Saturday, January 18, 2020
FOLLOW US ON
BREAKING NEWS
ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂਦਿੱਲੀ ਸਿੱਖ ਕਤਲੇਆਮ ਮਾਮਲੇ ਵਿਚ ਨਿਆਂ ਪਾਲਿਕਾ ਅਤੇ ਪੁਲਿਸ ਦੀ ਦੁਰਵਰਤੋਂ ਹੋਈ: ਜਸਟਿਸ ਢੀਗਰਾਂ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵ ਉੱਚਤਾ ਦੀ ਬਹਾਲੀ ਜਰੂਰੀ-ਪੰਥਕ ਜਥੇਬੰਦੀਆਂ ਯੂ,ਕੇਪਵਿੱਤਰ ਗੁਰਬਾਣੀ ਤੇ ਕਿਸੇ ਅਦਾਰੇ ਦਾ ਏਕਾ ਅਧਿਕਾਰ ਨਹੀਂ ਹੋ ਸਕਦਾ -ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸਨਜ਼ ਯੂ,ਕੇ20 ਦੇਸ਼ਾਂ ਵਿੱਚ 2020 ਰੈਫਰੈਂਡਮ ਲਈ ਵੋਟਾਂ ਦੀ ਰਜਿਸ਼ਟ੍ਰੇਸ਼ਨ ਕੈਂਪ ਚੱਲ ਰਹੇ ਹੋਣ ਕਾਰਨ ਭਾਰਤੀ ਏਜੰਸੀਆਂ ਦੇ ਵਿਕਾਉ ਮੀਡੀਏ ਦਾ ਤੱੜਫਣਾ ਜਰੂਰੀ ਹੈ - ਪਰਮਜੀਤ ਸਿੰਘ ਪੰਮਾਪੀਟੀਸੀ ਚੈਨਲ ਦੇ ਦਰਬਾਰ ਸਾਹਿਬ ਪ੍ਰਸਾਰਣ ਦਾ ਅਜਾਰੇਦਾਰੀ ਤੁਰੰਤ ਖਤਮ ਕੀਤਾ ਜਾਵੇ' ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲ ਤਖ਼ਤ ਨੂੰ ਕੀਤੀ ਅਪੀਲ ਚੈਨਲ ਤੇ ਸਿਰਫ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਏ :ਪਰਮਜੀਤ ਸਿੰਘ ਸਰਨਾ

