News

ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀ ਗ੍ਰਿਫਤਰ

July 11, 2019 11:47 PM

 ਹੈਰੋਇਨ ਤੇ ਨਸ਼ੀਲੀਆਂ ਗੋਲੀਆਂ ਸਮੇਤ ਚਾਰ ਵਿਅਕਤੀ ਗ੍ਰਿਫਤਰ                  

ਜਗਰਾਉ ੧੧ ਜੁਲਾਈ (ਰਛਪਾਲ ਸਿੰਘ ਸ਼ੇਰਪੁਰੀ ) ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਦੇ ਐਸ.ਐਸ .ਪੀ ਵਰਿੰਦਰ ਸਿੰਘ ਬਰਾੜ ਵੱਲੋ ਨਸ਼ਾ ਅਤੇ ਕਰਾਇਮ ਮੁਕਤ ਕਰਨ ਲਈ ਅਰੰਭ  ਕੀਤੀ ਗਈ ਵਿਸ਼ੇਸ ਮਹਿੰਮ ਦੋਰਾਨ ਰੁਪਿੰਦਰ ਕੁਮਾਰ ਭਾਰਦਵਾਜ. ਪੀ.ਪੀ ਐਸ. ਪੁਲਿਸ ਕਪਤਾਨ (ਜਾਂਚ ) ਲੁਧਿ: (ਦਿਹਤੀ )ਦੇ ਦਿਸ਼ਾ-ਨਿਰਦੇਸ਼ਾ ਅੁਨਸਾਰ  ਥਾਣਾ ਸਿਟੀ  ਜਗਰਾaੇ ਦੇ ਏ.ਐਸ ਆਈ ਰਘਵੀਰ ਸਿੰਘ ਨੇ ਮੁਖਬਰ ਦੇ ਅਧਾਰ ਤੇ ਗਸਤ ਦੋਰਾਨੇ ਅਜੇ ਪੁੱਤਰ ਪਰਵਿੰਦਰ ਸਿੰਘ ਵਾਸੀ ਅਜੀਤ ਨਗਰ ਰਾਏਕੋਟ ਜਗਰਾਉ ਨੂੰ ੧ ਗ੍ਰਾਮ ੬੫੦ ਮਿਲੀਗ੍ਰਾਮ ਨਸੀਲਾ ਪਦਾਰਥ ਸਮੇਤ ਗ੍ਰਿਫਤਰ ਕਰਕੇ ਮਕੱਦਮਾ ਦਰਜ ਕਰ ਲਿਆ ਹੈ। ਐਂਟੀ ਨਾਰੋਟਿਕ ਸੈਲ ਦੇ ਏ ਐਸ ਆਈ ਰੇਸ਼ਮ ਸਿੰਘ ਨੇ ਗਸਤ ਦੋਰਾਨ ਸੁਰਜੀਤ ਸਿੰਘ ਉਰਫ ਜੀਤ ਪੁੱਤਰ ਚਰਨ ਸਿੰਘ ਵਾਸੀ ਢੋਲਣ ਨੂੰ ੧੧ ਗ੍ਰਾਮ ਹੈਰੋਇਨ ਤੇ ੫੨ ਹਜਾਰ ੭੦੦ ਰੁਪਏ ਨਗਦ ਸਮੇਤ ਐਕਟਿਵਾ ਬਿਨਾਂ ਨੰਬਰ ਤੋ ਗ੍ਰਿਫਤਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ। ਇਸੇ ਤਰ੍ਰਾ ਥਾਣਾ ਸਿੱਧਵਾਂ ਬੇਟ ਤੇ ਥਾਣਾ ਹਠੂਰ ਵੱਲੋ ਸੁਪਿੰਦਰ ਉਰਫ ਕਿੰਦਾ ਪੁੱਤਰ ਅਮਰ ਸਿੰਘ ਵਾਸੀ ਲੀਲਾਂ ਮੇਘ ਸਿੰਘ ਪਾਸੋ ੩੦੦ ਨਸ਼ੀਲੀਆ ਗੋਲੀਆ ਸਮੇਤ ਮੋਟਰਸਾਈਕਲ ਨੰ:ਪੀ ਬੀ ੩੭ ਈ ੬੫੨੭ ਤੇ ਹਰਪਾਲ ਸ਼ਿੰਘ ਪੁੱਤਰ ਮਲਕੀਤ ਸਿੰਘ ਵਾਸੀ ਹਠੂਰ ਨੂੰ ਗ੍ਰਿਫਤਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।     
ਚੋਰੀ ਦੇ ਮੋਟਰ ਸਾਈਕਲ ਸਮੇਤ ੨ ਵਿਅਕਤੀ ਕਾਬੂ

