Saturday, December 14, 2019
FOLLOW US ON
BREAKING NEWS
ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਰਮਨ ਸਰਕਾਰ ਦਾ ਧੰਨਵਾਦ ਅਤੇ ਬਰਤਾਨਵੀ ਸਰਕਾਰ ਨੂੰ ਸਿੱਖਾਂ ਦੇ ਜਸੂਸ ਫੜਨ ਦੀ ਅਪੀਲਲੱਗੀ ਅੱਗ ਪੰਜਾਬ ਦੇ ਪਾਣੀਆਂ ਨੂੰ, ਪਾਣੀ ਦਾ ਮਾਲਕ ਪੰਜਾਬ, ਫ਼ੈਸਲਾ ਕਰੇ ਕੇਂਦਰ ਸਰਕਾਰ, ਮੌਜਾਂ ਲੁੱਟੇ ਹਰਿਆਣਾ ਤੇ ਰਾਜਸਥਾਨ -- ਰਣਜੀਤ ਸਿੰਘ ਦਮਦਮੀ ਟਕਸਾਲ ਨਾਗਰਿਕਤਾ ਬਿੱਲ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਉੱਪਰ ਹੋਇਆਂ ਲਾਠੀਚਾਰਜ ਅਤੇ ਪੁਲਿਸ ਨੇ ਸਿੱਟੇ ਅੱਥਰੂ ਗੈਸ ਦੇ ਗੋਲੇਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਵੱਲੋ ਤੇਜ਼ਾਬ ਅਟੈਕ ਪੀੜਤਾਂ ਲਈ ਨੌਕਰੀ ਲੱਭਣ ਦਾ ਕੀਤਾ ਵਾਅਦਾਰਿਫਰੈਂਡਮ ਪ੍ਰਾਈਵੇਟ ਤੌਰ ਤੇ ਪੰਜਾਬ ਨੂੰ ਮੌਜੂਦਾ ਹਕੂਮਤ ਤੋਂ ਮੁਕਤ ਕਰਾਉਣ ਲਈ ਕਰਵਾਇਆ ਜਾਵੇਗਾਫਿਨਲੈਂਡ 'ਚ ਪੰਜਾਬੀ ਮੂਲ ਦਾ ਲੜਕਾ ਤੇਜਵੰਤ ਸਿੰਘ ਯੂਥ ਕੌਸਲ ਲਈ ਉਮੀਦਵਾਰ ਚੁਣਿਆ ਗਿਆ

News

ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ

July 21, 2019 09:00 PM

ਲਗਾਤਾਰ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਕਈ ਥਾਵਾਂ 'ਤੇ ਖੜ੍ਹਾ ਹੋ ਗਿਆ ਸੀ ਪਾਣੀ

ਅੰਡਰ ਬਰਿੱਜ ਵਿੱਚੋਂ ਪਾਣੀ ਕੱਢ ਕੇ ਆਉਣ-ਜਾਣ ਦਾ ਖੋਲ੍ਹਿਆ ਰਸਤਾ

ਮਾਨਸਾ, 21 ਜੁਲਾਈ (ਤਰਸੇਮ ਸਿੰਘ ਫਰੰਡ ) : ਪਿਛਲੇ ਦਿਨੀਂ ਮਾਨਸਾ ਵਿਖੇ ਹੋਈ ਲਗਾਤਾਰ ਭਾਰੀ ਬਰਸਾਤ ਕਾਰਨ ਕਈ ਥਾਵਾਂ 'ਤੇ ਪਾਣੀ ਭਰ ਗਿਆ ਸੀ, ਜਿਨ੍ਹਾਂ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਪੇਸ਼ ਆ ਰਹੀਆਂ ਸਨ।ਲੋਕਾਂ ਨੂੰ ਇਨ੍ਹਾਂ ਦਿੱਕਤਾਂ ਤੋਂ ਰਾਹਤ ਦਿਵਾਉਣ ਲਈ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀਆਂ ਹਦਾਇਤਾਂ ਅਨੁਸਾਰ ਅਤੇ ਪ੍ਰਧਾਨ ਨਗਰ ਕੌਂਸਲ ਮਾਨਸਾ ਸ਼੍ਰੀ ਮਨਦੀਪ ਸਿੰਘ ਗੋਰਾ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਟੀਮ ਵੱਲੋਂ ਵੱਖ-ਵੱਖ ਥਾਵਾਂ 'ਤੇ ਪੰਪ ਲਗਵਾ ਕੇ ਪਾਣੀ ਕੱਢਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਨਗਰ ਕੌਂਸਲ ਸ਼੍ਰੀ ਮਨਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਪਾਣੀ ਦੀ ਜ਼ਿਆਦਾ ਦਿੱਕਤ ਸੀ ਜਿਵੇਂ ਵੀਰ ਨਗਰ ਮੁਹੱਲਾ, ਭੱਠਾ ਬਸਤੀ, ਅੰਡਰ ਬਰਿੱਜ ਆਦਿ ਥਾਵਾਂ ਤੋਂ ਪਾਣੀ ਕੱਢਵਾ ਦਿੱਤਾ ਗਿਆ ਹੈ ਅਤੇ ਜੋ ਥੋੜੀ-ਬਹੁਤ ਸਮੱਸਿਆ ਸੀਵਰੇਜ਼ ਦੀ ਆ ਰਹੀ ਹੈ, ਉਸ ਸਬੰਧੀ ਸੀਵਰੇਜ਼ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਅਤੇ ਜਲਦ ਹੀ ਇਸ ਦਿੱਕਤ ਨੂੰ ਵੀ ਦੂਰ ਕਰ ਦਿੱਤਾ ਜਾਵੇਗਾ। 
ਉਨ੍ਹਾਂ ਦੱਸਿਆ ਕਿ ਅੰਡਰ ਬਰਿੱਜ ਵਿਖੇ 2 ਪੰਪ ਲਗਵਾ ਕੇ ਪਾਣੀ ਕੱਢਵਾ ਦਿੱਤਾ ਗਿਆ ਹੈ ਅਤੇ ਆਮ ਜਨਤਾ ਲਈ ਇਸਨੂੰ ਆਉਣ-ਜਾਣ ਲਈ ਖੋਲ੍ਹ ਵੀ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਭਾਰੀ ਬਰਸਾਤ ਕਾਰਨ ਖੜ੍ਹੇ ਪਾਣੀ ਨੂੰ ਨਗਰ ਕੌਂਸਲ ਦੀ ਟੀਮ ਵੱਲੋਂ ਕੜੀ ਮਿਹਨਤ ਨਾਲ ਪੰਪਾਂ ਰਾਹੀਂ ਕੱਢਵਾ ਦਿੱਤਾ ਗਿਆ ਹੈ। ਇਸ ਮੌਕੇ ਜੇ.ਈ. ਸ਼੍ਰੀ ਮੇਜਰ ਸਿੰਘ, ਜੇ.ਈ. ਸ਼੍ਰੀ ਕੁਲਵੰਤ ਸਿੰਘ, ਐਮ.ਸੀ. ਸ਼੍ਰੀ ਯੁਵਰਾਜ ਸਿੰਘ ਰਾਜੂ ਦਰਾਕਾ ਅਤੇ ਸ਼੍ਰੀ ਮੱਘਰ ਸਿੰਘ ਮੌਜੂਦ ਸਨ।  

