Tuesday, November 12, 2019
FOLLOW US ON

News

ਗੁਰਪਤਵੰਤ ਸਿੰਘ ਪੰਨੂ ਦਾ "ਗੋਲਡ ਮੈਡਲ" ਨਾਲ ਸਨਮਾਨ ਕਰਨ ਦਾ ਅੈਲਾਨ ਕਰਦੇ ਹਾਂ,-------ਹਰਦੀਪ ਸਿੰਘ ਨਿੱਝਰ

July 11, 2019 11:14 PM

------> ਸਿੱਖ ਬਾਗੀ ਜਾ ਬਾਦਸ਼ਾਹ,<-----

ਭਾਰਤ ਸਰਕਾਰ ਵਲੋ "ਸਿੱਖਸ ਫਾਰ ਜਸਟਿਸ" ਨੂੰ ਭਾਰਤ ਵਿੱਚ "ਬੈਨ"ਕਰਨ ਦੇ ਵਿਰੌਧ ਦੀ ਖੁਸ਼ੀ ਵਿੱਚ "ਖਾਲਿਸਤਾਨ ਜਿੰਦਾਬਾਦ" ਦੇ ਨਾਹਰੇ ਲਗਾ ਕੇ ਗੁਰਪਤਵੰਤ ਸਿੰਘ ਪੰਨੂ ਦਾ "ਗੋਲਡ ਮੈਡਲ" ਨਾਲ ਸਨਮਾਨ ਕਰਨ ਦਾ ਅੈਲਾਨ ਕਰਦੇ ਹਾਂ,-------ਹਰਦੀਪ ਸਿੰਘ ਨਿੱਝਰ

ਇਹੋ ਜਹੀਅਆਂ ਪਬੰਦੀਆਂ ਅਜ਼ਾਦੀ ਪਸੰਦ ਸਿੱਖਾਂ ਤੇ ਨਾ ਤੇ ਪਹਿਲੀ ਵਾਰ ਤੇ ਨਾ ਹੀ ਆਖਰਿ ਵਾਰ ਲੱਗੀਆਂ ਹਨ,

ਸਿੱਖ ਸ਼ੁਰੂ ਤੋ ਜਾ ਤਾ ਬਾਗੀ ਰਿਹਾ ਹੈ ਜਾ ਬਾਦਸ਼ਾਹ ਰਿਹਾ ਹੈ, ਪਰ ੲਿਸ ਤੋ ਇਲਾਵਾ ਗੁਰੂ ਦੇ ਸਿੱਖ ਵਾਸਤੇ ਕੋਈ ਹੋਰ ਜਗਾ ਨਹੀ ਹੈ,

ਔਰੰਗੇ ਅਤੇ ਜਕਰੀਆ ਖਾਨ ਦੀਆ ਔਲਾਦਾਂ ਭਾਰਤੀ ਸਰਕਾਰ ਵਲੋ ਅਜ਼ਾਦੀ ਪਸੰਦ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜ਼ਾ ਸਿੰਘ ਦੇ ਵਾਰਿਸ ਖਾਲਿਸਤਾਨ ਰੈਫਰੈਂਡਮ 2020 "ਸਿੱਖਸ ਫਾਰ ਜਸਟਿਸ"ਨੂੰ ਬੈਨ ਕਰਨ ਨੇ ਸਾਬਤ ਕਰ ਦਿੱਤਾ ਹੈ, ਕਿ ਖਾਲਿਸਤਾਨ 2020 ਰੈਫਰੈਂਡਮ ਦੀ ਟੀਮ ਪੰਜਾਬ ਦੀ ਅਜ਼ਾਦੀ ਵੱਲ ਤੇਜੀ ਨਾਲ ਸਫਲਤਾ ਨਾਲ ਵੱਧ ਰਹੀ ਹਾਂ, ਕਿੳੁ ਕਿ ਹਮੇਸ਼ਾ ਦੁੱਸ਼ਮਣ ਵਲੋ ਵਿਰੋਧ ਜਾ ਪਬੰਦੀ ੳੁਸ ਜੱਥੇਬੰਦੀ ਜਾ ਵਿਅਾਕਤੀ ਤੇ ਲਗਾਈ ਜਾਂਦੀ ਹੈ ਜੋ ਆਪਣੇ ਅਜ਼ਾਦੀ ਦੇ ਨਿਸ਼ਾਨੇ ਵੱਲ ਸੱਭ ਤੋਂ ਅੱਗੇ ਵੱਧ ਰਿਹਾ ਹੋਵੇ, ਜਾ ਜਿਸ ਤੋ ਦੁੱਸ਼ਮਣ ਖੱਤਰਾ ਜਾ ਡਰ ਮਹਿਸੂਸ ਕਰਦਾ ਹੋਵੇ ਉਸ ਦਾ ਹੀ ਵਿਰੌਧ ਜਾ ਪਬੰਦੀ ਲਗਦੀ ਹੈ,

