News

ਡੈਨਹਾਗ ਦੇ ਦਸ਼ਮੇਸ਼ ਸਪੋਰਟਸ ਕਲੱਬ ਨੇ ਫੁੱਟਬਾਲ ਟੂਰਨਾਮੈਂਟ ਜਿੱਤ ਕੇ ਬਾਜੀ ਮਾਰੀ

June 10, 2019 03:44 PM


ਐਤਵਾਰ 9 ਜੂਨ ਨੂੰ ਹੋਏ ਖੇਡ ਮੇਲੇ ਦੌਰਾਨ ਡੈਨਹਾਗ ਦੇ ਦਸ਼ਮੇਸ਼ ਸਪੋਰਟਸ ਕਲੱਬ ਨੇ ਫੁੱਟਬਾਲ ਟੂਰਨਾਮੈਂਟ ਜਿੱਤ ਕੇ ਬਾਜੀ ਮਾਰੀ ਸਾਰੇ ਸ਼ਹਿਰ ਦੇ ਪੰਜਾਬੀਆਂ ਵਿੱਚ ਖੁਸ਼ੀ ਦੀ ਲਹਿਰ

ਪ੍ਬੰਧਕਾ ਦੀ ਮਿਹਨਤ ਸਦਕਾ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਕਰਨ ਨਾਲ ਪਿਛਲੇ ਤਕਰੀਬਨ 20 ਸਾਲ ਤੋ ਮਿਹਨਤ ਕਰ ਰਹੇ ਪ੍ਰਬੰਧਕਾਂ ਸਦਕਾ ਪੰਜਾਬੀ ਮੇਲੇ ਦੌਰਾਨ ਜਿੱਤ ਦਿਨ ਨਸੀਬ ਹੋਇਆ ।
ਇਸਦੇ ਸਾਰਾ ਮੇਲਾ ਡੈਨਹਾਗ ਵਾਲਿਆਂ ਨੇ ਜਿੱਤਿਆ ।
ਜਿਸ ਦੌਰਾਨ ਰੱਸਾਕਸ਼ੀ ਵਿੱਚ ਬੀਬੀਆਂ ਅਤੇ ਪੁਰਸ਼ਾਂ ਨੇ ਬਾਜੀ ਮਾਰੀ ।
ਕ੍ਰਿਕਟ ਵੀ ਡੈਨਹਾਗ ਵਾਲਿਆਂ ਨੇ ਜਿੱਤਿਆ ।
ਕੱਲ੍ਹ 4 ਪਹਿਲੇ ਇਨਾਮ ਜਿੱਤ ਕੇ ਡੈਨਹਾਗ ਦਾ ਨਾਮ ਰੋਸ਼ਨ ਕੀਤਾ। ਸਾਰੇ ਹੀ ਵਾਧਾਈ ਦੇ ਪਾਤਰ ਹਨ ।

Have something to say? Post your comment

More News News

ਵੀਡੀਓ ਡਾਈਰੈਕਸ਼ਨ ਦੇ ਖ਼ੇਤਰ ਵਿੱਚ ਅੱਗੇ ਵੱਲ ਵੱਧ ਰਿਹਾ - ਸੋਨੀ ਧੀਮਾਨ ਨਸ਼ਿਆਂ ਦੇ ਸੇਵਨ ਤੋਂ ਬਚ ਸਕਣ ਨਸੇ ਵਿਰੁਧ ਸੈਮੀਨਾਰ 26 ਨੂੰ ਨਾਨਕਾ ਪਿੰਡ ••••••• ਬਲਜਿੰਦਰ ਕੌਰ ਕਲਸੀ ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ। ਜਲ ਸਪਲਾਈ ਵਿਭਾਗ ਨਜਾਇਜ਼ ਪਾਣੀ ਰੋੜਨ ਵਾਲਿਆਂ ਤੇ ਕਾਨੂੰਨੀ ਸਿਕੰਜਾ ਕਸਣ ਦੀ ਤਿਆਰੀ "ਬਿੱਟੂ ਇੰਸਾ ਨੂੰ ਸੋਧਾ ਲਾ ਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ " ਮਿੰਨੀ ਕਹਾਣੀ ,/ਵਿਹਲ/ਤਸਵਿੰਦਰ ਸਿੰਘ ਬੜੈਚ ਜਲ ਸਪਲਾਈ ਵਿਭਾਗ ਵਾਟਰ ਪਾਲਿਸੀ ਲਾਗੂ ਕਰ ਲਈ ਤਤਪਰ "ਟੈਪਸ/ਗੇਟ ਵਾਲਵ ਲਗਵਾਓ,24 ਘੰਟੇ ਪਾਣੀ ਪਾਓ" ਦਾ ਹੋਕਾ H.B gunhouse licence may be cancelled ! Malaria camp was organized at Sub Centre Muchhal .
-
-
-