Thursday, December 12, 2019
FOLLOW US ON

News

ਦੂਰਦਰਸ਼ਨ ਚੰਡੀਗੜੵ ਵੱਲੋਂ ਸੂਫ਼ੀ ਗਾਇਕਾ ਰਜ਼ਾ ਹੀਰ ਦਾ 'ਇੱਕ ਮੁਲਾਕਾਤ' ਦਾ ਇੰਟਰਵਿਊ ਰਿਕਾਰਡ ਕੀਤਾ

August 06, 2019 10:00 PM

ਦੂਰਦਰਸ਼ਨ ਚੰਡੀਗੜੵ ਵੱਲੋਂ  ਸੂਫ਼ੀ ਗਾਇਕਾ ਰਜ਼ਾ ਹੀਰ ਦਾ  'ਇੱਕ ਮੁਲਾਕਾਤ' ਦਾ ਇੰਟਰਵਿਊ ਰਿਕਾਰਡ ਕੀਤਾ

  ਮਾਨਸਾ 06,ਜੁਲਾਈ ( ਬਿਕਰਮ ਸਿੰਘ ਵਿੱਕੀ)-  ਸੰਗੀਤਕ ਖ਼ੇਤਰ ਵਿੱਚ ਆਪਣੇ ਸਿੰਗਲ ਟਰੈਂਕ ਗੀਤ "ਖੜਕ ਪਈ" ਮੁਹਾਲੀ"  ਤੇ ਹਰਜੀਤ ਹਰਮਨ ਦੀ ਪੰਜਾਬੀ ਫ਼ਿਲਮ "ਕੁੜਮਾਈਆਂ"  ਵਿੱਚ ਗਾਇਆਂ  ਪਲੇਅ ਬੈਕ ਗੀਤ "ਤੇਰੇ ਬਾਰੇ ਮੈਂ ਜਦ ਸੋਚਾ" ਨਾਲ ਵੱਖਰੀ ਪਹਿਚਾਣ ਬਣਾਉਣ ਵਾਲੀ ਸੁਰੀਲੀ ਤੇ ਸੂਫ਼ੀ ਗਾਇਕਾ ਰਜ਼ਾ ਹੀਰ ਦਾ ਕੱਲ ਦੂਰਦਰਸ਼ਨ ਚੰਡੀਗੜੵ ਵੱਲੋਂ ਲਾਇਵ ਪੑੋਗਰਾਮ 'ਇੱਕ ਮੁਲਾਕਾਤ' ਰਿਕਾਰਡ ਕੀਤਾ ਗਿਆ ਜੋ ਕੱਲ ਸਾਮੀ 4:15 ਤੇ ਡੀ ਡੀ ਪੰਜਾਬੀ ਚੈਨਲ ਤੇ ਪੑੋਗਰਾਮ ਦਾ ਟੈਲੀਕਾਸਟ ਵੀ ਕੀਤਾ ਗਿਆ  ਦੂਰਦਰਸ਼ਨ ਦੇ ਯੂਟਿਊਬ ਚੈਨਲ ਤੇ ਵੀ ਇਹ ਮੁਲਾਕਾਤ ਸਾਂਝੀ ਕੀਤੀ ਗਈ ,ਇਸ ਮੁਲਾਕਾਤ ਵਿੱਚ ਐਂਕਰ ਅਵਰਿੰਦਰ ਕੌਰ ਵੱਲੋਂ ਰਜ਼ਾ ਦੇ ਸੰਗੀਤਕ ਸਫ਼ਰ ਬਾਰੇ ਗੱਲਾਂ ਬਾਤਾ ਕੀਤੀਆ ਗਈਆ । ਇਸ ਮੌਕੇ ਉਹਨਾਂੵ ਨਾਲ  ,ਰਾਜਿੰਦਰ ਰਿੰਕੂ ਜੀ ਨੇ ਕਿਹਾ ਕਿ  ਅਗਲੇ ਦਿਨਾਂ ਵਿੱਚ ਰਜ਼ਾ ਦੇ ਨਵੇ ਸਿੰਗਲ ਟਰੈਕ ਗੀਤ ਵੱਡੇ ਪੱਧਰ ਤੇ ਰਿਲੀਜ਼ ਕੀਤੇ ਜਾ ਰਹੇ ਹਨ ਤੇ ਵੱਖ ਵੱਖ ਪੰਜਾਬੀ ਹਿੰਦੀ ਫਿਲਮਾਂ ਵਿੱਚ ਰਜ਼ਾ ਦੇ ਗੀਤ ਗੂਜਣਗੇ।

Have something to say? Post your comment

More News News

ਇੱਕ ਰੂਹ _ ਪਤੀ ਪਤਨੀ /ਸੁਖਪਾਲ ਸਿੰਘ ਗਿੱਲ ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ ਸਕੂਲ ਮੁਖੀਆਂ ਦਾ ਮੁੱਖ ਟੀਚਾ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਸਮਾਰਟ ਸਕੂਲ ਹੋਵੇ - ਸਿੱਖਿਆ ਸਕੱਤਰ ਰਾਸ਼ਟਰੀ ਦਲਿਤ ਸਾਹਿਤ ਅਕਾਦਮੀ ਵੱਲੋਂ ਕੁਲਵੰਤ ਸਰੋਤਾ ਬਰੀਵਾਲਾ ਨੂੰ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਬਾਦਸ਼ਾਹ ਦੇ ਗੀਤ 'ਕਮਾਲ' ਨੇ ਕੀਤਾ ਕਮਾਲ ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ 33 ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਸੁਪਰਸਟਾਰ ਖਿਡਾਰੀਆਂ ਦਾ ਦੇਖਣ ਨੂੰ ਮਿਲੇਗਾ ਜਲਵਾ - ਖੇਡਾਂ ਕੱਲ ਤੋਂ ਸ਼ੁਰੂ ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ The annual event was organized at the government school in Wadala Johal. ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ
-
-
-