ਅਸੀ ਭਾਰਤ ਸਰਕਾਰ ਵਲੋ "ਸਿੱਖਸ ਫਾਰ ਜਸਟਿਸ" ਤੇ ਭਾਰਤ ਵਿੱਚ ਪਬੰਦੀ ਲਗਾਉਣ ਦਾ ਵਿਰੌਧ ਅਸੀਂ "ਖਾਲਿਸਤਾਨ ਜਿੰਦਾਬਾਦ"ਦੇ ਅਕਾਸ਼ ਗੰਜਾੳੂ ਨਾਹਰੇ ਲਗਾ ਖੁੱਸ਼ੀ ਦਾ ੲਿਜ਼ਹਾਰ ਕਰਦੇ ਹਾਂ, ਅਤੇ ਇਸ ਦੇ ਨਾਲ ਅਸੀ ਅਜ਼ਾਦੀ ਪਸੰਦ ਐਡਵੌਕੇਟ ਗੁਰਪਤਵੰਤ ਸਿੰਘ ਪੰਨੂ,ਭਾਈ ਪਰਮਜੀਤ ਸਿੰਘ ਪੰਮਾ ਯੂਕੇ ਅਤੇ ਸਮੂਹ ਖਾਲਿਸਤਾਨ ਰੈਫਰੈਂਡਮ 2020 "ਸਿੱਖਸ ਫਾਰ ਜਸਟਿਿਸ" ਦੀ ਥੌੜੇ ਸਮੇ ਵਿੱਚ ਬਹੁਤੀ ਸੱਖਤ ਮਿੱਹਨਤ ਦੀ ਸ਼ਲਾਂਘਾ ਕਰਦੇ ਵੀਰ ਗੁਰਪਤਵੰਤ ਸਿੰਘ ਪੰਨੂ ਦਾ "ਗੌਲਡ ਮੈਡਲ" ਨਾਮ ਸਨਮਾਨ ਕਰਨ ਦਾ ਐਲਾਨ ਕਰਦੇ ਹੋਏ, ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਕਿ ਦੁੰਨੀਆਂ ਭਰ ਵਿੱਚ ਵਸਦੇ ਸਿੱਖਾਂ ਦੀ ਕਰੀਬ ਢਾਈ-ਤਿੰਨ ਕਰੌੜ ਦੀ ਅਬਾਦੀ ਵਿੱਚੋ ਭਾਰਤ ਨੇ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਖਾਲਿਸਤਾਨ ਰੈੌਫਰੈਂਡਮਮ 2020 ਦਾ ਪ੍ਰਚਾਰ ਕਰਨ ਵਾਲੀ ਸੰਸਥਾ "ਸਿੱਖਸ ਫਾਰ ਜਸਟਿਸ" ਨੂੰ ਭਾਰਤ ਵਿੱਚ ਬੈਨ ਕੀਤਾ ਹੈ,

ਭਾਰਤ ਸਰਕਾਰਾਂ ਅਤੇ ਏਜੰਸੀਆਂ ਦੇ ਗੋਲੇ (ਨੌਕਰ)ਅਤੇ ਬੇਅੰਤੇ ਬੁੱਚੜ ਦੇ ਮਤੇਆਂ ਪੁੱਤਰ ਕੈਪਟਨ ਅਮਰਿੰਦਰ ਸਿਹੁੰ ਨੋਟ ਕਰ ਲਵੇ, ਕੇ ਇਹੋ ਜਹੀਆਂ ਪਬੰਦੀਆਂ ਸਾਡੇ ਮਨੋਬਲ ਨੂੰ ਡੇਗ ਨਹੀ ਸਕਦੀਆਂ, ਸਗੋ ਇਹੋ ਜਹੀ ਪਬੰਦੀ ਭਾਰਤ ਸਰਕਾਰ ਦੇ ਰਾਜ-ਭਾਗ ਵਿੱਚ "ਖਾਲਿਸਤਾਨ" ਦਾ ਆਖਰੀ ਕਿਲ ਸਾਬਤ ਹੋਵੇਗਾਂ, ਇਹ ਪਬੰਦੀ ਅਜ਼ਾਦੀ ਪਸੰਦ ਸਿੱਖਾਂ ਲਈ ਟੋਨਿਕ ਦਾ ਕੰਮ ਕਰਨ ਵਿੱਚ ਉਤਸ਼ਾਹ ਪੈਦਾ ਕਰੇਗਾ,---------ਹਰਦੀਪ ਸਿੰਘ ਨਿੱਝਰ

