Thursday, December 12, 2019
FOLLOW US ON

Poem

ਹਰ ਕੋਈ ਕਰਦਾ ਪੈਸਾ ਪੈਸਾ/ਸੁਖਚੈਨ ਸਿੰਘ

July 15, 2019 09:40 PM
ਹਰ ਕੋਈ ਕਰਦਾ ਪੈਸਾ ਪੈਸਾ
ਹਮ ਬੀ ਬਣਜੇ ਨੇਤਾ ਜੈਸਾ
ਆਇਆ ਏ ਜ਼ਮਾਨਾ ਕੈਸਾ
ਭਾਲਦਾ ਫਿਰੇ ਬੰਦਾਂ ਕੈਸ਼ ਆ
ਆਪਾ ਤਾਂ ਕਹੇ ਕਰਨੀ ਐਸ਼ ਆ
ਆਪਣੀ ਤਾਂ ੲਿਹੋ ਫਰਮਾਇਸ ਆ
ਸਭ ਦੀ ਹੁੰਦੀ ਇਹੀ ਬਹਿਸ ਆ
ਘਰ 2 ਦੇ ਵਿੱਚ ਪਿਆ ਕਲੇਸ ਆ
ਨਵਾਂ ਸੀਨ ਰੋਜ਼ ਹੁੰਦਾ ਪੇਸ਼ ਆ
ਭਾਵੇਂ ਦੇਸ ਭਾਵੇਂ ਪ੍ਰਦੇਸ਼ ਆ
ਸੁਖਚੈਨ, ਲਾਈ ਪੂਰੀ ਰੇਸ਼ ਆ
ਇਹੀ ਦੇਸ ਤੇ ਇਹੀ ਭੇਸ ਆ
ਮੇਰੇ ਮਨ ਨੂੰ ਪਹੁੰਚੀ ਠੇਸ ਆ
ਕਿਸੇ ਨੂੰ ਕੀ ਉਪਦੇਸ਼ ਆ
ਹਰ ਥਾਂ ਚੱਲੇ ਇਹੀ ਕਲੇਸ ਆ
ਸੁਖਚੈਨ ਸਿੰਘ, ਠੱਠੀ ਭਾਈ , (uae)
Have something to say? Post your comment