ਜਗਰਾਉ ੧੧ ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਪਿਲਸ ਜਿਲਾ ਲਿਧਆਣਾ ਦਿਹਾਤੀ ਦੇ ਐਸ.ਐਸ ਪੀ ਵੱਲੋ ਨਸ਼ਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ ਐਸ ਆਈ ਪਰਮਜੀਤ ਸਿੰਘ ਚੌਕੀ ਇੰਨਚਾਰਜ ਗਾਲਿਬ ਕਲਾਂ ਨੂੰ  ਮੁਖਬਰ ਨੇ ਇਤਲਾਹ ਦਿੱਤੀ ਕਿ  ਜਸਪ੍ਰੀਤ ਸਿੰਘ ਉਰਫ ਗੁੰਨਾ ਜੋ ਕੇ ਮੋਟਰਸਾਈਕਲ ਚੋਰੀ ਕਰਦਾ ਹੈ ਤੇ ਅੱਗੇ ਲੋਕਾਂ ਨੂੰ ਵੇਚਦਾ ਹੈ ਜੋ ਅੱਜ ਵੀ ਚੋਰੀ ਦਾ ਮੋਟਰਸਾਈਕਲ ਐਚ ਐਫ ਹੀਰੋ ਡੀਲੈਕਸ ਨੰ: ਪੀ ਬੀ ੦੫ ਏ ਸੀ -੫੮੦੫ ਫਿਰੋਜਪੁਰ ਤੋ ਚੋਰੀ ਕਰਕੇ ਗਲਿਬ ਕਲਾਂ ਵੱਲ ਨੂੰ ਜਾ ਰਿਹਾ ਹੈ ਜੇਕਰ ਹੁਣੇ ਹੀ ਨਾਕਾਬੰਦੀ ਕੀਤੀ ਜਾਵੇ ਤਾਂ ਦੋਸੀ ਨੂੰ ਗ੍ਰਿਫਤਰ ਕੀਤਾ ਜਾ ਸਕਦਾ ਹੈ । ਏ ਐਸ ਆਈ ਪਰਮਜੀਤ ਸਿੰਘ ਨੇ ਮੱਟ ਚੌਂਕ ਗਾਲਿਬ ਕਲਾਂ ਵਿਖੇ ਨਾਕਾਬੰਦੀ ਕਰਕੇ ਦੋਸੀ ਜਸਪ੍ਰੀਤ ਸਿੰਘ ਉਰਫ ਗੁੰਨਾ ਪੁੱਤਰ ਸੁਖਦੇਵ ਸਿੰਘ ਵਾਸੀ ਬੀ ਐਸ ਐਫ ਕਲੋਨੀ ਪਿੰਡ ਮੱਲੇਵਾਲ ਮੋਗਾ ਰੋਡ ਫਿਰੋਜਪੁਰ ਨੂੰ ਗ੍ਰਿਫਤਰ ਕੀਤਾ ਹੈ ਇਸ ਤਰ੍ਰਾ ਸੁਖਦੇਵ ਸਿੰਘ ਉਰਫ  ਸੁਖਚੈਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੁੜੇ ਨੂੰ ਚੋਰੀ ਦੇ ੪ ਮੋਬਇਲ ਫੋਨ ਸਮੇਤ ਗ੍ਰਿਫਤਰ ਕਰਕੇ ਮੁਕੱਦਮਾ ਦਰਜ ਕਰ ਲਿਆ ਹੈ।

