Thursday, December 12, 2019
FOLLOW US ON

News

ਰਾਸਤਾ ਪੁੱਛਣ ਬਹਾਨੇ ਉਡਾਏ ਪੈਸੇ

August 07, 2019 04:16 PM

ਰਾਸਤਾ ਪੁੱਛਣ ਬਹਾਨੇ ਉਡਾਏ ਪੈਸੇ

ਛਾਜਲੀ 7 ਅਗਸਤ (ਕੁਲਵੰਤ ਛਾਜਲੀ) 

ਬੈਂਕ ਚੋ ਪੈਸੇ ਕੱਢਵਾ ਕੇ ਆ ਰਹੇ ਬਜੁਰਗ ਨੂੰ ਲਾਗਲੇ ਪਿੰਡ ਨੰਗਲੇ ਦਾ ਰਾਸਤਾ ਪੁੱਛਣ ਬਹਾਨੇ ਦੋ ਮੋਟਰਸਾਈਕਲ ਸਵਾਰਾਂ ਨੇ ਆਪਣੇ ਨਾਲ ਬੈਠਾ ਲਿਆ ਜਦੋਂ ਪਿੰਡ ਛਾਜਲੀ ਤੋਂ ਬਾਹਰ ਜਾ ਸੁੰਨੇ ਰਾਸਤੇ ਤੋਂ ਲੰਘਣ ਦੌਰਾਨ ਬਜੁਰਗ ਦਾ ਬਟੂਆ ਕੱਢ ਕੇ ਲੁਟੇਰੇ ਰਫੂਚੱਕਰ ਹੋ ਗਏ ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਏ ਜੋਗਿੰਦਰ ਸਿੰਘ ਪੁੱਤਰ ਗੁਜਰ ਸਿੰਘ ਵਾਸੀ ਛਾਜਲੀ ਨੇ ਦੱਸਿਆ ਕਿ 5 ਅਗਸਤ ਨੂੰ ਸਟੇਟ ਬੈਂਕ ' ਚੋਂ 3 ਕੁ ਵੱਜੇ ਜਦ ਮੈਂ 3050 ਰੁਪਏ ਕੱਢਵਾ
 ਕੇ ਆਪਣੇ ਘਰ ਨੂੰ ਰਿਹਾ ਸੀ। ਦੋ ਮੋਟਰਸਾਈਕਲ ਸਵਾਰਾਂ ਨੇ ਰਸਤਾ ਪੁੱਛਣ ਬਹਾਨੇ ਮੋਟਰਸਾਈਕਲ ਦੇ ਬੈਠਾ ਲਿਆ ਅਤੇ ਪੈਸੇ ਕੱਢ ਫਰਾਰ ਹੋ ਗਏ। ਓਹਨਾਂ ਕਿਹਾ ਕਿ ਇਸ ਲੁੱਟ ਸਬੰਧੀ ਮੈਂ ਥਾਣਾ ਛਾਜਲੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਬਜੁਰਗ ਨੇ ਆਪਣੇ ਨਾਲ ਹੋਏ ਇਸ ਧੋਖੇ ਬਾਰੇ ਦੱਸਦਿਆਂ ਹੋਰਾਂ ਲੋਕਾਂ ਨੂੰ ਵੀ ਅਜਿਹੇ ਠੱਗ ਲੋਕਾਂ ਤੋਂ ਬਚਣ ਦੀ ਅਪੀਲ ਕੀਤੀ। ਇਸ ਮੌਕੇ ਕਿਸਾਨ ਆਗੂ ਸੰਤ ਰਾਮ ਸਿੰਘ, ਕਿਸਾਨ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।
Have something to say? Post your comment

More News News

ਇੱਕ ਰੂਹ _ ਪਤੀ ਪਤਨੀ /ਸੁਖਪਾਲ ਸਿੰਘ ਗਿੱਲ ਸਰਕਾਰ ਜੀ ! ਸ਼ਰਮ ਕਰੋ ਸਰਕਾਰੀ ਕਰਮਚਾਰੀਆਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ 13 ਨੂੰ ਖਜਾਨਾਂ ਦਫਤਰ ਅੱਗੇ ਰੋਸ ਰੈਲੀ ਕਰਨਗੇ ਸਕੂਲ ਮੁਖੀਆਂ ਦਾ ਮੁੱਖ ਟੀਚਾ ਗੁਣਾਤਮਕ ਸਿੱਖਿਆ ਦੇ ਨਾਲ ਨਾਲ ਸਮਾਰਟ ਸਕੂਲ ਹੋਵੇ - ਸਿੱਖਿਆ ਸਕੱਤਰ ਰਾਸ਼ਟਰੀ ਦਲਿਤ ਸਾਹਿਤ ਅਕਾਦਮੀ ਵੱਲੋਂ ਕੁਲਵੰਤ ਸਰੋਤਾ ਬਰੀਵਾਲਾ ਨੂੰ ਡਾਕਟਰ ਅੰਬੇਦਕਰ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਬਾਦਸ਼ਾਹ ਦੇ ਗੀਤ 'ਕਮਾਲ' ਨੇ ਕੀਤਾ ਕਮਾਲ ਗਾਇਕ ਸੁਰਿੰਦਰ ਛਿੰਦਾ, ਮਨਜਿੰਦਰ ਤਨੇਜਾ ਸਮੇਤ ਬਹੁਤ ਸਾਰੇ ਕਲਾਕਾਰਾਂ ਵੱਲੋਂ ਹੰਸ ਰਾਜ ਹੰਸ ਜੀ ਦੀ ਮਾਤਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ, ਅੰਤਿਮ ਅਰਦਾਸ 15 ਦਸਬੰਰ ਨੂੰ 33 ਵੀਆਂ ਕੋਕਾ ਕੋਲਾ ਏਵਨ ਸਾਈਕਲ ਜਰਖੜ ਖੇਡਾਂ ਤੇ ਸੁਪਰਸਟਾਰ ਖਿਡਾਰੀਆਂ ਦਾ ਦੇਖਣ ਨੂੰ ਮਿਲੇਗਾ ਜਲਵਾ - ਖੇਡਾਂ ਕੱਲ ਤੋਂ ਸ਼ੁਰੂ ਬੇਟੀ ਬਚਾਓ ਦੇ ਸੰਬੰਧ ਵਿੱਚ ਭਾਸ਼ਣ ਪ੍ਰਤਿਯੋਗਿਤਾ ਆਯੋਜਿਤ ਬੇਟੀਆਂ ਹੋਣਗੀਆਂ ਤੇ ਸ੍ਰਿਸ਼ਟੀ ਅੱਗੇ ਵੱਧੇਗੀ-ਡਾ.ਰਾਜਕਰਨੀ The annual event was organized at the government school in Wadala Johal. ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਘਰਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨਾ ਮੇਰਾ ਮੁੱਖ ਨਿਸ਼ਾਨਾ—ਭੂੰਦੜ
-
-
-