News

ਨਹੀਂ ਰਹੀ ਮਹਿਲਾ ਨੇਤਾ ਜਿਸ ਘਰ ਦੇ ਨਾਲ ਬਾਹਰ ਵੀ ਸੰਭਾਲਿਆ

August 07, 2019 04:14 PM

 ਨਹੀਂ ਰਹੀ ਮਹਿਲਾ ਨੇਤਾ ਜਿਸ ਘਰ ਦੇ ਨਾਲ ਬਾਹਰ ਵੀ ਸੰਭਾਲਿਆ
ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਭਾਰਤ ਦੀ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਅਚਨਚੇਤ ਮੌਤ ਉਤੇ ਦੁੱਖ ਦਾ ਪ੍ਰਗਟਾਵਾ
ਔਕਲੈਂਡ 7 ਅਗਸਤ (ਹਰਜਿੰਦਰ ਸਿੰਘ ਬਸਿਆਲਾ)- ਭਾਰਤੀ ਦੀ ਸਾਬਕਾ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ (67) ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ। ਸੁਪਰੀਮ ਕੋਰਟ ਦੀ ਵਕੀਲ ਰਹੀ, ਭਾਜਪਾ ਪਾਰਟੀ ਦੀ ਸੀਨੀਅਰ ਨੇਤਾ, 25 ਸਾਲ ਦੀ ਉਮਰ ਵਿਚ ਹਰਿਆਣਾ ਦੀ ਐਮ. ਐਲ. ਏ ਅਤੇ ਮੰਤਰੀ ਬਨਣ ਵਾਲੀ ਰਾਜ ਸਭਾ ਅਤੇ ਲੋਕ ਸਭਾ ਲਈ ਕਈ ਵਾਰ ਚੁਣੀ ਗਈ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਵਿਦੇਸ਼ੀ ਵਸਦੇ ਭਾਰਤੀਆਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਸਨ। ਨਿਊਜ਼ੀਲੈਂਡ ਤੋਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਜੋ ਕਿ ਲਗਪਗ ਹਰ ਪ੍ਰਵਾਸੀ ਦਿਵਸ ਉਤੇ ਭਾਰਤ ਜਾਂਦੇ ਹਨ ਬਹੁਤ ਵਾਰ ਸੁਸ਼ਮਾ ਸਵਰਾਜ ਨੂੰ ਮਿਲੇ ਸਨ। ਉਨ੍ਹਾਂ ਨੇ ਜਨਵਰੀ 2019 ਦੇ ਵਿਚ ਹੋਏ ਪ੍ਰਵਾਸੀ ਸੰਮੇਲਨ ਦੇ ਵਿਚ ਉਨ੍ਹਾਂ ਨੂੰ ਮਿਲ ਕੇ ਐਨ. ਆਰ. ਆਈਜ਼ ਲਈ ਰਾਜ ਸਭਾ ਦੇ ਵਿਚ ਇਕ ਸੀਟ ਨਾਮਜ਼ਦ ਕਰਨ ਦਾ ਪ੍ਰਸਤਾਵ ਉਨ੍ਹਾਂ ਕੋਲ ਰੱਖਿਆ ਸੀ। ਸ੍ਰੀਮਤੀ ਸੁਸ਼ਮਾ ਸਵਰਾਜ ਨੇ ਨਿਊਜ਼ੀਲੈਂਡ ਆਉਣ ਬਾਰੇ ਵੀ ਆਪਣੀ ਦਿਲਚਸਪੀ ਵਿਖਾਈ ਹੋਈ ਸੀ ਅਤੇ ਉਹ ਆਪਣੇ ਮੰਤਰੀ ਕਾਲ ਦੌਰਾਨ ਫ੍ਰੀ ਟ੍ਰੇਡ ਸਮੇਝੌਤੇ ਨੂੰ 6“1 ਵੀ ਨੇੜਿਓ ਵੇਖ ਰਹੇ ਸਨ।  ਫਰਵਰੀ 2019 ਦੇ ਵਿਚ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਐਨ. ਐਰ. ਆਈਜ਼ ਦੇ ਵਿਆਹ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਇਕ ਨਵਾਂ ਕਾਨੂੰਨ ਵੀ ਸੰਸਦ ਦੇ ਵਿਚ ਲਿਆਂਦਾ ਸੀ ਜੋ ਕਿ 30 ਦਿਨਾਂ ਦੇ ਵਿਚ ਰਜਿਸਟ੍ਰੇਸ਼ਨ ਕਰਨ ਦਾ ਜਰੂਰੀ ਕੀਤਾ ਗਿਆ ਸੀ।
ਸ. ਕੰਵਲਜੀਤ ਸਿੰਘ ਬਖਸ਼ੀ ਨੇ ਗਹਿਰਾ ਅਫਸੋਸ ਕਰਦਿਆਂ ਦੱਸਿਆ ਕਿ ''ਸ੍ਰੀਮਤੀ ਸੁਸ਼ਮਾ ਸਵਰਾਜ ਇਕ ਬਿਹਤਰ ਨੇਤਾ, ਦੂਰ ਅੰਦੇਸ਼ੀ ਰੱਖਣ ਵਾਲੀ ਤਬੀਅਤ ਦੀ ਮਾਲਕ ਸੀ। ਉਸਨੇ ਵਿਦੇਸ਼ ਮੰਤਰਾਲੇ ਵਿਚ ਹੁੰਦਿਆਂ ਐਨ. ਆਰ. ਆਈਜ਼ ਦੇ ਮਾਮਲਿਆਂ ਨੂੰ ਬੜੀ ਸੰਜਮ ਦੇ ਨਾਲ ਨਜਿੱਠਿਆ। ਉਸਦੀ ਬੇਵਕਤੀ ਮੌਤ ਨੇ ਭਾਰਤੀ ਰਾਜਨੀਤੀ ਦੇ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪੈਦਾ ਕੀਤਾ ਹੈ। ਉਹ ਇਕ ਅਜਿਹੀ ਮਹਿਲਾ ਨੇਤਾ ਸੀ ਜਿਸ ਨੇ ਆਪਣਾ ਘਰ ਤਾਂ ਸੰਭਾਲਿਆ ਹੀ ਸੀ ਉਸਨੇ ਘਰ ਤੋਂ ਬਾਹਰ ਵਸਤੇ ਭਾਰਤੀ ਭਾਈਚਾਰੇ ਨੂੰ ਵੀ ਭਾਰਤੀ ਤੰਦਾਂ ਨਾਲ ਜੋੜਨ ਦਾ ਕੰਮ ਕੀਤਾ। ਇਸ ਦੁੱਖ ਦੀ ਘੜੀ ਮੈਂ ਸਵਰਾਜ ਪਰਿਵਾਰ ਦੇ ਨਾਲ ਗਹਿਰਾ ਦੁੱਖ ਪ੍ਰਗਟ ਕਰਦਾ ਹਾਂ।'' 