ਫੋਟੋ ੦੧


                     ਏ ਐਸ ਆਈ ਪਰਮਜੀਤ ਸਿੰਘ ਨੇ ਅੁਹਦਾ ਸੰਭਾਲਿਆ  

ਜਗਰਾਉ ੧੧ ਜੁਲਾਈ ( ਰਛਪਾਲ ਸਿੰਘ ਸ਼ੇਰਪੁਰੀ ) ਏ ਐਸ ਆਈ ਪਰਮਜੀਤ ਸਿੰਘ ਨੇ ਚੌਂਕੀ ਇੰਨਚਾਰਜ ਗਾਲਿਬ ਕਲਾਂ ਵਿਖੇ ਅੁਹਦਾ ਸੰਭਲਿਆ । ਏ ਐਸ ਆਈ ਪਰਮਜੀਤ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿ ਇਸ ਇਲਾਕੇ ਵਿੱਚ ਕਿਸੇ ਵੀ ਨਸ਼ਾ ਤਸਕਰ ਤੇ ਗੁਡਿਆਂ ਅਨਸਰ ਨੂੰ ਕਿਸੇ ਵੀ ਕੀਮਤ ਤੇ ਨਹੀ ਬਖਸਿਆ ਜਾਵੇਗਾ।aਹਨਾਂ ਨਸਾਂ ਤਸਕਰਾਂ ਨੂੰ ਸਖਤ ਸਬਦਾਂ ਵਿੱਚ ਚਿਤਵਨੀ ਦਿੱਤੀ ਕਿ ਜਾਂ ਨਸ਼ਾ ਤਸਕਰ  ਨਸਾਂ ਵੇਚਣਾ ਬੰਦ ਕਰ ਦੇਣ ਜਾਂ ਫਿਰ ਉਹ ਇਹ ਇਲਾਕਾ ਸਡ ਕੇ ਚਲੇ ਜਾਣ।aਹਨਾਂ ਅੱਗੇ ਕਿਹਾ ਕਿ ਜੇਕਰ ਪਿੰਡਾਂ ਦੀਆ ਪੰਚਇਤਾਂ ਤੇ ਪਬਲਿਕ ਪੁਲਿਸ ਸ਼ਾਥ ਦੇਵੇਗੀ ਤਾਂ ਨਸਾ ਤਸਕਰਾ ਨੂੰ ਬੁਹਤ ਜਲਦ ਫੜ ਕੇ ਜੇਲਾਂ ਵਿੱਚ ਸੁੱਟਿਆ ਜਾਵੇਗਾ ।

Have something to say? Post your comment

More News News

ਸਾਕਾ (ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ) ਵੱਲੋ ਕਰਵਾਈ ਗਈ 130 ਮੀਲ ਲੰਬੀ ਚੈਰਿਟੀ ਬਾਈਕ ਰਾਈਡ ਬਰਮਿੰਘਮ ਤੋਂ ਚੱਲਕੇ ਅੱਜ ਸਾਊਥਾਲ ਪਾਰਕ ਵਿੱਖੇ ਸਮਾਪਤ ਹੋਈ Sonia Mann to mark her Bollywood debut with ‘Happy Hardy and Heer’ with Himesh Reshammiya "ਰੁੱਖ ਲਗਾਓ ਵੰਸ਼ ਬਚਾਓ "ਮੁਹਿੰਮ ਪਿੰਡ ਦੀਆਂ ਸੱਥਾਂ 'ਚ ਵੀ ਪੁੱਜੀ ਮੁਹਿੰਮ ਦੇ ਦੂਜੇ ਪੜਾਅ ਨੂੰ ਲੈ ਵਾਤਾਵਰਣ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ ਇਟਲੀ 'ਚ ਜਾਗਰਣ 3 ਨੂੰ, ਸਤਵਿੰਦਰ ਬੁੱਗਾ ਕਰਨਗੇ ਮਹਾਮਾਈ ਦਾ ਗੁਣਗਾਨ Fury in the villagers by cutting banyan trees ਐੱਮ ਐਲ ਏ ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਮੀਂਹ ਨਾਲ ਪ੍ਰਭਾਵਿਤ ਫ਼ਸਲਾ ਦਾ ਲਿਆ ਜਾਇਜਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਵਿਖੇ ਕਰਵਾਏ ਬਲਾਕ ਵਿੱਦਿਅਕ ਮੁਕਾਬਲੇ , ਬੱਚਿਆਂ ਨੂੰ ਕੀਤਾ ਸਨਮਾਨਿਤ ਲੇਬਰ ਪਾਰਟੀ ਨੇ ਸ. ਖੜਗ ਸਿੰਘ ਨੂੰ ਹੌਵਿਕ ਲੋਕਲ ਬੋਰਡ ਮੈਂਬਰ ਲਈ ਆਪਣਾ ਉਮੀਦਵਾਰ ਐਲਾਨਿਆ ਅੰਮ੍ਰਿਤਸਰ ਉਤਰੀ ਸਾਂਝ ਕੇਂਦਰ ਦੇ ਪੁਲਿਸ ਮੁਲਾਜ਼ਮਾਂ ਨੇ ਲਗਾਏ ਪੌਦੇ
-
-
-