Tuesday, September 17, 2019
FOLLOW US ON

Poem

ਮੰਜਿਲਾਂ ਨੂੰ ਧੌਣੋ ਫੜਾਂਗੇ//ਮੱਖਣ ਸ਼ੇਰੋਂ ਵਾਲਾ,

May 17, 2019 09:44 PM
ਵਕਤ ਨੇ ਵਕਤ ਪਾ ਦਿੱਤਾ ਸੀ,,
ਆਡੋਲ ਰਿਹਾ ਮੈਂ ਮਾਂ ਸਿਰ ਤੇ,
ਕਸਰ ਕੋਈ ਨਾ ਛੱਡੀ ਜਿੰਦਗੀਏ,
ਮੇਰੇ ਨਾਲ ਮਾਰਨ ਵਾਲੀ ਤਾਂ ਤੂੰ,
ਸੋਚਿਆ ਹੋਣਾ ਵਕਤ ਪਾਪੀ ਲਾਹਨਤੀ ਨੇ,
ਕਿ ਦੁੱਖ ਝੱਲ ਨਹੀਂ ਹੋਣਾ ਡਰ ਜਾਣਾ,
ਹਨੇਰੀ ਦੇ ਦੀਵੇ ਵਾਂਗ ਬੁਝ ਜਾਵੇਗਾ,
ਮਾਂ ਸਦਕੇ ਜਾਵਾਂ ਤੇਰੇ ਵਾਰੇ ਵਾਰੇ,,
ਜਿਗਰ ਦੇ ਟੁੱਕੜੇ ਨੂੰ ਐਵੇਂ ਵੇਖਿਆ ,
ਦਿਲ ਨਾ ਛੱਡਿਆ ਹੌਸਲਾ ਪਰਬਤ ਬਣਾਇਆ,
ਹਾਏ ਮਾਂ ਤੂੰ ਦੁੱਖ ਨਾ ਆਓਂਣ ਦਿੱਤਾ,
ਮੈਂ ਵੀ ਮਿਸਾਲ ਬਣਦਾ ਹਾਂ ਅੱਜ ਕੱਲ,
ਨਰਾਇਣਗੜ ਦਾ ਸ਼ਿਆਮਾ ਖੁਸ਼ ਤਾਂ ਅੰਮੜੀਏ,
ਕਹਿਣਾਂ ਤੇਰੀ ਉਮਰ ਧਰਤੀ ਅਸਮਾਨ ਜਿੰਨੀ ਹੋਵੇ,
ਮੱਖਣ ਸ਼ੇਰੋਂ ਵਾਲੇ ਪਿੱਛੇ ਨਾ ਮੁੜਦੇ,
ਮੰਜਿਲਾਂ ਨੂੰ ਧੌਣੋਂ ਫੜਨਗੇ ਮਿਹਨਤਾਂ ਨਾਲ,
ਮੱਖਣ ਸ਼ੇਰੋਂ ਵਾਲਾ,
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment