Article

ਪ੍ਰਦੇਸੀ ਵੀਰਾਂ ਨੂੰ ਸਮਰਪਿਤ ਗਾਇਕਾ ਰਮਜ਼ਾਨਾ ਹੀਰ ਦਾ ਗੀਤ "ਮਾਂ ਦਾ ਦਰਦ" ਰਿਲੀਜ਼.

August 07, 2019 03:48 PM
ਪ੍ਰਦੇਸੀ ਵੀਰਾਂ ਨੂੰ ਸਮਰਪਿਤ ਗਾਇਕਾ ਰਮਜ਼ਾਨਾ ਹੀਰ ਦਾ ਗੀਤ "ਮਾਂ ਦਾ ਦਰਦ" ਰਿਲੀਜ਼. 
 
ਪੰਜਾਬੀ ਗਾਇਕਾ ਰਮਜ਼ਾਨਾ ਹੀਰ ਨੇ ਆਪਣੀ ਮਾਂ ਦੇ ਹੱਥੋਂ ਗੀਤ ਨੂੰ ਰਿਲੀਜ਼ ਕਰਵਾਇਆ ਹੈ ਇਹ ਗੀਤ ਉਨ੍ਹਾਂ ਵੀਰਾਂ ਲਈ  ਹੈ  ਜੋ ਪ੍ਰਦੇਸਾਂ ਵਿੱਚ ਆਪਣੇ ਮਾਪਿਆਂ ਤੋਂ ਘਰ, ਪਿੰਡ ਅਤੇ  ਸ਼ਹਿਰ ਤੋਂ ਦੂਰ ਬੈਠੇ  ਹੈ ਭਾਵੇਂ ਅਜੱ ਦੇ  ਸਮੇਂ ਵਿੱਚ ਫੋਨ ਇੰਟਰਨੈੱਟ ਸਬ ਕੁਝ ਹੈ ਘਰ ਬੈਠੇ ਹੀ  ਪ੍ਰਦੇਸਾਂ  ਵਿੱਚ  ਗਲਾਂ ਕਰ ਸੱਕਦੇ ਹੈ ,ਲਾਈਵ ਦੇਖ ਸਕਦੇ ਹਾਂ ਪਰ ਫਿਰ ਵੀ  ਮਾਵਾਂ ਦੇ  ਦਿੱਲ ਨੂੰ ਠੰਢ ਤਾਂ   ਪੁੱਤਾਂ ਨੂੰ  ਗਲ ਲਾ ਕੇ ਹੀ  ਪੈਂਦੀ ਹੈ ਬਹੁਤ ਵਧੀਆ ਗੀਤ ਹੈ ਮਾਂ ਦਾ ਦਰਦ 
 
 ਪੰਜਾਬੀ ਗਾਇਕਾ ਰਮਜ਼ਾਨਾ ਹੀਰ ਦਾ ਸਿੰਗਲ ਟਰੈਕ "ਮਾਂ ਦਾ ਦਰਦ" ਬੀਤੇ ਦਿਨੀਂ  ਸਰਦਾਰ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦੇ ਹੋਏ ਸ਼ਹੀਦਾਂ ਦੀ ਧਰਤੀ "ਖਟਕੜ ਕਲਾਂ" ਵਿਖੇ ਰਿਲੀਜ਼ ਕੀਤਾ ਗਿਆ  ਹੈ ,ਸਰਦਾਰ ਗੁਰਪ੍ਰੀਤ ਸਿੰਘ ਸੋਹਲ ਦੇ ਇਸ ਪ੍ਰੋਜੈਕਟ ਨੂੰ ਗੁੱਗੂ ਰਿਕਾਰਡਸ ਅਤੇ ਗਗਨਦੀਪ ਗਰਚਾ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ,ਇਸ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਅਮਦਾਦ ਅਲੀ ਨੇ ਤਿਆਰ ਕੀਤਾ ਅਤੇ ਇਸ ਗੀਤ ਨੂੰ ਲੇਖਕ ਸੋਹਲ ਆਠੋਲ੍ਹੇ ਵਾਲੇ ਨੇ ਲਿਖਿਆ ਹੈ,ਗਰਚਾ ਮਿਊਜ਼ਿਕ ਇੰਸਟੀਚਿਊਟ ਦੇ ਸਹਿਯੋਗ ਨਾਲ ਤਿਆਰ ਹੋਇਆ ਹੈ  ਸਮਾਗਮ ਮੌਕੇ ਰਮਜ਼ਾਨਾ ਹੀਰ ਦੇ ਉਸਤਾਦ ਸ਼੍ਰੀ ਜੋਗਾ ਸਿੰਘ ਗਰਚਾ ਨੇ ਕਿਹਾ ਕਿ ਅਜਿਹੇ ਪਰਿਵਾਰਿਕ ਗੀਤ ਸਮਾਜ ਚ' ਫੈਲੇ ਲੱਚਰਤਾ ਦੇ ਕੁੜੇ ਨੂੰ ਸਾਫ ਕਰਨ ਚ' ਅਹਿਮ ਰੋਲ ਅਦਾ ਕਰਨਗੇ ਅਤੇ ਸਮਾਜ ਨੂੰ ਵਧੀਆ ਸੇਧ ਪ੍ਰਦਾਨ ਕਰਕੇ ਸੱਭਿਅਕ ਸਮਾਜ ਦੀ ਸਿਰਜਣਾ ਕਰਨਗੇ,ਇਸ ਮੌਕੇ ਡਾਇਰੈਕਟਰ ਗਗਨਦੀਪ ਗਰਚਾ,ਗਾਇਕ ਸੰਨੀ ਮੋਰਾਂਵਾਲੀ,ਗਾਇਕ ਸੁਖਵਿੰਦਰ ਸੁਖੀ,ਸੰਗੀਤ ਅਧਿਆਪਕ ਮੁਕੇਸ਼ ਸਿੱਧੂ,ਸੁਖਵਿੰਦਰ ਕੌਰ,ਰੋਹਿਤ ਬਾਹਰੀ ਆਦਿ ਹਾਜ਼ਰ ਸਨ ।
 
 
ਅਰਵਿੰਦਰ ਕੌਰ ਸੰਧੂ 
ਸਿਰਸਾ ਹਰਿਆਣਾ
Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-