Have something to say? Post your comment

More News News

एप्लास्टिक एनीमिया के मरीज को बोन मैरो ट्रांसप्लांट सर्जरी से मिला नया जीवन “ਨੌਸ਼ਹਿਰਾ ਦਾ ਸ਼ੇਰ” ਬ੍ਰਿਗੇਡੀਅਰ ਮੁਹੰਮਦ ਉਸਮਾਨ ----- ਇੰ. ਹਰਦੀਪ ਸਿੰਘ ਚੁੰਬਰ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਰਮਨ ਸਰਕਾਰ ਦਾ ਧੰਨਵਾਦ ਅਤੇ ਬਰਤਾਨਵੀ ਸਰਕਾਰ ਨੂੰ ਸਿੱਖਾਂ ਦੇ ਜਸੂਸ ਫੜਨ ਦੀ ਅਪੀਲ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਫਰੈਂਕਫੋਰਟ ਅਦਾਲਤ ਅਤੇ ਜਰਮਨ ਇਜੰਸੀਆਂ ਦੀ ਸ਼ਲਾਘਾ ਫਿਨਲੈਂਡ ਦੇ ਗੁਰੂਦਵਾਰਾ ਸਾਹਿਬ ਵਾਨਤਾ ਦੀ ਨਵੀਂ ਇਮਾਰਤ ਦੀ ਮੁਰਮੰਤ ਦਾ ਕੰਮ ਲੱਗਭਗ ਮੁਕੰਮਲ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਾਲ ਮੇਲੇ ਅਜੋਕੇ ਸਮੇਂ ਦੀ ਲੋੜ੍ਹ--- ਲੱਗੀ ਅੱਗ ਪੰਜਾਬ ਦੇ ਪਾਣੀਆਂ ਨੂੰ, ਪਾਣੀ ਦਾ ਮਾਲਕ ਪੰਜਾਬ, ਫ਼ੈਸਲਾ ਕਰੇ ਕੇਂਦਰ ਸਰਕਾਰ, ਮੌਜਾਂ ਲੁੱਟੇ ਹਰਿਆਣਾ ਤੇ ਰਾਜਸਥਾਨ -- ਰਣਜੀਤ ਸਿੰਘ ਦਮਦਮੀ ਟਕਸਾਲ ਨਾਗਰਿਕਤਾ ਬਿੱਲ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਜਾਮੀਆ ਮਿਲਿਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਉੱਪਰ ਹੋਇਆਂ ਲਾਠੀਚਾਰਜ ਅਤੇ ਪੁਲਿਸ ਨੇ ਸਿੱਟੇ ਅੱਥਰੂ ਗੈਸ ਦੇ ਗੋਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਰਟੀਫਿਕੇਟ ਵੰਡ ਸਮਾਰੋਹ ਸਰਕਾਰੀ ਹਾਈ ਸਕੂਲ ਕਰਹਾਲੀ ਵਿਖੇ ਮਾਪੇ ਅਧਿਆਪਕ ਮਿਲਣੀ ਆਯੋਜਿਤ
-
-
-