਤ ਹੈ- ਲਵਸ਼ਿੰਦਰ ਸਿੰਘ ਡੱਲੇਵਾਲ Lack of millions imposed by distributing fake checks: Darshan Singh 9ਵੀਂ ਦੋ ਰੋਜ਼ਾ ਪੈਰਾ ਬੋਸ਼ੀਆ ਟ੍ਰੇਨਿੰਗ ਵਰਕਸ਼ਾਪ ਸੋਲਨ ਵਿਖੇ ਕਰਵਾਈ
-
-
-