Article

ਅਭੁੱਲ ਯਾਦਾਂ :: ਸੁਖਚੈਨ ਸਿੰਘ ,ਠੱਠੀ ਭਾਈ, (ਯੂ ਏ ਈ)

July 26, 2019 01:02 AM

ਆਓ ਅੱਜ ਸਾਂਝ ਪਾਈਏ ਸਾਡੀਆ ਅਲੋਪ ਹੋ ਰਹੀਆ ਯਾਦਾਂ ਬਾਰੇ, ਜਦੋਂ ਮੋਬਾਇਲ ਫੌਨ ਸਾਡੀ ਜਿੰਦਗੀ ਵਿੱਚ ਨਹੀਂ ਆਇਆ ਸੀ ਤਾ ਲੋਕ ਬੜੇ ਸੌਖੇ ਤੇ ਸਾਂਤ ਸਨ , ਕਿਓ ਕੇ ਪਹਿਲਾ ਪਹਿਲ ਸਾਡੇ ਘਰਾ ਅੰਦਰ ਸਿਰਫ ਵਿਰਲੇ ਵਿਰਲੇ ਲਾਈਨ ਵਾਲੇ ਰਸੀਵਰ ਫੌਨ ਸਨ ,ਹਰ ਇੱਕ ਆਉਣ ਜਾਣ ਵਾਲਾ ਹਰ ਵਿਆਕਤੀ ਸੱਚ ਬੋਲਦਾ, ਘਰ ਵਾਲੇ ਨੰਬਰ ਤੋਂ ਹੀ ਪਤਾ ਲੱਗ ਜਾਦਾ ਸੀ ਕੇ ਆਉਣ ਵਾਲਾ ਰਾਹੀ ਆਪਣੇ ਘਰ ਦੇ ਨੰਬਰ ਤੋਂ ਫੌਨ ਮਿਲਾ ਕੇ ਆਪਣੇ ਬਾਰੇ ਸਹੀ ਜਾਣਕਾਰੀ ਦੇ ਦੇਦਾ,

ਇਸ ਨਾਲ ਅਗਲੇ ਪਰਿਵਾਰ ਨੂੰ ਬੇਸਵਰੀ ਨਾਲ ਇੰਤਜਾਰ ਰਹਿੰਦਾ,
ਜਿਸ ਘਰ ਵਿੱਚ ਫੌਨ ਨਹੀਂ ਸੀ ,ਉਹ ਆਪਣੇ ਪਿੰਡ ਜਾ ਸ਼ਹਿਰ ਵਿੱਚ ਬਣੇ ਪੀ ਸੀ ਓ ਤੋਂ ਫੌਨ ਕਰਦਾ ਤਾ ਕੇ ਆਉਣ ਵਾਲੇ ਵਿਆਕਤੀ ਦਾ ਰਿਸਤੇਦਾਰ ਤੇ ਮਿੱਤਰਾ ਆਦਿ ਨੂੰ ਪਤਾ ਲੱਗ ਜਾਦਾ । ਪੀ ਸੀ ਓ ਤੋਂ ਫੌਨ ਕਰਨ ਬਹਾਨੇ  ਨਿਕਲੇ  ਵਿਆਕਤੀ ਦਾ ਕਾਫੀ ਫਾਇਦਾ ਹੁੰਦਾ ,ਇੱਕ ਤਾਂ ਚੱਲ ਕੇ ਜਾਣ ਨਾਲ ਸੈਰ ਹੋ ਜਾਦੀ ,ਦੂਜਾ ਰਸਤੇ ਜਾ ਗਲੀ ਮਹੁੱਲੇ ਵਿੱਚ ਆਪਣੇ ਦੋਸਤਾ ਮਿੱਤਰਾ ਨੂੰ ਮਿਲ ਜਾਦਾ ਜਿੰਨਾ ਨਾਲ ਜਿੰਦਗੀ ਦੇ ਕਈ ਦੁੱਖ ਸੁੱਖ ਸਾਂਝੇ ਕਰ ਲੈਦਾ ਤੇ ਉਦਾਸ ਮਨ ਦੀਆ ਦੁਖਾਂਤ ਗੱਲਾ ਭੁਲਾ ਕੇ ਸਾਂਤ ,ਖੁਸ ਹੋ ਜਾਦਾ । ਪਰ ਅੱਜ ਕੱਲ ਆਏ ਮੋਬਾਇਲ ਫੌਨ ਨੇ ਸਭ ਕੁਝ ਖਤਮ ਕਰ ਕੇ ਰੱਖ ਦਿੱਤਾ ਤੇ ਟੈਲੀਫੌਨ ਦੀਆ ਤਾਰਾ ਕੱਲੀਆ ਖੰਭਿਆ ਤੇ ਲਟਕ ਦੀਆ ਰਹਿ ਗਈਆ ,ਗੇਟਾ ਤੇ ਐਸ ਟੀ ਡੀ ,ਪੀ ਸੀ ਓ ,ਲਿਖਿਆ ਰਹਿ ਗਿਆ।
ਸੁਖਚੈਨ ਸਿੰਘ ,ਠੱਠੀ ਭਾਈ, (ਯੂ ਏ ਈ)
00971527632924
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-