Have something to say? Post your comment

More News News

ਬੈਲਜ਼ੀਅਮ ਵਿੱਚ ਕੱਚੇ ਪੰਜਾਬੀਆਂ ਨੂੰ ਪਾਸਪੋਰਟਾਂ ਦੀਆਂ ਮੁਸਕਲਾਂ ਬਾਰੇ ਮਹਾਰਾਣੀ ਪ੍ਰਨੀਤ ਕੌਰ ਨਾਲ ਮੁਲਾਕਾਤ The sixth day of the 31st National Road Safety Week held a seminar at Shri Hargobind Public School Mallia. ਮੋਦੀ ਸਰਕਾਰ ਮਨਰੇਗਾ ਸਕੀਮ ਖਤਮ ਕਰਨ ਤੁੱਲੀ ਹੋਈ ਐ ਤੇ ਕੈਪਟਨ ਸਰਕਾਰ ? ਰਾਮੂਵਾਲੀਆ, ਤਲਵੰਡੀ, ਲਾਪਰਾਂ, ਪੀਰ ਮੁਹੰਮਦ, ਗਰਚਾ, ਚੱਕ, ਹੇਰਾਂ ਆਦਿ ਆਗੂਆਂ ਨੇ ਕੀਤੇ ਸ਼ਰਧਾ ਦੇ ਫੁੱਲ ਭੇਟ ਮਿਉਂਸਿਪਲ ਕਰਮਚਾਰੀਆਂ ਆਰਥਿਕਤਾ ਸੁਧਾਰਨ ਲਈ ਸਰਕਾਰ ਵੈੱਟ ਦੀ ਰਕਮ ਜਾਰੀ ਕਰੇ- ਸੂਬਾ ਪ੍ਰਧਾਨ ਨਿਊਜਰਸੀ ਸੂਬੇ ਦੀ ਮੋਂਟਕਲੇਅਰ ਸਟੇਟ ਯੂਨੀਵਰਸਿਟੀ ਨੇ ਪਹਿਲੇ ਸਿੱਖ ਭਾਰਤੀ ਅਮਰੀਕੀ ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ਆਨਰੇਰੀ ਡਿਗਰੀ ਪ੍ਰਦਾਨ ਕਰੇਗੀ ਗੁਰਮਤਿ ਸੇਵਾ ਲਹਿਰ ਵੱਲੋਂ ਤਿੰਨ ਰੋਜ਼ਾ ਧਰਮ ਪ੍ਰਚਾਰ ਸਮਾਗਮ ਮੇਰੀ ਬੇਟੀ ਦੀ ਮੌਤ ਨਾਲ ਮਜ਼ਾਕ ਨਾ ਕੀਤਾ ਜਾਏ ਤੇ ਫਾਂਸੀ 22 ਤਰੀਕ ਨੂੰ ਹੀ ਦਿੱਤੀ ਜਾਏ : ਆਸ਼ਾ ਦੇਵੀ ਨਿਰਭਯਾ ਦੀ ਮਾਂ The victim's family staged a Dharna outside the police post. ਬਾਦਲ ਪਰਿਵਾਰ ਨੇ ਹੁਕਮਨਾਮੇ ਅਤੇ ਸਰਬ ਸਾਂਝੀ ਗੁਰਬਾਣੀ ਤੇ ਆਪਣੇ ਪੀ ਟੀ ਸੀ ਚੈਨਲ ਦਾ ਹੱਕ ਜਮਾਕੇ ਕੀਤੀ ਇੱਕ ਹੋਰ ਬੇਅਦਬੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਰਿਵਾਰ ਵਿਰੁੱਧ ਬਣਦੀ ਕਾਰਵਾਈ ਕਰਨ- ਕੱਕੜ
-
-
-