News

ਢਿੱਲੋਂ ਪ੍ਰੀਵਾਰ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਡੈਨਹਾਗ ਹਾਲੈਂਡ ਵਿੱਚ ਆਪਣਾ ਅਤੇ ਪ੍ਰੀਵਾਰ ਦਾ ਨਾਮ ਆਪਣੇ ਆਕੁਊਟੈਂਨਸੀ ਵਿੱਚ ਰੋਸ਼ਨ ਕੀਤਾ ।

June 19, 2019 10:51 PM

ਢਿੱਲੋਂ ਪ੍ਰੀਵਾਰ ਦੀ ਹੋਣਹਾਰ ਧੀ ਨਵਦੀਪ ਕੌਰ ਨੇ ਡੈਨਹਾਗ ਹਾਲੈਂਡ ਵਿੱਚ ਆਪਣਾ ਅਤੇ ਪ੍ਰੀਵਾਰ ਦਾ ਨਾਮ ਆਪਣੇ ਆਕੁਊਟੈਂਨਸੀ ਵਿੱਚ ਰੋਸ਼ਨ ਕੀਤਾ ।

ਡੈਨਹਾਗ ਹਾਲੈਂਡ (ਹਰਜੀਤ ਸਿੰਘ ਗਿੱਲ/ਹਰਜੀਤ ਸਿੰਘ ਸੰਧੂ): ਪੰਜਾਬ ਦੇ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਮਹਿਰਮਪੁਰ ਵਿੱਚ ਪਿਤਾ ਪ੍ਰਮਿੰਦਰ ਸਿੰਘ ਢਿੱਲੋਂ ਮਾਤਾ ਗੁਰਪਾਲ ਕੌਰ ਦੇ ਘਰ ਜਨਮ ਲਿਆ । 8 ਸਾਲ ਦੀ ਉਮਰ ਵਿੱਚ ਹਾਲੈਂਡ ਆ ਕੇ ਪੜ੍ਹਾਈ ਕੀਤੀ ।

ਇਸ ਸਮੇ ਰਜਿਸਟਰਡ ਅਕਾਊਂਟੈਂਟ ਦੀ ਨੌਕਰੀ ਹਾਲੈਂਡ ਦੀ ਮਸ਼ਹੂਰ ਕੰਪਨੀ KPN ਵਿੱਚ ਕਰ ਰਹੀ ਹੈ।

ਹੋ ਸਕਦਾ ਹੈ ਕਿ ਇਹ ਪੰਜਾਬ ਦੀ ਪਹਿਲੀ ਸਿੱਖ ਪ੍ਰੀਵਾਰ ਦੀ ਬੱਚੀ ਹੋਵੇ ਜਿਸਨੇ ਇਹ ਅਹੁਦਾ ਹਾਂਸਲ ਕੀਤਾ ਹੈ।ਨਵਦੀਪ ਕੌਰ ਦਾ ਵਿਆਹ ਜੁਗਰਾਜ ਸਿੰਘ ਨਾਲ ਹੋਇਆ ਹੈ । ਇਕ ਧੀ ਸੀਰਤ ਕੌਰ ਜੋ ਕੇ ਡੇਢ ਸਾਲ ਦੀ ਉਮਰ ਦੀ ਹੈ। ਨਵਦੀਪ ਕੌਰ ਹਾਲੈਂਡ ਦੇ ਪਹਿਲੇ ਡੈਨਹਾਗ ਵਿਚ ਨਵੇਂ ਬਣੇ ਗੁਰਦੁਆਰਾ ਸਾਹਿਬ ਵਿੱਚ ਤਕਰੀਬਨ ਹਰ ਸ਼ਨੀਵਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੀ ਹੈ ਅਤੇ ਐਤਵਾਰ ਨੂੰ ਗੁਰਦੁਆਰਾ ਸਾਹਿਬ ਦੇ ਦੀਵਾਨ ਵਿੱਚ ਹਾਜਰੀ ਭਰਨਾ ਆਪਣਾ ਫਰਜ ਸਮਝਦੀ ਹੈ । ਸਮੇ ਸਮੇ ਉਪਰ ਗੁਰਦੁਆਰਾ ਸਾਹਿਬ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੀ ਹੈ ।

ਸਿੱਖ ਕੌਮ ਅਤੇ ਪ੍ਰੀਵਾਰ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ।

   

Have something to say? Post your comment

More News News

ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ Sonia Mann to mark her Bollywood debut with ‘Happy Hardy and Heer’ with Himesh Reshammiya "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਪਿੰਡ ਦੀਆਂ ਸੱਥਾਂ 'ਚ ਵੀ ਪੁੱਜੀ ਮੁਹਿੰਮ ਦੇ ਦੂਜੇ ਪੜਾਅ ਨੂੰ ਲੈ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ ਇਟਲੀ 'ਚ ਜਾਗਰਣ 3 ਨੂੰ, ਸਤਵਿੰਦਰ ਬੁੱਗਾ ਕਰਨਗੇ ਮਹਾਮਾਈ ਦਾ ਗੁਣਗਾਨ Fury in the villagers by cutting banyan trees ਐੱਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਮੀਂਹ ਨਾਲ ਪ੍ਰਭਾਵਿਤ ਫ਼ਸਲਾ ਦਾ ਲਿਆ ਜਾਇਜਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ ਲੇਬਰ ਪਾਰਟੀ ਨੇ ਸ. ਖੜਗ ਸਿੰਘ ਨੂੰ ਹੌਵਿਕ ਲੋਕਲ ਬੋਰਡ ਮੈਂਬਰ ਲਈ ਆਪਣਾ ਉਮੀਦਵਾਰ ਐਲਾਨਿਆ ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ
-
-
-