Have something to say? Post your comment

More News News

ਦਿੱਲੀ ਕਮੇਟੀ ਵਲੋ ਨਗਰ ਕੀਰਤਨ ਵਿਚ ਬਾਬੇ ਨਾਨਕ ਦੀ ਮੁਰਤੀਰੁਪੀ ਝਾਂਕੀ ਕੱਢ ਕੇ ਮਰਿਆਦਾ ਦੀਆਂ ਧਜੀਆਂ ਉਡਾਈਆਂ ਪਾਕਿਸਤਾਨੀ ਇਸਲਾਮਿਕ ਐਡ ਕਲਚਰ ਸੈਟਰ ਡੈਨਹਾਂਗ ਵਿਖੇ ਮੁਸਲਮਾਨਾਂ ਦੇ ਆਖਰੀ ਨਬੀ ਹਜ਼ਰਤ ਮੁਹੰਮਦ ਦੀ ਯਾਦ ਵਿੱਚ ਈਦ ਮਨਾਈ ਗਈ । ਚੜਦੀ ਕਲਾ ਐਨ ਆਰ ਆਈ ਸਪੋਰਟਸ ਕਲੱਬ ਬੈਲਜ਼ੀਅਮ ਨੇ ਕਰਵਾਇਆ ਸਲਾਨਾਂ ਸਭਿਆਚਾਰਿਕ ਸਮਾਗਮ ਫੀਜ਼ੀ ਮੂਲ ਦੇ ਸਾਬਕਾ ਐਮ. ਪੀ. ਹਰਨਾਮ ਸਿੰਘ ਗੋਲੀਅਨ ਵੱਲੋਂ ਧਾਰਮਿਕ ਪੁਸਤਕ 'ਵਾਹਿਗੁਰੂ ਗੁਰਮੰਤਰ ਹੈ' ਰਿਲੀਜ਼ ਪਰਕਸ ਵੱਲੋਂ 'ਗੁਰੂ ਨਾਨਕ ਬਾਣੀ, ਸਰੋਕਾਰ ਅਤੇ ਪੈਗ਼ਾਮ' ਪੁਸਤਕ ਰਲੀਜ਼ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਟ ਕਰਨ ਹਿੱਤ 11 ਨਵੰਬਰ ਨੂੰ ਈਪਰ ਵਿਖੇ ਹੋਣਗੇ ਸਲਾਨਾਂ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਤਿ ਕਨੋਕੇ, ਬੈਲਜ਼ੀਅਮ ਵਿਖੇ ਗੁਰਮਤਿ ਸਮਾਗਮ 13 ਨਵੰਬਰ ਨੂੰ 2 ਗ੍ਰਾਮ ਹੈਰੋਇੰਨ ਚਿੱਟਾ 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ 100 ਲੀਟਰ ਲਾਹਣ ਅਤੇ 253 ਬੋਤਲਾਂ ਸ਼ਰਾਬ ਦੀ ਬਰਾਮਦਗੀ ਗਾਇਕਾਂ ਰਿੰਪੀ ਦਾ ਧਾਰਮਿਕ ਗੀਤ "ਖੁਸੀਆ ਲਿਆਵੀ ਬਾਬਾ ਨਾਨਕਾ" ਰਿਲੀਜ਼ ਕੀਤਾ ਗਿਆ ਖਨਾਲ ਕਲਾਂ ਸਕੂਲ ਦੀ ਮੁੱਖ ਅਧਿਆਪਕਾ ਵੱਲੋਂ ਬੱਚਿਆਂ ਨੂੰ ਬੁਨੈਣਾਂ ਵੰਡੀਆ
-
-
-